Punjabi Teshan

ਪੰਜਾਬੀਟੇਸ਼ਨ ਇੱਕ ਜ਼ਰੀਆ ਹੈ, ਜਿਸ ਰਾਂਹੀ ਹਰ ਦਿਲ ਦੀ ਧੜਕਨ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਨਾਲ ਜੋੜਿਆ ਜਾਵੇ। ਪੰਜਾਬੀ ਮੁੱਢ ਤੋਂ ਹੀ ਕੁਦਰਤ ਦੀ ਬਣਾਈ ਹਰ ਚੀਜ਼ ਨਾਲ ਪਿਆਰ ਕਰਨ ਵਾਲੇ ਹਨ। ਇਹ ਸ਼ੂਰੁ ਤੋਂ ਹੀ ਸਰਬੱਤ ਦਾ ਭਲਾ ਮੰਗਦੇ ਆਏ ਨੇ, ਅਤੇ ਹਰ ਇੱਕ ਦੀ ਸੇਵਾ ਲਈ ਸਦਾ ਤਿਆਰ ਰਹਿੰਦੇ ਨੇ। ਇਹ ਆਪਣੇ ਗੌਰਵਮਈ ਵਿਰਸੇ ਵਿੱਚ ਹਮੇਸ਼ਾਂ ਹੀ ਵਾਧਾ ਕਰਦੇ ਆਏ ਹਨ। ਇਹ ਆਪਣੇ ਪੰਜਾਬੀ ਸੰਗੀਤ , ਸਾਹਿਤ , ਰੀਤੀ ਰਿਵਾਜ਼ , ਖਾਣ-ਪਾਣ ਤੇ ਮਹਿਮਾਣ ਨਿਵਾਜ਼ੀ ਰਾਂਹੀ ਆਪਣੇ ਵਿਰਸੇ ਅਤੇ ਸੰਸਾਰ ਦੀ ਸੇਵਾ ਕਰਦੇ ਹਨ

। ਇਸ ਸਾਇਟ ਦੁਆਰਾ ਅਸੀਂ ਪੰਜਾਬੀ ਵਿਰਸੇ ਦੀ ਇੱਕ ਝਲਕ ਸਭ ਨਾਲ ਸਾਂਝੀ ਕਰ ਰਹੇ ਹਾਂ ਤੇ ਆਪਣੇ ਵਿਰਸੇ ਅਤੇ ਤੁਹਾਡੀ ਸੇਵਾ ਕਰ ਰਹੇ ਹਾਂ। ਸਾਡਾ ਅਣਮੁੱਲਾ ਵਿਰਸਾ ਸਭਨਾਂ ਦਾ ਸਾਂਝਾਂ ਅਤੇ ਸਭ ਲਈ ਹੈ। ਆਉ ਰਲ ਮਿਲ ਪੰਜਾਬੀ ਵਿਰਸੇ ਦੀ ਸੇਵਾ ਕਰੀਏ।


PunjabiTeshan is a way, by which every beating heart is connected to proud heritage of Punjab. By default, Punjabi love everything the product of nature. They just pray for goodness of everyone and always eager to serve. They always try to extend their proud heritage. They serve their heritage and world by literature, tradition and Punjabi Music. By this page, we are sharing the view of Punjabi heritage. Our precious heritage is common and for everyone. Come and serve this Punjabi heritage.

19/06/2026

ਚਾਲੀ ਦਿਨ ਫਿਲਮ ਕਿਹੋ ਜਹੀ ਹੈ

19/06/2026

ਚਾਲੀ ਦਿਨ ਫਿਲਮ ਦੇਖਕੇ
ਦਰਸ਼ਕ ਹੋਏ ਖੁਸ਼ ਅਜਿਹੇ ਸਿਨਮੇ ਦੀ ਜ਼ਰੂਰਤ

18/06/2026

Award Winning Movie Chaali Din

18/06/2026

Chaali Din - Jagdeep Warring

15/06/2026

ਹਿੰਦ ਪਾਕ ਬਾਰਡਰ ਨਾਮਾ ਨਾਵਲ ਨਿਰਮਲ ਨਿੰਮਾ ਦੀ ਅਸਲ ਜ਼ਿੰਦਗੀ ਤੇ ਅਧਾਰਿਤ Part 13

15/06/2026

ਹਿੰਦ ਪਾਕ ਬਾਰਡਰ ਨਾਮਾ ਨਾਵਲ ਨਿਰਮਲ ਨਿੰਮਾ ਦੀ ਅਸਲ ਜ਼ਿੰਦਗੀ ਤੇ ਅਧਾਰਿਤ Part 12

15/06/2026

ਹਿੰਦ ਪਾਕ ਬਾਰਡਰ ਨਾਮਾ ਨਾਵਲ ਨਿਰਮਲ ਨਿੰਮਾ ਦੀ ਅਸਲ ਜ਼ਿੰਦਗੀ ਤੇ ਅਧਾਰਿਤ Part 11

15/06/2026

ਹਿੰਦ ਪਾਕ ਬਾਰਡਰ ਨਾਮਾ ਨਾਵਲ ਨਿਰਮਲ ਨਿੰਮਾ ਦੀ ਅਸਲ ਜ਼ਿੰਦਗੀ ਤੇ ਅਧਾਰਿਤ Part 10

15/06/2026

ਹਿੰਦ ਪਾਕ ਬਾਰਡਰ ਨਾਮਾ ਨਾਵਲ ਨਿਰਮਲ ਨਿੰਮਾ ਦੀ ਅਸਲ ਜ਼ਿੰਦਗੀ ਤੇ ਅਧਾਰਿਤ Part 9

15/06/2026

ਹਿੰਦ ਪਾਕ ਬਾਰਡਰ ਨਾਮਾ ਨਾਵਲ ਨਿਰਮਲ ਨਿੰਮਾ ਦੀ ਅਸਲ ਜ਼ਿੰਦਗੀ ਤੇ ਅਧਾਰਿਤ Part 8

Address

House Nb. 43, Old Sunny Enclave
Kharar
140301

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Alerts

Be the first to know and let us send you an email when Punjabi Teshan posts news and promotions. Your email address will not be used for any other purpose, and you can unsubscribe at any time.

Contact The Establishment

Send a message to Punjabi Teshan:

Share