Sacho Sach Bol Vey Sajjna

Sacho Sach Bol Vey Sajjna Contact information, map and directions, contact form, opening hours, services, ratings, photos, videos and announcements from Sacho Sach Bol Vey Sajjna, Art, Gurdaspur.

ਕਾਹਨੂੰਵਾਨ ਆਉਣ ਵਾਲੇ ਸੱਜਣ ਆਪਣੀ ਕਿਸ਼ਤੀ ਨਾਲ ਲੈ ਕੇ ਆਇਆ ਕਰੋ ਜੀ ।
29/09/2019

ਕਾਹਨੂੰਵਾਨ ਆਉਣ ਵਾਲੇ ਸੱਜਣ ਆਪਣੀ ਕਿਸ਼ਤੀ ਨਾਲ ਲੈ ਕੇ ਆਇਆ ਕਰੋ ਜੀ ।

19/09/2019

ਰੋਜ ਰੋਜ ਸਮਾਗਮਾਂ ਦੇ ਨਾਂ ਤੇ ਉਗਰਾਹੀ ਕਰਨ ਵਾਲਿਓ,
ਇੱਕ ਦਿਨ ਆਪਣੇ ਪਿੰਡ ਦੇ ਵਿਕਾਸ ਲਈ ਵੀ ਉਗਰਾਹੀ ਕਰੋ ਤਾਂ ਜੋ ਲੋਕਾਂ ਦਾ ਸਚਮੁੱਚ ਭਲਾ ਹੋ ਸਕੇ ।

15/01/2019
ਆਸਿਫਾ ਦੇ ਨਾਮ
14/04/2018

ਆਸਿਫਾ ਦੇ ਨਾਮ

17/03/2018

ਹਵਾ ਦਾ ਰੁਖ ਵੇਖ ਕੇ ਬਦਲ ਜਾਣਾ ਬੰਦੇ ਦੀ ਫਿਤਰਤ ਹੈ

Home garden
06/09/2017

Home garden

10/07/2017

ਵਿਦੇਸ਼ਾਂ 'ਚ ਵਸਦੇ ਪੰਜਾਬੀ ਅਕਸਰ ਹੀ ੲਿਹ ਕਿਓਂ ਕਹਿੰਦੇ ਅਾ ਕਿ "ੲੇਥੇ ਕੁਝ ਨਹੀਂ ਰਖਿਅਾ"। ਜੇ ਓਥੇ ਕੁਝ ਨਹੀਂ ਰਖਿਅਾ ਤਾਂ ਫੇਰ ੳੁਹ ਓਥੇ ਕੀ ਕਰਦੇ ਅਾ????????

29/06/2017

ਜਦੋਂ ਮੇਰੇ ਗੀਤ ਮੈਂਨੂ ਵਾਰ ਵਾਰ ਪੁਛਦੇ
ਕਿਹੜੀ ਗਲੋਂ ਬੋਲ ਤੇਰੇ, ਰਹਿਣ ਸਦਾ ਧੁਖਦੇ
ਆਉਂਦਾ ਨਹੀਂ ਜਵਾਬ, ਦਿਲੋ-ਦਿਮਾਗ ਦੋਵੇਂ ਹਾਰਦੇ,
ਪਤਾ ਨਹੀਂ ਕਿੳੁਂ ਧੀਆਂ ਲੋਕ ਕੁਖ ਵਿਚ ਮਾਰਦੇ।

26/06/2017

Nanak neeva'n jo chalay, Laagay na taati vao.

22/06/2017

Na kisay nal dosti, na kisay nal vair.

Address

Gurdaspur

Website

Alerts

Be the first to know and let us send you an email when Sacho Sach Bol Vey Sajjna posts news and promotions. Your email address will not be used for any other purpose, and you can unsubscribe at any time.

Share

Category