Kangna Run-out

Kangna Run-out only for entertainment

7837499001
22/03/2022

7837499001

30/05/2021

ਟਵੀਟਰ ਨੇ ਮੇਰਾ ਅਕਾਊਂਟ ਸੰਸਪੈਂਡ ਕੀਤਾ ਤੇ ਮੇਰੇ ਯਾਰ ਨੇ ਟਵੀਟਰ ਸਮੇਤ ਸਾਰੀਆਂ ਸੋਸ਼ਲ ਸਾਈਟਸ ਦੇ ਹੱਥ ਖੜੇ ਕਰਾਤੇ,
ਸਿਰ ਉੱਤੋਂ ਲੰਘਣ ਫਲਾਈ ਕਰਕੇ ਉਚੀਆਂ ਨੇ ਗੱਲਾਂ ਮੋਦੀ ਯਾਰ ਦੀਆ---ਕੰਗਣਾ ਰਨ-ਆਊਟ

07/05/2021

ਕੰਗਣਾ ਰਨ ਆਊਟ

07/05/2021

Kangna Run-out

ਸਿਮਰਪ੍ਰੀਤ ਕੌਰ ਢਿੱਲੋਂ। ਜ਼ਿਲਾ ਮਾਇਨਿੰਗ ਅਫ਼ਸਰ ਡੇਰਾ ਬੱਸੀ। 25000 ਦੀ ਰਿਸ਼ਵਤ ਲੈਂਦੀ ਰੰਗੇ ਹੱਥੀ ਗਿਰਫ਼ਤਾਰ। ਪਿਛਲੇ ਤਿੰਨ ਸਾਲ ਤੋਂ ਖਾਤੇ ਵ...
07/05/2021

ਸਿਮਰਪ੍ਰੀਤ ਕੌਰ ਢਿੱਲੋਂ। ਜ਼ਿਲਾ ਮਾਇਨਿੰਗ ਅਫ਼ਸਰ ਡੇਰਾ ਬੱਸੀ। 25000 ਦੀ ਰਿਸ਼ਵਤ ਲੈਂਦੀ ਰੰਗੇ ਹੱਥੀ ਗਿਰਫ਼ਤਾਰ। ਪਿਛਲੇ ਤਿੰਨ ਸਾਲ ਤੋਂ ਖਾਤੇ ਵਿੱਚੋ ਇੱਕ ਵੀ ਤਨਖਾਹ ਨੀ ਕਢਵਾਈ।

06/05/2021

ਕੰਗਣਾ ਰਨ-ਆਊਟ ਦੀ ਤਾਜ਼ਾ ਵੀਡਿਉ

ਮੇਰੇ ਇੰਗਲੈਂਡ ਵਾਲੇ ਵੱਡੇ ਫੁੱਫੜ ਜੀ ਨੇ ਦੋ ਜਹਾਜ਼ ਭਰ ਕੇ ਆਕਸੀਜਨ ਦੇ ਭੇਜੇਗੋਦੀ ਮੀਡੀਆ ਦੱਸਦਾ ਨੀ।।--ਕੰਘਣਾ ਰਨਾਉਟ
06/05/2021

ਮੇਰੇ ਇੰਗਲੈਂਡ ਵਾਲੇ ਵੱਡੇ ਫੁੱਫੜ ਜੀ ਨੇ ਦੋ ਜਹਾਜ਼ ਭਰ ਕੇ ਆਕਸੀਜਨ ਦੇ ਭੇਜੇ
ਗੋਦੀ ਮੀਡੀਆ ਦੱਸਦਾ ਨੀ।।--ਕੰਘਣਾ ਰਨਾਉਟ

ਦੁਵਾਰਾ lock down ਸੁਰੂ ਹੋ ਜਾਣ ਦੇ ਕਾਰਨ ਮਰੀਜਾਂ ਦੀ ਸੇਹਤ ਦਾ ਖਾਸ ਖਿਆਲ ਰੱਖ ਦੇ ਹੋਏ ਦਵਾਈ ਦੀ home Delivery ਸੁਰੂ ਕੀਤੀ ਗਈ ਹੈ ਜੀ 😉😎😎😂...
06/05/2021

ਦੁਵਾਰਾ lock down ਸੁਰੂ ਹੋ ਜਾਣ ਦੇ ਕਾਰਨ ਮਰੀਜਾਂ ਦੀ ਸੇਹਤ ਦਾ ਖਾਸ ਖਿਆਲ ਰੱਖ ਦੇ ਹੋਏ ਦਵਾਈ ਦੀ home Delivery ਸੁਰੂ ਕੀਤੀ ਗਈ ਹੈ ਜੀ 😉😎😎😂😂👇👇👇👇

😂😂😂😂
06/05/2021

😂😂😂😂

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪੰਜਗਰਾਈਂ ਕਲਾਂ ਦੇ ਆਗੂਆਂ ਵੱਲੋਂ ਨਗਰ ਦੇ ਸਹਿਯੋਗ ਨਾਲ਼ *ਜੀਓ* ਦਾ *ਟਾਵਰ* 5 ਮਹੀਨੇ ਪਹਿਲਾ ਬੰਦ ਕੀ...
06/05/2021

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪੰਜਗਰਾਈਂ ਕਲਾਂ ਦੇ ਆਗੂਆਂ ਵੱਲੋਂ ਨਗਰ ਦੇ ਸਹਿਯੋਗ ਨਾਲ਼ *ਜੀਓ* ਦਾ *ਟਾਵਰ* 5 ਮਹੀਨੇ ਪਹਿਲਾ ਬੰਦ ਕੀਤਾ ਸੀ,ਜੋਂ ਵਾਰ ਵਾਰ ਕੰਪਨੀ ਵੱਲੋਂ ਬਿਨਾ ਦਸੇ ਦੋ ਵਾਰ ਚਲਾਉਣ ਦੇ ਬਾਵਜੂਦ ਜਥੇਬੰਦੀ ਵੱਲੋਂ ਘੰਟੇ ਬਾਦ ਬੰਦ ਕਰ ਦਿੱਤਾ ਜਾਂਦਾ ਸੀ,
ਅਖੀਰ 3.5.2021 ਨੂੰ ਜੀਓ ਕੰਪਨੀ ਨੇ ਆਪਣੇ ਬੰਦੇ ਭੇਜੇ ਕੇ ਸਾਰਾ ਸਾਜੋ ਸਮਾਨ ਲਾਹ ਕੇ ਆਪਣੇ ਨਾਲ ਕੇ ਗਏ। ਪੰਜਗਰਾਈਂ ਕਲਾਂ ਪੰਜਾਬ ਦਾ ਇੱਕੋ ਇੱਕ ਪਹਿਲਾ ਪਿੰਡ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪਿੰਡ ਪੰਜਗਰਾਈਂ ਕਲਾਂ ਵੱਲੋਂ ਟਾਵਰ ਬੰਦ ਕਰਕੇ ਮੁੜ ਚਲਣ ਨਹੀ ਦਿੱਤਾ,

What to do now?
06/05/2021

What to do now?

Address

Kangra

Website

Alerts

Be the first to know and let us send you an email when Kangna Run-out posts news and promotions. Your email address will not be used for any other purpose, and you can unsubscribe at any time.

Share