ਫਾਲਤੂ ਗੱਲ੍ਹਾਂ

ਫਾਲਤੂ ਗੱਲ੍ਹਾਂ ਫਾਲਤੂ ਗੱਲਾਂ 😎
ਸੀਰੀਅਸ ਲੋਕ ਦੂਰ ਰਹਿਣ 🤣

20/06/2026

ਇਹ ਨਵਾਂ ਪੰਗਾ ਪੈ ਗਿਆ ਹੁਣ 🤦

TRACTOR DI BATTERY DEAD HO GAYI
Highlights


20/06/2026

ਦੇਖੋ ਘਰੇ ਹੀ ਚੋਰੀ ਕਰਕੇ ਬਣਾ ਦਿਤੀਆਂ ਇਨੀਆਂ ਸੋਹਣੀਆਂ ਸੋਹਣੀਆਂ ਚੀਜਾਂ 👇😊

ਕੱਚੇ ਘਰ ਦੀ ਉਹ ਛੱਤ ਅੱਜ ਵੀ ਯਾਦ ਆਉਂਦੀ ਏ…ਜਿੱਥੇ ਮੀਂਹ ਪੈਂਦਾ ਸੀ ਤਾਂ ਅਸੀਂ ਹੱਸਦੇ ਸੀ, ਡਰਦੇ ਨਹੀਂ ਸੀ… ☔🥹ਨਾ ਕੋਈ ਟੈਂਸ਼ਨ ਸੀ, ਨਾ ਕੋਈ ਦਿਖ...
18/05/2026

ਕੱਚੇ ਘਰ ਦੀ ਉਹ ਛੱਤ ਅੱਜ ਵੀ ਯਾਦ ਆਉਂਦੀ ਏ…
ਜਿੱਥੇ ਮੀਂਹ ਪੈਂਦਾ ਸੀ ਤਾਂ ਅਸੀਂ ਹੱਸਦੇ ਸੀ, ਡਰਦੇ ਨਹੀਂ ਸੀ… ☔🥹

ਨਾ ਕੋਈ ਟੈਂਸ਼ਨ ਸੀ, ਨਾ ਕੋਈ ਦਿਖਾਵਾ…
ਸਿਰਫ਼ ਯਾਰ, ਗੱਲਾਂ ਤੇ ਮਾਂ ਦੇ ਹੱਥਾਂ ਦੀ ਰੋਟੀ ਹੀ ਦੁਨੀਆ ਸੀ… ❤️

ਹੁਣ ਸਭ ਕੁਝ ਤਾਂ ਹੈ…
ਪਰ ਉਹ ਬਚਪਨ ਵਾਲੀ ਖੁਸ਼ੀ ਕਿਤੇ ਰਾਹਾਂ ਵਿੱਚ ਹੀ ਖੋ ਗਈ… 💔🥀
#ਫਾਲਤੂਗੱਲਾਂ

17/05/2026

ਅੱਜ ਫੇਰ ਭਾਂਡੇ ਬੋਰੀ ਚ ਪਵਾਉਣਗੇ ਪੰਜਾਬ ਵਾਲੇ 😅
3 ਚੱਕਤੇ ਅਗਲਿਆ ਨੇ

16/05/2026

ਦਸੋ ਜੀ ਕਿੰਨਾ ਏਰੀਆ ਬਣ ਗਿਆ ? ਫ਼ਾਲਤੂ ਗੱਲ੍ਹਾਂ ਲਈ ਪੇਜ follow ਕਰਨਾ ਨਾ ਭੁੱਲਣਾ 😊
#ਫਾਲਤੂਗੱਲਾਂ

“ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਆ 🌱💪ਇਸ ਕਰਕੇ ਅੱਜਕੱਲ੍ਹ ਮਹਿੰਗੇ supplement ਛੱਡ ਕੇਦੇਸੀ ਚਣਿਆਂ ਨਾਲ ਹੀ ਯਾਰੀ ਪਾ ਲਈ 😌✨ਫਰਕ ਤਾਂ ਪਿਆ ਏ…...
16/05/2026

“ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਆ 🌱💪
ਇਸ ਕਰਕੇ ਅੱਜਕੱਲ੍ਹ ਮਹਿੰਗੇ supplement ਛੱਡ ਕੇ
ਦੇਸੀ ਚਣਿਆਂ ਨਾਲ ਹੀ ਯਾਰੀ ਪਾ ਲਈ 😌✨

ਫਰਕ ਤਾਂ ਪਿਆ ਏ…
ਪਹਿਲਾਂ ਥਕਾਵਟ ਰਹਿੰਦੀ ਸੀ 😴
ਹੁਣ ਲੋਕ ਮੇਰੇ ਕੋਲ 5 ਮਿੰਟ ਬੈਠ ਕੇ ਹੀ ਉੱਠ ਜਾਂਦੇ ਨੇ… 🤣💨”
#ਫਾਲਤੂਗੱਲਾਂ

16/05/2026

ਕਿਵੇਂ ਦੀ ਲੱਗੀ ਕਲਾਕਾਰੀ ਜ਼ਰੂਰ ਦਸਣਾ 👇🏻
#ਫਾਲਤੂਗੱਲਾਂ

15/05/2026

ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਪੱਕਾ ਇਲਾਜ਼ 👇😱
#ਫਾਲਤੂਗੱਲਾਂ

14/05/2026

ਇਹ ਵੀ ਅੱਜਕਲ ਬਹੁਤ ਤੰਗ ਕਰਦੀ ਆ 😂

#ਫਲਤੁਗੱਲਾਂ

Address

Faridkot
151203

Alerts

Be the first to know and let us send you an email when ਫਾਲਤੂ ਗੱਲ੍ਹਾਂ posts news and promotions. Your email address will not be used for any other purpose, and you can unsubscribe at any time.

Contact The Establishment

Send a message to ਫਾਲਤੂ ਗੱਲ੍ਹਾਂ:

Shortcuts

Share

Category