helping hand jeet Bains mola

helping hand jeet Bains mola i whant voice too vioceless enimals & pets

06/04/2025
01/04/2025

ਅਪਣੇ ਕੋਲ ਸੇਵਾ ਲਈ ਆਈ ਗਊ ਮਾਤਾ ਕੀੜੇ ਨੇ ਖਾਧੀ ਹੋਈ
Help leyi paytm no 8727809864 ਤੁਸੀਂ ਵੀ ਸੇਵਾ ਵਿਚ ਹਿੱਸਾ pa ਸਕਦੇ ਹੋ

04/03/2025

ਆਪਣੇ ਕੋਲ ਆਈ ਗਾਂ ,,,,,ਕਿ ਕਸੂਰ ਆ ਏ ਇਸ ਬੇਜ਼ੁਬਾਨ ਦਾ ਪੂਰੀ ਦੇਹਿ ਤੇ ਡੰਡਿਆਂ ਦੇ ਨਿਸ਼ਾਨ ਸੀ ਜ਼ਖਮ ਹੋਏ ਸੀ ਤੇ ਕਿੜਿਆਂ ਨੇ ਖਾਦੀ ਹੋਈ ਸੀ
ਸੇਵਾ ਕੀਤੀ ਹੁਣ ਕੁਝ ਫਰਕ ਆ,,,,ਬੇਨਤੀ ਆ ਦੁੱਧ ਪੀ ਕੇ ਵਿਚਾਰਿਆ ਨੂੰ ਨਾ shaddeya ਕਰੋ ਧੰਨਵਾਦ....ਤੁਸੀ ਵੀ ਸੇਵਾ ਚ ਯੋਗਦਾਨ ਪਾ ਸਕਦੇ ਹੋ...comment share like kro

13/10/2023
13/10/2023

ਦੇਖੋ ਕਿਵੇਂ ਇੱਕ ਬੇਜ਼ੁਬਾਨ ਕੁੱਤੇ ਨੂੰ ਕਿੜਿਆਂ ਨੇ ਖਾਧਾ ਹੋਇਆ

12/10/2023
12/10/2023
11/10/2023
08/10/2023

ਸਾਡੇ ਫਾਰਮ ਤੇ ਆਪਣਾ ਇਲਾਜ ਕਰਾਉਣ ਆਈ ਗਓ ਮਾਤਾ
ਜਿਸ ਬੁਖਾਰ ਸੀ ਤੇ ਇਲਾਜ ਨਾ ਹੋਣ ਕਰਕੇ ਬਹੁਤ ਕਮਜ਼ੋਰ ਵੀ ਹੋ ਗਈ c ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਇਸ ਬੇਜ਼ੁਬਾਨ ਦੀ ਸੇਵਾ ਦਾ ਮੌਕਾ ਮਿਲਿਆ
Plz spot kr....
Tohaadi help di boutique lorh aa

20/08/2023
20/08/2023

Address

Baljit Kaur Malwat
Garhshankar
144527

Telephone

+917087823363

Website

Alerts

Be the first to know and let us send you an email when helping hand jeet Bains mola posts news and promotions. Your email address will not be used for any other purpose, and you can unsubscribe at any time.

Share

Category