Kaur Kulveer

Kaur Kulveer ਆਰਟਿਸਟ

04/12/2025
ਰੂਪਕ ਕਲਾ ਤੇ ਵੈਲਫੇਅਰ ਸੋਸਾਇਟੀ ਲੈ ਕੇ ਆ ਰਹੀ ਹੈ ਵੀਨਾ ਵਰਮਾ ਦੀ ਕਹਾਣੀ ਜਿਸ ਦਾ ਨਾਂ ਹੈ ਸਤੀ। ਇਹ ਕਹਾਣੀ ਇੱਕ ਥਰਡ ਜੈਂਡਰ ਦੀ ਪ੍ਰੇਮ ਕਹਾਣੀ ਹ...
10/07/2025

ਰੂਪਕ ਕਲਾ ਤੇ ਵੈਲਫੇਅਰ ਸੋਸਾਇਟੀ ਲੈ ਕੇ ਆ ਰਹੀ ਹੈ ਵੀਨਾ ਵਰਮਾ ਦੀ ਕਹਾਣੀ ਜਿਸ ਦਾ ਨਾਂ ਹੈ ਸਤੀ। ਇਹ ਕਹਾਣੀ ਇੱਕ ਥਰਡ ਜੈਂਡਰ ਦੀ ਪ੍ਰੇਮ ਕਹਾਣੀ ਹੈ ਜੋ ਕਿ 13 ਜੁਲਾਈ ਸ਼ਾਮ 7 ਵਜੇ ਟੈਗੋਰ ਥੀਏਟਰ ਚੰਡੀਗੜ੍ਹ ਦੇ ਮੇਨ ਆਟੋਰੀਅਮ ਖੇਡੀ ਜਾ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਸੱਦਾ ਦੇ ਰਹੀ ਆਂ। ਆਪਣੇ ਪਰਿਵਾਰ ਸਮੇਤ ਇਸ ਕਹਾਣੀ ਦਾ ਆਨੰਦ ਲੈਣ ਲਈ ਪਹੁੰਚੋ। ਸ੍ਰੀ ਬਾਲ ਮੁਕੰਦ ਸ਼ਰਮਾ ਜੀ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਐਂਟਰੀ ਬਿਲਕੁਲ ਫਰੀ ਹੈ। ਕਹਾਣੀ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਕੁੜੀਆਂ ਹਨ ਮਰਦਾਂ ਦੇ ਰੋਲ ਵੀ ਕੁੜੀਆਂ ਹੀ ਕਰ ਰਹੀਆਂ ਨੇ। ਕੁੱਲ ਮਿਲਾ ਕੇ ਕਹਿ ਸਕਦੇ ਆਂ ਕਿ ਕਹਾਣੀ ਦੀ ਲੇਖਿਕਾ ਨਿਰਦੇਸ਼ਕਾ ਤੇ ਕਲਾਕਾਰ ਸਭ ਕੁੜੀਆਂ ਹਨ ਆਪਣਾ ਆਸ਼ੀਰਵਾਦ ਦੇਣ ਲਈ ਜਰੂਰ ਪਹੁੰਚਣਾ ਤੁਹਾਡਾ ਸਭ ਦਾ ਇੰਤਜ਼ਾਰ ਰਹੇਗਾ

❣️😘     .chahal07 .official
26/05/2025

❣️😘
.chahal07 .official

🌸हमें तो प्यार के दो लफ़्ज़ भी नसीब नहीं, और बदनाम ऐसे हैं जैसे इश्क के बादशाह थे हम 🥹       .veer.kaur
29/03/2025

🌸हमें तो प्यार के दो लफ़्ज़ भी नसीब नहीं, और बदनाम ऐसे हैं जैसे इश्क के बादशाह थे हम 🥹 .veer.kaur

❣️✨ Aao huzoor 🙈
06/03/2025

❣️✨ Aao huzoor 🙈

Address

Kotkapura

Website

Alerts

Be the first to know and let us send you an email when Kaur Kulveer posts news and promotions. Your email address will not be used for any other purpose, and you can unsubscribe at any time.

Contact The Establishment

Send a message to Kaur Kulveer:

Share

Category