01/01/2022
https://youtu.be/JdJM5m8nBQoਨਵੇਂ ਸਾਲ ਦੇ ਇਸ ਸ਼ੁੱਭ ਅਫਸਰ ਤੇ ਆਜ਼ਾਦ ਪਰਿੰਦੇ ਰਿਕਾਰਡ ਤੇ ਉਨਾਂ ਦੀ ਟੀਮ ਵਲੋਂ ਆਪ ਜੀ ਨੂੰ ਨਵੇਂ ਸਾਲ ਦੇ ਹਰ ਦਿਨ ਦੀ ਕਾਮਯਾਬੀ ਨਾਲ ਭਰਪੂਰ ਹੋਣ ਦੀ ਕਾਮਨਾ ਕਰਦੇ ਹਾਂ।
ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ ਸਫਲਤਾ, ਸਿਹਤ, ਸੰਪੂਰਨਤਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੋਵੇ।
ਇਸ ਮੌਕੇ ਅਸੀ ਇੱਕ ਨਵਾਂ ਪਿਆਰਾ ਜਿਹਾ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ।
ਇਸ ਪਿਆਰੇ ਜਿਹੇ ਗੀਤ ਨੰ ਸੁਣੋ ਅਤੇ ਸਾਰਿਆ ਨਾਲ ਸਾਂਝਾ ਕਰੋ।
ਉੱਪਰ ਦਿੱਤੇ ਹੋਏ ਲਿੰਕ ਨੂੰ ਖੋਲ ਇਸ ਗੀਤ ਦਾ ਆਨੰਦ ਮਾਣੋ ਅਤੇ ਸ਼ੇਅਰ , ਕੰਮੈਂਟ ਜ਼ਰੂਰ ਕਰਨਾ।
ੴ ਪ੍ਮਾਤਮਾ ਸਭ ਤੇ ਮਿਹਰ ਕਰੇ।।
_ਧੰਨਵਾਦ ਸਹਿਤ_ :
|| ਸੁਖਜੀਤ ਰਾਏ || ਆਜ਼ਾਦ ਪਰਿੰਦੇ ਰਿਕਾਰਡਸ
*Happy New Year 2022*