Sarvesh Sevy page

Sarvesh Sevy page Contact information, map and directions, contact form, opening hours, services, ratings, photos, videos and announcements from Sarvesh Sevy page, Art, #578, first floor, model town, Jalandhar, opposite Kalyan Jewellers, Jalandhar.

ਕੀ ਪਤਾ ਉਸਦੀ ਕਲਮ ਓਹੀ ਨਸੀਬ ਲਿਖਦੇ     ਜਿਸ ਤੇ ਤੂੰ ਹਿੰਮਤ ਹਾਰ ਬੈਠਾ🙏🏻💯.     ❤️👍🏻
24/11/2021

ਕੀ ਪਤਾ ਉਸਦੀ ਕਲਮ ਓਹੀ ਨਸੀਬ ਲਿਖਦੇ
ਜਿਸ ਤੇ ਤੂੰ ਹਿੰਮਤ ਹਾਰ ਬੈਠਾ🙏🏻💯.
❤️👍🏻

ਭੰਗੜਾ ਨਸ-ਨਸ ਵਿਚ ਰਚਿਆਭੰਗੜਾ ਦਾ ਜਲਵਾ ਹਰ ਥਾਂ ਮੱਚਿਆਭੰਗੜਾ ਰੂਹ ਵਿਚ ਐਸਾ ਘੁਲਿਆਭੰਗੜਾ ਸੁਣ ਕ ਰੋਣਾ ਭੁੱਲਿਆਭੰਗੜਾ ਆਲਮ ਖੁਸ਼ ਮਿਜ਼ਾਜੀਭੰਗੜਾ ...
16/11/2021

ਭੰਗੜਾ ਨਸ-ਨਸ ਵਿਚ ਰਚਿਆ
ਭੰਗੜਾ ਦਾ ਜਲਵਾ ਹਰ ਥਾਂ ਮੱਚਿਆ
ਭੰਗੜਾ ਰੂਹ ਵਿਚ ਐਸਾ ਘੁਲਿਆ
ਭੰਗੜਾ ਸੁਣ ਕ ਰੋਣਾ ਭੁੱਲਿਆ
ਭੰਗੜਾ ਆਲਮ ਖੁਸ਼ ਮਿਜ਼ਾਜੀ
ਭੰਗੜਾ ਜਿਵੇਂ ਇਸ਼ਕ ਦੀ ਬਾਜ਼ੀ.....❤️💯

ਜਿਸਦੇ ਕੋਲੋਂ ਸਿੱਖਿਆ ਹੋਵੇ ਅਣਖਾਂ ਨਾਲ ਤੁਰਨਾਓਸ ਚੰਗੇ ਉਸਤਾਦ ਦਾ ਥਾਪਿਆ ਕਦੇ ਵੀ ਢੋਲਦਾ ਨਹੀਂ❤️☺️ Respect❤️🙏🏻
21/10/2021

ਜਿਸਦੇ ਕੋਲੋਂ ਸਿੱਖਿਆ ਹੋਵੇ ਅਣਖਾਂ ਨਾਲ ਤੁਰਨਾ
ਓਸ ਚੰਗੇ ਉਸਤਾਦ ਦਾ ਥਾਪਿਆ ਕਦੇ ਵੀ ਢੋਲਦਾ ਨਹੀਂ❤️☺️
Respect❤️🙏🏻

🤞🏻ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ🙏🏻❤️
23/09/2021

🤞🏻ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ🙏🏻❤️

ਗੱਲਾਂ ਤਾਂ ਬਹੁਤ ਨੇ ਦਿਲ ਚ ਪਰ ਕਿਹਣੀਆਂ ਨੀ,ਕਿਉਂ ਕਿ ਕੁੱਝ ਕੌੜੀਆਂ ਨੇ ਤੇ ਕੁੱਝ ਸੱਚਿਆਂ ਨੇ ਕਿਸੇ ਨੇ ਸਿਹਣੀਆਂ ਨੀ…😊👍🏻
15/09/2021

ਗੱਲਾਂ ਤਾਂ ਬਹੁਤ ਨੇ ਦਿਲ ਚ ਪਰ ਕਿਹਣੀਆਂ ਨੀ,
ਕਿਉਂ ਕਿ ਕੁੱਝ ਕੌੜੀਆਂ ਨੇ ਤੇ ਕੁੱਝ ਸੱਚਿਆਂ ਨੇ ਕਿਸੇ ਨੇ ਸਿਹਣੀਆਂ ਨੀ…😊👍🏻

ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.....
09/09/2021

ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.....

ਚਿਹਰੇ ਉੱਤੇ ਰੱਖਕੇ ਹਾਸੇ 😊 ਜ਼ਿੰਦਗੀ ਜਿਉਣਾਂ ਸਿੱਖਗੇ ਆਂ🔥❤️
03/09/2021

ਚਿਹਰੇ ਉੱਤੇ ਰੱਖਕੇ ਹਾਸੇ 😊 ਜ਼ਿੰਦਗੀ ਜਿਉਣਾਂ ਸਿੱਖਗੇ ਆਂ🔥❤️

ਬੜੇ ਝੂਠ ਸੋਚ ਰੱਖੇ ਹੋਣਗੇ ਤੂੰ ਜਵਾਬ ਚ ,,ਜਾ ਹੁਣ ਤੇਰੇ ਤੋਂ ਮੇਰਾ ਕੋਈ ਸਵਾਲ ਹੀ ਨਹੀਂ ..😊
06/08/2021

ਬੜੇ ਝੂਠ ਸੋਚ ਰੱਖੇ ਹੋਣਗੇ ਤੂੰ ਜਵਾਬ ਚ ,,
ਜਾ ਹੁਣ ਤੇਰੇ ਤੋਂ ਮੇਰਾ ਕੋਈ ਸਵਾਲ ਹੀ ਨਹੀਂ ..😊

ਕੁਝ ਬੀਤ ਗਈ ਕੁੱਝ ਬਾਕੀ ਏ, ਓਹਦੇ ਨਾਲ ਇਕ ਅਧੂਰੀ ਮੁਲਾਕਾਤ ਬਾਕੀ ਏ, ਜਦ ਮਿਲਾਂਗੇ ਤੇ ਪੁਛਾਂਗੇ ਜਰੂਰ,ਜਨਾਬ ਕਿ ਥੋਨੂੰ ਇਹ ਜ਼ਿੰਦਗੀ ਮੇਰੇ ਬਿਨਾਂ ...
19/07/2021

ਕੁਝ ਬੀਤ ਗਈ ਕੁੱਝ ਬਾਕੀ ਏ, ਓਹਦੇ ਨਾਲ ਇਕ ਅਧੂਰੀ ਮੁਲਾਕਾਤ ਬਾਕੀ ਏ, ਜਦ ਮਿਲਾਂਗੇ ਤੇ ਪੁਛਾਂਗੇ ਜਰੂਰ,
ਜਨਾਬ ਕਿ ਥੋਨੂੰ ਇਹ ਜ਼ਿੰਦਗੀ ਮੇਰੇ ਬਿਨਾਂ ਕਾਫੀ ਏ?

💯❤️
09/07/2021

💯❤️

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦਿਆਂ ਨੇ..    ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁਹੱਬਤ ਕੌਣ ਕਰਦਾ 💯
01/07/2021

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦਿਆਂ ਨੇ..
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁਹੱਬਤ ਕੌਣ ਕਰਦਾ 💯

ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁਲਿਆ ਬੈਠਾ ਹਾਂ,ਜਿਹੜੀ ਚੀਜ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁੱਲਿਆ ਬੈਠਾ ਹਾਂ..!!😅💯
28/06/2021

ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁਲਿਆ ਬੈਠਾ ਹਾਂ,
ਜਿਹੜੀ ਚੀਜ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁੱਲਿਆ ਬੈਠਾ ਹਾਂ..!!
😅💯

Address

#578, First Floor, Model Town, Jalandhar, Opposite Kalyan Jewellers
Jalandhar

Website

Alerts

Be the first to know and let us send you an email when Sarvesh Sevy page posts news and promotions. Your email address will not be used for any other purpose, and you can unsubscribe at any time.

Share

Category