Kabaddi Video

Kabaddi Video ਕਬੱਡੀ ਦੀਆਂ Videos ਦੇਖਣ ਲਈ Page ਨੂੰ Follow karo😎
➡️Must follow this page
🔛Turn On Post notifications ਕਬੱਡੀ ਦੀਆਂ Videos ਦੇਖਣ ਲਈ Page ਨੂੰ Like karo

Canada Cup 2024 best Stopper and best Raider
04/08/2024

Canada Cup 2024 best Stopper and best Raider

16/04/2023
ਮਤਲਬ ਵਾਲੇ ਸਾਥ ਛੱਡ ਦੇ ਹੁੰਦੇ ਨੇ ਸੱਜਣਾ ਰੂਹਾਂ ਦੇ ਸਾਥੀ ਨੀਨੰਗਲਾਂ ਵਾਲਿਆਂ ਜਿਊਂਦਾ ਰਹੇਗਾ ਕਬੱਡੀ ਚ ਕਈਆਂ ਦੇ ਦਿੱਲਾ ਚ
28/03/2023

ਮਤਲਬ ਵਾਲੇ ਸਾਥ ਛੱਡ ਦੇ ਹੁੰਦੇ ਨੇ ਸੱਜਣਾ ਰੂਹਾਂ ਦੇ ਸਾਥੀ ਨੀ
ਨੰਗਲਾਂ ਵਾਲਿਆਂ ਜਿਊਂਦਾ ਰਹੇਗਾ ਕਬੱਡੀ ਚ ਕਈਆਂ ਦੇ ਦਿੱਲਾ ਚ

18/02/2023

ਰੁਪਿੰਦਰ ਜਲਾਲ ਨੂੰ ਚਲਦੇਂ ਲਾਈਵ ਵਿੱਚ ਆਇਆ ਗੁੱਸਾ || ਦਿੜਬਾ ਦੀ ਟੀਮ ਅਤੇ ਕਮੇਟੀ ਆਲਿਆ ਨੂੰ ਸੁਣਾਈਆ ਖਰੀਆਂ ਗੱਲਾਂ ||

12/02/2023

ਆਹ ਹੁੰਦੇ ਆ ਕਬੱਡੀ ਦੇ ਸੱਚੇ ਪ੍ਰੇਮੀ ਸਲੂਟ ਆ ਬੱਚੇ ਨੂੰ ਕੋਲ 11 ਰੁਪਏ ਸੀ ਓਹ ਜਿੱਤਣ ਵਾਲੀ ਟੀਮ ਦੇ ਦਿੱਤੇ ਇਸ ਤੋਂ ਵੱਡਾ ਦਿਲ ਕਿਸ ਦਾ ਸਕਦਾ ਨਹੀ ਤਾਂ ਕੁਝ ਲੈ ਕੇ ਵੀ ਸਕਦਾ ਸੀ ਪਰ ਕਬੱਡੀ ਲਈ ਪਿਆਰ ਆ । ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏

30/01/2023

ਰੁਪਿੰਦਰ ਜਲਾਲ ਨੇ ਕਬੱਡੀ ਆਪਣਾ ਰੋਲ ਬਦਲ ਦਿੱਤਾ ਪਲੇਅਰਾਂ ਦੀ ਮੱਦਦ ਕਰਦਾ ਠੋਕ ਕੇ 60 ਕਿੱਲੋ ਆਲੇ ਪਲੇਅਰ ਦੇ ਸੱਟ ਵੱਜੀ ਸੀ ਅਤੇ ਉਸ ਦੀ ਸਹਾਇਤਾ ਲਈ ਅਪੀਲ ਕੀਤੀ ਤੇ ਲੱਖ ਤੋਂ ਵੱਧ ਪੈਸਾ ਇਕੱਠੇ ਕਰਤੇ 🫡

26/01/2023

ਗੁਰਵਿੰਦਰ ਘਾਂਗੇ ਵਾਲਾ ਵੀ ਪੂਰੀ ਤਹਿ ਲਾਉਂਦਾ ਰੇਡਰਾਂ ਦੀ ,,ਘੋਲੀਆ ਖੁਰਦ ਚ ਦੁਨੀਆਂ ਪੱਬਾਂ ਤੇ ਕਰਤੀ ਸਰਦਾਰ ਨੇ 💪🏼

ਘੋਲੀਆ ਖੁਰਦ (ਮੋਗਾ) ਕਬੱਡੀ ਉਪਨ 4 ਖਿਡਾਰੀ ਬਾਹਰੋਂ ਦਾ ਫਾਈਨਲ ਰਿਜਲਟ ਫਸਟ  👉 ਦੋਦਾ (21) 1,11,111ਸੈਕਿੰਡ 👉 ਸ਼ਕਰਪੁਰ (18.5) 77,777ਬੈਸਟ ਜ...
24/01/2023

ਘੋਲੀਆ ਖੁਰਦ (ਮੋਗਾ) ਕਬੱਡੀ ਉਪਨ 4 ਖਿਡਾਰੀ ਬਾਹਰੋਂ ਦਾ ਫਾਈਨਲ ਰਿਜਲਟ
ਫਸਟ 👉 ਦੋਦਾ (21) 1,11,111
ਸੈਕਿੰਡ 👉 ਸ਼ਕਰਪੁਰ (18.5) 77,777
ਬੈਸਟ ਜਾਫੀ ▶️ ਗੁਰਵਿੰਦਰ ਘਾਂਗਾ 10 ਟੱਚ 2 ਜੱਫੇ
ਬੈਸਟ ਰੇਡਰ ▶️ਸਾਜੀ ਸ਼ਕਰਪੁਰ 11(12)
ਬੈਸਟ ਨੂੰ ਲੰਡੀਆ ਜੀਪਾ ਸੀ
ਗਗਨ ਸੂਰੇਵਾਲਾ ਦੇ 11 ਟੱਚ 2 ਜੱਫੇ ਸੀ

#ਸ਼ਕਰਪੁਰ 👉 ਗੁਰਵਿੰਦਰ ਘਾਂਗਾ, ਸੰਨੀ ਕਾਲਾ ਸੰਘਿਆਂ, ਭੂਰੀਆ ਸੀਸਰ, ਛੋਟਾ ਨਾਥ ਸੀਹਾ ਦੌਦ, ਸਹਿਜਾਦ ਅਲੀ ਸਾਜੀ, ਕਾਕਾ, ਆਦਿ।
#ਦੋਦਾ 👉 ਬਿੱਲਾ ਗੁਰਮਾ, ਅਰਸ਼ ਵਰਨਾਲਾ, ਗਗਨ ਸੂਰੇਵਾਲਾ, ਵਿੱਕੀ ਖਾਰਾ, ਘੋੜਾ, ਕਾਲਾ, ਰੁਪਿੰਦਰ, ਆਦਿ।

Address

Jalandhar
144410

Website

Alerts

Be the first to know and let us send you an email when Kabaddi Video posts news and promotions. Your email address will not be used for any other purpose, and you can unsubscribe at any time.

Share