Charcha punjab

Charcha punjab VOICE OF PEOPLE. you can get information about current issues, stories of prominent personalities,

22/08/2026

21/08/2026

ਆਹ ਪਤਾ ਨਹੀਂ ਕੀ ਆ ਯਾਰ?
ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ

*ਪੰਜਗਰਾਈਂ ਕਲਾਂ ਬੰਦ ਦੇ ਸੱਦੇ ਤੇ ਮੁਕੰਮਲ ਬੰਦ**ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਸਰਕਾਰੀ ਸਕੂਲਾਂ ਵੀ ਹਾਜ਼ਰੀ ਘਟੀ**ਸਰਕਾਰੀ ਦਫਤਰਾਂ...
21/08/2026

*ਪੰਜਗਰਾਈਂ ਕਲਾਂ ਬੰਦ ਦੇ ਸੱਦੇ ਤੇ ਮੁਕੰਮਲ ਬੰਦ*

*ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਸਰਕਾਰੀ ਸਕੂਲਾਂ ਵੀ ਹਾਜ਼ਰੀ ਘਟੀ*

*ਸਰਕਾਰੀ ਦਫਤਰਾਂ ਅਤੇ ਸੇਵਾ ਕੇਂਦਰਾਂ 'ਚ ਵੀ ਲੋਕਾਂ ਦੀ ਆਮਦ ਤੇ ਪਿਆ ਅਸਰ*

*ਕਿਸੇ ਅਣਸੁਖਾਵੀ ਘਟਨਾ ਵਾਪਰਨ ਦੇ ਡਰੋਂ ਪੁਲਿਸ ਰਹੀ ਮੁਸਤੈਦ*

Happy follow-versary to my awesome followers. Thanks for all of your support! Mesha Singh, Boota Singh, Jot Kaur
20/08/2026

Happy follow-versary to my awesome followers. Thanks for all of your support! Mesha Singh, Boota Singh, Jot Kaur

ਵਿਸ਼ਵ ਹਾਕੀ ਕੱਪ ਦੇ  ਅੱਜ ਦੇ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ਼ ਹਰਾਇਆ
19/08/2026

ਵਿਸ਼ਵ ਹਾਕੀ ਕੱਪ ਦੇ ਅੱਜ ਦੇ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ਼ ਹਰਾਇਆ

ਪਿਓ........ਅੱਗ ਦੇ ਨਿੱਘ ਨਾਲੋਂ ਪਿਓ ਦੀ ਹੋਂਦ ਦਾ ਨਿੱਘ ਕਿਤੇ ਉੱਚਾ ਹੁੰਦਾ ਹੈ ,ਪਿਉ ਦਾ ਅਹਿਸਾਸ, ਸਾਰੇ ਅਹਿਸਾਸਾਂ ਤੋਂ ਕੀਮਤੀ ਏ, ਪਿਓ ਦੀ ਗੋ...
19/08/2026

ਪਿਓ........
ਅੱਗ ਦੇ ਨਿੱਘ ਨਾਲੋਂ ਪਿਓ ਦੀ ਹੋਂਦ ਦਾ ਨਿੱਘ ਕਿਤੇ ਉੱਚਾ ਹੁੰਦਾ ਹੈ ,ਪਿਉ ਦਾ ਅਹਿਸਾਸ, ਸਾਰੇ ਅਹਿਸਾਸਾਂ ਤੋਂ ਕੀਮਤੀ ਏ, ਪਿਓ ਦੀ ਗੋਦ ਕੁਦਰਤ ਦੀ ਗੋਦ ਏ, ਰੱਬ ਦੀ ਗੋਦ ਏ। ਪਿਓ, ਬੇਫਿਕਰੀ ਦੀ ਸੋਹਣੀ ਦਸਤਾਰ ਨਾਲ ਸਜਿਆ ਤਾਜ ਏ, ਜਦ ਤੱਕ ਸਾਡੇ ਕੋਲ ਰਹਿੰਦਾ ਏ, ਅਸੀਂ ਬੇਫਿਕਰ ਤੇ ਬੇਲਗਾਮ ਘੋੜੇ ਦੀ ਤਰਾਂ ਹੁੰਦੇ ਹਾਂ ,ਜਿਸ ਤੇ ਕਦੇ ਭਾਰ ਹੀ ਨਾ ਪਿਆ ਹੋਵੇ। ਜਦ ਹੀ ਸਾਡੇ ਤੋਂ ਇਹ ਤਾਜ ਦੂਰ ਹੁੰਦਾ ਏ ਤਾਂ ਇੰਝ ਲਗਦਾ ਕਿ ਸਾਰੀ ਦੁਨੀਆ ਦਾ ਬੋਝ ਸਾਡੇ ਸਿਰ ਤੇ ਲੱਦਿਆ ਗਿਆ ਹੋਵੇ।
"ਦੇਹ ਦੀ ਸਾਖੀ" 'ਚੋਂ

ਆਪਣੇ ਚਿਹਰੇ ਸੇ ਜੋ ਜ਼ਾਹਿਰ ਹੈ ਛੁਪਾਏਂ ਕੈਸੇ ਤੇਰੀ ਮਰਜ਼ੀ ਕੇ ਮੁਤਾਬਿਕ ਨਜ਼ਰ ਆਏਂ ਕੈਸੇ। ਲਾਖ ਤਲਵਾਰੇ ਬੜੀ ਆਤੀ ਹੋ ਗਰਦਨ ਕੀ ਤਰਫ਼ ਸਿਰ ਝੁਕਾਨ...
18/08/2026

ਆਪਣੇ ਚਿਹਰੇ ਸੇ ਜੋ ਜ਼ਾਹਿਰ ਹੈ ਛੁਪਾਏਂ ਕੈਸੇ
ਤੇਰੀ ਮਰਜ਼ੀ ਕੇ ਮੁਤਾਬਿਕ ਨਜ਼ਰ ਆਏਂ ਕੈਸੇ।
ਲਾਖ ਤਲਵਾਰੇ ਬੜੀ ਆਤੀ ਹੋ ਗਰਦਨ ਕੀ ਤਰਫ਼
ਸਿਰ ਝੁਕਾਨਾ ਨਹੀਂ ਆਤਾ ਤੋ ਸਿਰ ਝੁਕਾਏਂ ਕੈਸੇ।
""ਵਸੀਮ ਬਰੇਲਵੀ""

17/08/2026

ਐਸ.ਬੀ.ਐਸ ਕਾਲਜ ਕੋਟਕਪੂਰਾ ਦੇ ਮੁੰਡਿਆਂ ਦਾ ਮਲਵਈ ਗਿੱਧਾ ਐਸ.ਬੀ.ਐਸ ਕਾਲਜ 'ਚ ਪੜ੍ਹਦੇ ਰਹੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਪਰਫਾਰਮੈਂਸ।
Part 11

17/08/2026

ਐਸ.ਬੀ.ਐਸ ਕਾਲਜ ਕੋਟਕਪੂਰਾ ਦੇ ਮੁੰਡਿਆਂ ਦਾ ਮਲਵਈ ਗਿੱਧਾ ਐਸ.ਬੀ.ਐਸ ਕਾਲਜ 'ਚ ਪੜ੍ਹਦੇ ਰਹੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਪਰਫਾਰਮੈਂਸ।
Part 10

Address

V. P. O. Panjgrain Kalan
Kot Kapura
151207

Telephone

+919814965928

Website

Alerts

Be the first to know and let us send you an email when Charcha punjab posts news and promotions. Your email address will not be used for any other purpose, and you can unsubscribe at any time.

Contact The Establishment

Send a message to Charcha punjab:

Shortcuts

Share