Mera Apna Panjab

Mera Apna Panjab ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਪੰਜਾਬ ਦੇ ਸਭ?

15/03/2026

ਇਕ ਨਵੀਂ ਸ਼ੁਰੂਆਤ 'ਜੜ੍ਹਾਂ ਦੀ ਭਾਲ' ਜਲਦ ਲੈ ਕਿ ਆ ਰਹੇ ਹਾਂ ਜੀ ਤੁਹਾਡੇ ਆਪਣੇ ਚੈਨਲ ਤੇ।

ਭਾਰਤ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਬਣਿਆ ਵਿਸ਼ਵ ਚੈਂਪੀਅਨ
08/03/2026

ਭਾਰਤ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਬਣਿਆ ਵਿਸ਼ਵ ਚੈਂਪੀਅਨ

🔴 ਵੱਡੀ ਖ਼ਬਰ: ਪੰਜਾਬ ਬਜਟ 2026-27 🔴ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਵੱਡਾ ਐਲਾਨ! 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਹੁਣ ਔਰਤਾ...
08/03/2026

🔴 ਵੱਡੀ ਖ਼ਬਰ: ਪੰਜਾਬ ਬਜਟ 2026-27 🔴

ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਵੱਡਾ ਐਲਾਨ! 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਹੁਣ ਔਰਤਾਂ ਨੂੰ ਮਿਲਣਗੇ 1,000 ਰੁਪਏ ਪ੍ਰਤੀ ਮਹੀਨਾ, ਅਤੇ SC ਵਰਗ ਦੀਆਂ ਔਰਤਾਂ ਨੂੰ ਮਿਲਣਗੇ 1,500 ਰੁਪਏ ਮਹੀਨਾ। ਪੈਸੇ ਸਿੱਧੇ ਬੈਂਕ ਖਾਤਿਆਂ ਵਿੱਚ ਆਉਣਗੇ। 💸

ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦਾ ਇਹ ਫੈਸਲਾ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰੇਗਾ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ! 👇

ਪੰਜਾਬ ਦੀਆਂ ਹੋਰ ਤਾਜ਼ਾ ਖ਼ਬਰਾਂ ਅਤੇ ਅਪਡੇਟਸ ਲਈ ਜੁੜੇ ਰਹੋ ਮੇਰਾ ਆਪਣਾ ਪੰਜਾਬ ਦੇ ਨਾਲ।

07/03/2026

ਜੰਗ ਦਾ ਸੇਕ ਲੋਕਾਂ ਦੀ ਰਸੋਈ ਨੂੰ, ਪੱਛਮੀ ਏਸ਼ੀਆ ਸੰਘਰਸ਼ ਦਰਮਿਆਨ ਵਧੀਆਂ LPG ਦੀਆਂ ਕੀਮਤਾਂ
ਪੂਰੀ ਖ਼ਬਰ ਕਮੈਂਟਸ ਵਿਚ ਪੜ੍ਹੋ

ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ।ਭਾਰਤ ਨਿਊਜ਼ੀਲੈਂਡ ਦਾ ਫਾਈਨਲ ਮੈਚ 8 ਮਾਰਚ ਨੂੰ।     #ਮੇਰਾ_ਆਪਣਾ_ਪੰਜਾਬ          #ਮੇਰਾ_ਆਪਣਾ_ਪ...
05/03/2026

ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ।

ਭਾਰਤ ਨਿਊਜ਼ੀਲੈਂਡ ਦਾ ਫਾਈਨਲ ਮੈਚ 8 ਮਾਰਚ ਨੂੰ।

#ਮੇਰਾ_ਆਪਣਾ_ਪੰਜਾਬ #ਮੇਰਾ_ਆਪਣਾ_ਪੰਜਾਬ

28/02/2026

ਬਹਿਰੀਨ ਤੋਂ ਕੁਝ ਤਸਵੀਰਾਂ

07/02/2026

ਜਲੰਧਰ ਦੇ ਨਾਹਲ ਪਿੰਡ ਚ ਫੈਕਟਰੀ ਨੂੰ ਲੱਗੀ ਭਿਆਨਕ ਅੱ/ਗ

ਇਸ ਪੇਜ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਨੇ ਏ ਆਈ ਦੀ ਮਦਦ ਨਾਲ ਜੀ ਤਸਵੀਰ ਬਣਾਈ ਹੈ ਜਿਸ ਵਿੱਚ ਸਰਬ ...
01/02/2026

ਇਸ ਪੇਜ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਨੇ ਏ ਆਈ ਦੀ ਮਦਦ ਨਾਲ ਜੀ ਤਸਵੀਰ ਬਣਾਈ ਹੈ ਜਿਸ ਵਿੱਚ ਸਰਬ ਸਾਂਝੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ।

30/01/2026

ਪ੍ਰਕਾਸ਼ ਪੁਰਬ 2026: ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸਤੀ ਦਾਨਿਸ਼ਮੰਦਾਂ ਦੀ ਸੰਗਤ ਵਲੋਂ ਸੰਧਿਆ ਫੇਰੀ ਕੱਢੀ ਗਈ

30/01/2026

ਜਦੋਂ ਰਣਜੀਤ ਬਾਵਾ ਨੇ ਪੁੱਛਿਆ ਮਾਤਾ ਗੋਡੇ ਠੀਕ ਨੇ ਤੇਰੇ ?

29/01/2026

ਜਦੋਂ ਹੰਸ ਰਾਜ ਹੰਸ ਦਾ ਲਿਖਾਰੀ ਮਿੱਤਰ ਰੁੱਸ ਗਿਆ ! ਦੇਖੋ ਫਿਰ ਕੀ ਹੋਇਆ?

29/01/2026

ਰੋਸ਼ਨ ਪ੍ਰਿੰਸ ਤੋਂ ਬਾਅਦ ਯੁਵਰਾਜ ਹੰਸ ਨੇ ਮੰਗੀ ਮਾਫ਼ੀ

Address

Village Dhaliwal Kadian
Jalandhar
144002

Website

Alerts

Be the first to know and let us send you an email when Mera Apna Panjab posts news and promotions. Your email address will not be used for any other purpose, and you can unsubscribe at any time.

Contact The Establishment

Send a message to Mera Apna Panjab:

Share