We Want Waris And Debi Back Together

We Want Waris And Debi Back Together Contact information, map and directions, contact form, opening hours, services, ratings, photos, videos and announcements from We Want Waris And Debi Back Together, Art, Fatehgarh Churian.

ਰਾਤੀਂ  #ਸਰਪੰਚ ਸਾਬ ਦੇ ਕੈਚ ਤੇ ਬੈਟਿੰਗ ਬਦੌਲਤ ਜਿੱਤਿਆ ਪੰਜਾਬ    ਨੇ ਵੀ ਪਿਛਲੇ ਉਲਾ੍ਹਮੇ ਲਾ ਦਿੱਤੇ ਸਾਰੇ   ਵੀ ਸੋਹਣਾ ਖੇਡਿਆ
17/04/2026

ਰਾਤੀਂ #ਸਰਪੰਚ ਸਾਬ ਦੇ ਕੈਚ ਤੇ ਬੈਟਿੰਗ ਬਦੌਲਤ ਜਿੱਤਿਆ ਪੰਜਾਬ ਨੇ ਵੀ ਪਿਛਲੇ ਉਲਾ੍ਹਮੇ ਲਾ ਦਿੱਤੇ ਸਾਰੇ ਵੀ ਸੋਹਣਾ ਖੇਡਿਆ

  ਦੇ ਵੀ ਲਗਨ ਢਿੱਲੇ ਈ ਆ ਰਾਤੀਂ ਪਹਿਲਾ ਗੇਂਦਬਾਜ਼ਾਂ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ ਫੇਰ   ਵਰਗਿਆ ਨੇ ਪੰਤ ਭੈਣਨਾਂ ਪਹਿਲਂ   ਹੋ ਗਿਆ ਫਿਰ 1 ਸ...
16/04/2026

ਦੇ ਵੀ ਲਗਨ ਢਿੱਲੇ ਈ ਆ ਰਾਤੀਂ ਪਹਿਲਾ ਗੇਂਦਬਾਜ਼ਾਂ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ ਫੇਰ ਵਰਗਿਆ ਨੇ ਪੰਤ ਭੈਣਨਾਂ ਪਹਿਲਂ ਹੋ ਗਿਆ ਫਿਰ 1 ਸਕੋਰ ਤੇ ਆਊਟ points table ਤੇ ਪਹਿਲੇ ਨੰਬਰ ਤੇ ਦੂਜੇ ਤੇ ਤੀਜੇ ਨੰਬਰ ਤੇ ਆ

  ਦੇ ਚੇਲੇ ਵੀ ਤੁਰ ਪਏ ਜਿੱਤ ਵਾਲੇ ਰਾਹ ਤੇ ਕੀ ਲੱਗਦਾ ਏ ਪਹਿਲੇ 4 ਚ ਆ ਜਾਣਗੇ   ਕੋਲੋਂ ਤਾਂ ਆਸਾਨ ਜਿੱਤ ਈ ਪ੍ਰਾਪਤ ਕਰ ਗਏ ਸੀ
15/04/2026

ਦੇ ਚੇਲੇ ਵੀ ਤੁਰ ਪਏ ਜਿੱਤ ਵਾਲੇ ਰਾਹ ਤੇ ਕੀ ਲੱਗਦਾ ਏ ਪਹਿਲੇ 4 ਚ ਆ ਜਾਣਗੇ ਕੋਲੋਂ ਤਾਂ ਆਸਾਨ ਜਿੱਤ ਈ ਪ੍ਰਾਪਤ ਕਰ ਗਏ ਸੀ

ਇਹ ਵੀ ਮਾਮਾ ਪੰਜਾਬ ਖਿਲਾਫ ਈ ਚੱਲਦਾ ਆ ਅੱਜ ੦ ਤੇ ਆਊਟ ਹੋ ਗਿਆ ਪੰਜਾਬ ਨਾਲ ਪਤਾ ਨਹੀਂ ਕਿਹੜਾ ਵੈਰ ਆ ਇਹਦਾ
13/04/2026

ਇਹ ਵੀ ਮਾਮਾ ਪੰਜਾਬ ਖਿਲਾਫ ਈ ਚੱਲਦਾ ਆ ਅੱਜ ੦ ਤੇ ਆਊਟ ਹੋ ਗਿਆ ਪੰਜਾਬ ਨਾਲ ਪਤਾ ਨਹੀਂ ਕਿਹੜਾ ਵੈਰ ਆ ਇਹਦਾ

ਬੜਾ ਤੇਜ ਆ ਯਾਰ ਆਹ ਜਵਾਕ   ਵੱਡੇ ਵੱਡੇ ਗੇਂਦਬਾਜ਼ਾਂ ਦਾ ਧੂੰਆਂ ਕੱਢੀ ਆਂਉਦਾਂ ਏ ਬਾਕੀ ਅੱਜ  ਾ ਵੀ ਮੈਚ ਆ   ਵਾਲਿਆ ਨਾਲ ਦੇਖਦੇ ਆ ਕੀ ਬਣਦਾ 3:3...
11/04/2026

ਬੜਾ ਤੇਜ ਆ ਯਾਰ ਆਹ ਜਵਾਕ ਵੱਡੇ ਵੱਡੇ ਗੇਂਦਬਾਜ਼ਾਂ ਦਾ ਧੂੰਆਂ ਕੱਢੀ ਆਂਉਦਾਂ ਏ ਬਾਕੀ ਅੱਜ ਾ ਵੀ ਮੈਚ ਆ ਵਾਲਿਆ ਨਾਲ ਦੇਖਦੇ ਆ ਕੀ ਬਣਦਾ 3:330 ਵਜੇ

ਰਾਤ ਵਾਲੇ ਮੈਚ ਚ   ਪੂਰੀ ਧੱਕ ਪਾ ਰਿਹਾ ਸੀ ਫਿਰ ਮੀਂਹ ਕਰਕੇ ਮੈਚ ਰੱਦ ਕਰਨਾਂ ਪਿਆ ਕਿਤੇ ਪੰਜਾਬ ਨਾਲ ਧੱਕਾ ਤਾਂ ਨਹੀਂ ਕਰ ਗਏ   ਨਾਲ ਨਕਲੀ ਮੀਂਹ ...
07/04/2026

ਰਾਤ ਵਾਲੇ ਮੈਚ ਚ ਪੂਰੀ ਧੱਕ ਪਾ ਰਿਹਾ ਸੀ ਫਿਰ ਮੀਂਹ ਕਰਕੇ ਮੈਚ ਰੱਦ ਕਰਨਾਂ ਪਿਆ ਕਿਤੇ ਪੰਜਾਬ ਨਾਲ ਧੱਕਾ ਤਾਂ ਨਹੀਂ ਕਰ ਗਏ ਨਾਲ ਨਕਲੀ ਮੀਂਹ ਨਾ ਪਵਾ ਦਿੱਤਾ ਹੋਵੇ

06/04/2026

show full lood on

ਰਾਤ ਵਾਲਾ ਮੈਚ ਬਹੁਤ ਦਿਲਚਸਪ ਰਿਹਾ ਦਿਲ ਦੀਆਂ ਧੜਕਣਾਂ ਰੋਕਣ ਵਾਲਾ ਮੈਚ ਸੀ
05/04/2026

ਰਾਤ ਵਾਲਾ ਮੈਚ ਬਹੁਤ ਦਿਲਚਸਪ ਰਿਹਾ ਦਿਲ ਦੀਆਂ ਧੜਕਣਾਂ ਰੋਕਣ ਵਾਲਾ ਮੈਚ ਸੀ

ਪੰਜਾਬੀਆਂ ਨੇ ਰਵਾਏ ਚੇੱਨਈ ਵਾਲੇ ਪ੍ਰਿਆਂਸ਼ ਪ੍ਰਭ ਕੌਨਲੀ ਤੇ ਸਰਪੰਚ ਸਾਬ ਨੇ ਚਾੜਿਆ ਕੁੱਟਾਪਾ    ਪੰਜਾਬੀਆਂ ਕੋਲ ਐਤਕੀਂ ਕੱਪ ਆਪਣਾ ਈ ਆ ਕੱਲ   ਥ...
04/04/2026

ਪੰਜਾਬੀਆਂ ਨੇ ਰਵਾਏ ਚੇੱਨਈ ਵਾਲੇ ਪ੍ਰਿਆਂਸ਼ ਪ੍ਰਭ ਕੌਨਲੀ ਤੇ ਸਰਪੰਚ ਸਾਬ ਨੇ ਚਾੜਿਆ ਕੁੱਟਾਪਾ ਪੰਜਾਬੀਆਂ ਕੋਲ ਐਤਕੀਂ ਕੱਪ ਆਪਣਾ ਈ ਆ ਕੱਲ ਥੋੜੀ ਖਰਾਬ ਰਹੀ ਕੋਈ ਨਾਂ ਸੁਧਾਰ ਲਵਾਂਗੇ

  ਨੂੰ ਜਿੱਤਣ ਲਈ ਖੇਡੂਗਾ ਪੰਜਾਬ ਅੱਜ   ਆਪਣਾ ਦੂਜਾ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗਾ ਤੇ ਚੇੱਨਈ ਆਪਣੀ ਪਹਿਲੀ ਹਾਰ ਭੁੱਲ ਕੇ ਇਹ ਮੈਚ ਜਿੱਤਣਾ ਚਾਹ...
03/04/2026

ਨੂੰ ਜਿੱਤਣ ਲਈ ਖੇਡੂਗਾ ਪੰਜਾਬ ਅੱਜ ਆਪਣਾ ਦੂਜਾ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗਾ ਤੇ ਚੇੱਨਈ ਆਪਣੀ ਪਹਿਲੀ ਹਾਰ ਭੁੱਲ ਕੇ ਇਹ ਮੈਚ ਜਿੱਤਣਾ ਚਾਹੇਗਾ ਆਪਣੇ ਸਰਪੰਚ ਸਾਬ ਪੂਰੀ ਤਰਾਂ ਫਿੱਟ ਨੇ ਤੇ ਮੈਚ ਖੇਡਣਗੇ

  ਵਿਚਕਾਰ ਅੱਜ ਖੇਡਿਆ ਜਾਵੇਗਾ   ਦਾ ਮੈਚ ਹੁਣ ਤੱਕ ਦੇਵੇਂ ਟੀਮਾਂ ਆਪਣਾ ਇੱਕ ਇੱਕ ਮੈਚ ਹਾਰ ਚੁੱਕੀਆ ਹਨ ਅੱਜ ਕਿਹੜੀ ਟੀਮ ਜਿੱਤ ਸਕਦੀ ਆ ?
02/04/2026

ਵਿਚਕਾਰ ਅੱਜ ਖੇਡਿਆ ਜਾਵੇਗਾ ਦਾ ਮੈਚ ਹੁਣ ਤੱਕ ਦੇਵੇਂ ਟੀਮਾਂ ਆਪਣਾ ਇੱਕ ਇੱਕ ਮੈਚ ਹਾਰ ਚੁੱਕੀਆ ਹਨ ਅੱਜ ਕਿਹੜੀ ਟੀਮ ਜਿੱਤ ਸਕਦੀ ਆ ?

Address

Fatehgarh Churian

Website

Alerts

Be the first to know and let us send you an email when We Want Waris And Debi Back Together posts news and promotions. Your email address will not be used for any other purpose, and you can unsubscribe at any time.

Share

Category