18/09/2026
ਮਿਤੀ 17/9/26 ਅਤੇ 18/9/26 ਦੇ ਦੀਵਾਨ ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸਤਿ ਕਰਤਾਰੀਆ ਹਾਜ਼ਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਗਈਆਂ। ਕਵੀਸ਼ਰ ਯਾਦਵਿੰਦਰ ਸਿੰਘ ਧੰਦਲ ਸਾਥੀ ਗਗਨਦੀਪ ਸਿੰਘ ,ਮਨਦੀਪ ਸਿੰਘ