Ghaint Ramghria'z

Ghaint Ramghria'z Contact information, map and directions, contact form, opening hours, services, ratings, photos, videos and announcements from Ghaint Ramghria'z, Arts and entertainment, Ghattian Wali, Fazilka.

ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਿੲ।Hind di chadar Dhan Dhan Guru Teg Bahadar Ji de parkash dihaare di lakh lakh vadhaay...
24/04/2019

ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਿੲ।
Hind di chadar Dhan Dhan Guru Teg Bahadar Ji de parkash dihaare di lakh lakh vadhaayi ji🙏🏼

25/01/2019
👌👌👌
19/01/2019

👌👌👌

17/11/2018

ਇੱਕ ਗ਼ਲਤੀ ਜੋ ਅਸੀਂ ਕਰ ਰਹੇ ਅਣਜਾਣੇ ਵਿੱਚ,
ਜਦੋਂ ਵੀ ATM ਤੋਂ ਪੈਸੇ ਕਢਵਾਓ ਜਾਂ ਕਿਸੇ ਮੋਬਾਇਲ ਕੰਪਨੀ ਦੇ ਕਸਟਮਰ ਕੇਅਰ ਤੇ ਫੋਨ ਕਰੋ ਤਾਂ ਭਾਸ਼ਾ 'ਪੰਜਾਬੀ' ਚੁਣਿਆ ਕਰੋ। 1 ਮਿੰਟ ਵੱਧ ਲੱਗ ਸਕਦਾ ਪਰ ਕੰਪਨੀਆਂ ਦੇ ਡਾਟਾਬੇਸ ਵਿੱਚ ਰਿਕਾਰਡ ਜ਼ਰੂਰ ਦਰਜ ਹੋਏਗਾ।
ਕਿਉਂਕਿ ਆਪਣੇ ਨਾ ਵਰਤਣ ਕਰਕੇ ਹੀ ਹਰੇਕ ਆਦਾਰਾ ਹੌਲੀ ਹੌਲੀ ਪੰਜਾਬੀ ਭਾਸ਼ਾ ਛੱਡੀ ਜਾਂਦਾ ਕਿ ਕੋਈ ਨਾ ਲੋਕ ਹਿੰਦੀ ਅੰਗਰੇਜ਼ੀ ਵੀ ਸਮਝਦੇ ਹੀ ਆ।
ਪੰਜਾਬੀ ਲਾਗੂ ਕਰਵਾਉਣ ਨੂੰ ਲੈਕੇ ਸੜਕਾਂ ਤੇ ਕੀਤੇ ਪ੍ਰਦਰਸ਼ਨਾਂ ਦੇ ਨਾਲੋਂ ਇਹ ਰਿਕਾਰਡ ਉੱਚੀ ਬੋਲੇਗਾ ਕਿ
"ਪੰਜਾਬੀਆਂ ਦੀ ਬੋਲੀ ਪੰਜਾਬੀ"

ਧੰਨਵਾਦ
ਗੁਰਪ੍ਰੀਤ ਸਿੰਘ ਸੰਧਾਵਾਲੀਆ

🙏🏼ਦਿਵਾਲੀ ਦੀ ਰਾਤਿ..ਦੀਵੇ ਬਾਲਿਅਨ 🙏🏼ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਅਾਂ ਲੱਖ਼-ਲੱਖ਼ ਮੁਬਾਰਕਾਂ! ਪ੍ਰਮਾਤਮਾ ਕਰੇ ਅਾਪ ਸਭ ਦੀ ਜ਼ਿੰਦਗੀ ਖੁਸ਼ੀਅਾਂ ਤ...
07/11/2018

🙏🏼ਦਿਵਾਲੀ ਦੀ ਰਾਤਿ..ਦੀਵੇ ਬਾਲਿਅਨ 🙏🏼

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਅਾਂ ਲੱਖ਼-ਲੱਖ਼ ਮੁਬਾਰਕਾਂ! ਪ੍ਰਮਾਤਮਾ ਕਰੇ ਅਾਪ ਸਭ ਦੀ ਜ਼ਿੰਦਗੀ ਖੁਸ਼ੀਅਾਂ ਤੇ ਖੇੜਿਅਾਂ ਨਾਲ ਸਦਾ ਭਰਪੂਰ ਰਵ੍ਹੇ..!!

ਸਤਿਗੁਰ ਬੰਦੀਛੋੜੁ ਹੈ
ਜੀਵਣ ਮੁਕਤਿ ਕਰੈ ਉਡੀਣਾ,
ਸਤਿਗੁਰ ਬੰਦੀਛੋੜੁ ਹੈ

29/10/2018

ਜੁਬਾਨ ਫਤਿਹb
ਜਹਾਨ ਫਤਿਹ
ਹਰ ਮੈਦਾਨ ਫਤਿਹ
🙏🙏🙏🙏🙏

ਬਹੁਤ ਵਧੀਆ ਮੰਗਾਂ ਹਰੇਕ ਪਿੰਡ ਏਦਾਂ ਹੋਣਾ ਚਾਹੀਦਾ
30/09/2018

ਬਹੁਤ ਵਧੀਆ ਮੰਗਾਂ ਹਰੇਕ ਪਿੰਡ ਏਦਾਂ ਹੋਣਾ ਚਾਹੀਦਾ

09/09/2018

ਮੇਰੇ ਵੱਲੋਂ ਮੇਰੇ ਰੱਬ ਵਰਗੇ ਸਾਰੇ ਦੋਸਤਾਂ ਦਾ ਦਿਲੋਂ ਧੰਨਵਾਦ ਜਿਹਨਾਂ ਨੇ ਪੇਜ਼ ਲਾੲੀਕ ਕੀਤਾ ....Good morning ji sarya nu

28/07/2018

ਪੰਚਾਇਤ ਨੇ ਛੱਪੜ ਕੰਢੇ ਬੋਰਡ ਲਾਇਆ ਕਿ:-
ਡੁੱਬ ਰਹੇ ਨੂੰ ਬਚਾਉਣ ਵਾਲੇ ਨੂੰ ਪੰਜ ਸੋ ਰੁਪੈ ਇਨਾਮ ਦਿੱਤਾ ਜਾਵੇਗਾ
ਦੋ ਦੋਸਤਾਂ ਨੇ ਸਲਾਹ ਬਣਾਈ ਕਿ ਇੱਕ ਜਾਣਾ ਡੁੱਬਣ ਦਾ ਡਰਾਮਾ ਕਰੇ
ਅਤੇ ਦੂਜ਼ਾ ਉਸ ਨੂੰ ਬਚਾਅ ਕੇ ਪੰਚਾਇਤ ਤੋਂ ਪੰਜ ਸੋ ਰੁਪੈ ਲਵੇ
ਅਤੇ ਲੈ ਕੈ ਅੱਧ ਅੱਧ ਕਰ ਲਵਾਂਗੇ.......
ਜਦੋਂ ਇੱਕ ਡੁੱਬਣ ਲੱਗਾ ਤਾਂ ਦੂਸਰੇ ਨੇ ਬਚਾਉਣ ਤੋਂ ਇਨਕਾਰ ਕਰ ਦਿੱਤਾ
ਕਿਉਂਕਿ ਬੋਰਡ ਦੇ ਦੂਜੇ ਪਾਸੇ ਲਿਖਿਆ ਸੀ :-
ਲਾਸ਼ ਕੱਢਣ ਵਾਲੇ ਨੂੰ ਇੱਕ ਹਜ਼ਾਰ ਰੁੱਪਿਆ ਦਿੱਤਾ ਜਾਵੇਗਾ

Address

Ghattian Wali
Fazilka

Telephone

9815788001

Website

Alerts

Be the first to know and let us send you an email when Ghaint Ramghria'z posts news and promotions. Your email address will not be used for any other purpose, and you can unsubscribe at any time.

Share