Nadha Organic Farm

Nadha Organic Farm Mohan ke hithar(Rukna basti)
District: Ferozepur
Punjab
contact : 9417383158
For more information or queries visit our farm

21/03/2026

ਮਿੱਟੀ ਦੀ ਇੱਜ਼ਤ ਕਰੋ, ਇਹ ਪੀੜ੍ਹੀਆਂ ਨੂੰ ਪਾਲਦੀ ਹੈ🌾🌱
❤️❤️🙏

Gurdev Nadha👨‍🌾🏡
09/08/2025

Gurdev Nadha👨‍🌾🏡

ਖੇਤੀਬਾੜੀ ਵਿਭਾਗ ਵੱਲੋਂ ਗੁਰਦੇਵ ਨਢਾ ਜੀ ਫ਼ਲ ਸਬਜ਼ੀਆਂ ਵਿਚ ਕੀੜੇ ਤੋਂ ਬਚਾਉਣ ਲਈ ਜਾਨਕਾਰੀ ਦਿੱਤੀ ਗਈ

24/07/2024
11/05/2024
23/04/2023

ਕੁੱਦਰਤ 🌾🏡🌍

15/04/2022

Bilkul sahi ❤️👍

16/01/2022

ਜਹਿਰ ਮੁੱਕਤ ਖੇਤੀ...
ਪਰਾਲ ਨੂੰ ਅੱਗ ਲਾਏ ਤੋ ਬਿਨਾ ਹੈਪੀ ਸੀਡਰ ਨਾਲ ਕਣਕ ਬੀਜੀ ਗਈ ਅਤੇ ਬਿਨਾ DAP ਖਾਦ ਪਾਏ ਤੋ,ਇਸ ਵਾਰ ਵੀ ਨਤੀਜੇ ਚੰਗੇ ਆਏ..ਹੁਣ ਤੱਕ ਕਣਕ ਤੇ ਜੀਵ ਅਮਿ੍ਰਤ,ਪਾਥੀਆ ਦਾ ਪਾਣੀ,ਫਲਾਂ ਤੋ ਇੰਜਾਇਮਸ,ਲੱਸੀ+ਆਵਲਾ+ਨਮਕ+ਲੋਹਾ,ਦਾਲਾ+ਤਿੱਲ+ ਸੋਆਬੀਨ+ ਸਰੋ+ਰਵਾਹ+ਹਰ ਹਰ +ਮੋਠ+ਸੁਹਾਗਾ+ਲੋਂਗ+ਗੇਰੋਂ ਅਤੇ Waste decompser ਦੀ ਸਪਰੇ ਹੋ ਚੁੱਕੀ ਹੈ..
ਗੁਰਦੇਵ ਨੱਢਾ Gurdev Nadha
Nadha Organic Farm
9417383158

Address

Rukna Basti,Mohan Ke Hithar, Guruharsahai District Ferozepur
Guru Har Sahai

Website

Alerts

Be the first to know and let us send you an email when Nadha Organic Farm posts news and promotions. Your email address will not be used for any other purpose, and you can unsubscribe at any time.

Share

Category