Jaspal Sidhu

Jaspal Sidhu Contact information, map and directions, contact form, opening hours, services, ratings, photos, videos and announcements from Jaspal Sidhu, Art, Jaitu.

For sale second timer
21/07/2023

For sale second timer

06/04/2023
06/04/2023

ਮੈਂ ਜਿੱਤਿਆ ਸਪਰੇਅ ਪੰਪ ਰਾਸ਼ੀ 3033 ਅਚਾਰ ਵਾਲੀ ਮੱਕੀ ਦਾ ਪੈਕੇਟ ਸਕੈਨ ਕਰਨ ਤੇ
ਸਭ ਤੋਂ ਸਸਤਾ ਬੀਜ ਅਚਾਰ 🌽 ਲਈ 3033
3033 ਮੱਕੀ 🌽 ਦੀਆਂ ਮੁੱਖ ਵਿਸ਼ੇਸ਼ਤਾਵਾਂ -
1. ਬੀਜਣ ਤੋ ਲੈਕੇ ਵੱਢਣ ਤਕ ਉਪਰ ਤੋ ਲੈਕੇ ਨੀਚੇ ਤਕ ਸਾਰੇ ਪੱਤੇ ਅਖੀਰ ਤਕ ਹਰੇ ਰਹਿੰਦੇ ਹਨ ਜਿਸ ਕਾਰਨ ਇਸਦੇ ਅਚਾਰ ਨੂੰ ਉੱਲੀ ਦੀ ਸਮੱਸਿਆ ਨਹੀਂ ਆਉਂਦੀ ਅਤੇ ਅਚਾਰ ਦੀ ਕੁਆਲਿਟੀ ਬਹੁਤ ਵਧੀਆ ਬਣਦੀ ਹੈ।
2. ਚੋੜਾ ਪੱਤਾ, ਮੋਟਾ ਤੇ ਲੰਬਾ ਟਾਂਡਾ ਕਿੱਸੇ ਬੀ ਮੱਕੀ ਦੇ ਬਰਾਬਰ ਲਗਾਕੇ ਵੇਖੋ ਵਜ਼ਨ 20-25 ਕੁਇੰਟਲ ਜਿਆਦਾ ਆਉਂਦਾ ਹੈ।
3. 3033 ਮੱਕੀ ਦਾ ਅਚਾਰ ਪਸ਼ੂ ਰੱਜਕੇ ਖਾਂਦਾ ਹੈ ਮਿਠਾਸ ਵਾਲੀ ਮੱਕੀ ਹੈ ਸਾਰੀ ਖੁਰਲੀ ਸਾਫ਼ ਕਰਦਾ ਹੈ ਤੇ ਦੁੱਧ ਦੀ ਪੈਦਾਵਾਰ ਤੇ ਫੈਂਟ ਚ ਲਾਜ਼ਮੀ ਵਾਹਦਾ ਹੁੰਦਾ ਹੈ।
ਮਹਿੰਗੀਆਂ ਮੱਕੀਆਂ ਦੇ ਮੁਕਾਬਲੇ ਰਾਸ਼ੀ 3033 ਬਹੁਤ ਹੀ ਉੱਤਮ ਬੀਜ ਹੈ ਅਚਾਰ ਲਈ ✅🔝
ਇਕ ਅਪੀਲ ਇਸ ਵਾਰ 1 ਜਾ 2 ਕਿੱਲੇ ਜਰੂਰ ਬੀਜ ਕੇ ਵੇਖੋ ਜੀ ✅

24/09/2020

Address

Jaitu
151202

Website

Alerts

Be the first to know and let us send you an email when Jaspal Sidhu posts news and promotions. Your email address will not be used for any other purpose, and you can unsubscribe at any time.

Share

Category