The Filmy World

The Filmy World https://youtube.com/channel/UC9srm7U9aRvzf30X7BcYnhQ

The Filmy World �
This Page is only for Entertainment. So please like and share.

15/04/2025

ਪਿਆਰ ਮੈਂ ਕਿਆ ਕਿਆ ਹੋਤਾ ਹੈ।
゚viralシfypシ゚

13/04/2025

Best love story
゚viralシfypシ゚

30/09/2023
06/02/2023
25/10/2022

ਕੇਪਟਾਉਨ (ਦੱਖਣੀ ਅਫਰੀਕਾ) ਦੁਨੀਆ ਦਾ ਪਹਿਲਾ ਸਹਿਰ ਬਣ ਗਿਆ ਹੈ ਜਿੱਥੇ ਪਾਣੀ ਖਤਮ ਹੋ ਚੁੱਕਾ ਹੈ ।ਸਰਕਾਰ ਦੁਆਰਾ ਪਾਣੀ ਦੀ ਵਰਤੋਂ ਲਈ 14ਅਪ੍ਰੈਲ 2...
16/05/2018

ਕੇਪਟਾਉਨ (ਦੱਖਣੀ ਅਫਰੀਕਾ) ਦੁਨੀਆ ਦਾ ਪਹਿਲਾ ਸਹਿਰ ਬਣ ਗਿਆ ਹੈ ਜਿੱਥੇ ਪਾਣੀ ਖਤਮ ਹੋ ਚੁੱਕਾ ਹੈ ।ਸਰਕਾਰ ਦੁਆਰਾ ਪਾਣੀ ਦੀ ਵਰਤੋਂ ਲਈ 14ਅਪ੍ਰੈਲ 2018 ਆਖਰੀ ਦਿਨ ਘੋਸਿਤ ਕੀਤਾ ਸੀ ਹੁਣ ਦੇਸ ਦੀ ਫੋਜ ਲੱਗਭਗ ਅਜਿਹੇ 30 ਜਲ ਭੰਡਾਰਾ ਦੀ ਰੱਖਿਆ ਕਰ ਰਹੀ ਜਿੱਥੋ ਪਾਣੀ ਮਿਲ ਸਕੇ...ਜੇ ਅਸੀਂ ਜਾਗਰੂਕ ਨਾਂ ਹੋਏ ਤਾਂ ਏਹੋ ਜਿਹੇ ਹਲਾਤ ਸਾਡੇ ਪੰਜਾਬ ਚ ਵੀ ਹੋਣ ਵਾਲੇ ਨੇ...ਬਹੁਤੀ ਦੇਰ ਨਹੀਂ ..ਸੋ ਮਿਹਰਬਾਨੀ ਕਰਕੇ ਪਾਣੀ ਦਾ ਮੁੱਲ ਪਛਾਣੋ..ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੋ...!!!

28/04/2018

ਕਿਸੇ ਦਾ ਹਸਪਤਾਲ ਚ ਬੁੜ੍ਹਾ ਮਰ ਗਿਆ।

ਉਨ੍ਹਾਂ ਨੇ ਉਸ ਮਰੇ ਨੂੰ ਅਗਲੀ ਸੀਟ ਤੇ ਬਿਠਾ ਕੇ ਸੀਟ ਬੈਲਟ ਲਾਈ ਬੀ ਬਾਪੂ ਨੂੰ ਮੂਹਰਲੀ ਸੀਟ ਤੇ ਬੈਠਣ ਦਾ ਬੜਾ ਸ਼ੋਂਕ ਸੀ ਚਲੋ ਬੁੜਾ ਜਾਂਦੀ ਵਾਰ ਦੇ ਝੂਟੇ ਮਟੇ ਲੈ ਲਵੇ , ਤੇ ਆਪ ਮਗਰ ਓਵੇਂ ਹੀ ਬਿਹ ਗੇ

ਘਰ ਜਾਂਦਿਆਂ ਰਾਹ 'ਚ ਕਾਰ ਟਾਹਲੀ 'ਚ ਵੱਜ ਗਈ ਤਾਂ ਕਿਸੇ ਨੇ 108 ਨੂੰ ਫ਼ੋਨ ਕਰਤਾ 🚑🚑🚑🚑

ਅੱਗੋਂ ਐਂਬੂਲੈਂਸ ਵਾਲਿਆਂ ਦੀ ਕਰਤੂਤ ਸੁਣ ਲੋ ਉਹ ਸੱਟਾਂ ਵੱਜੀਆਂ ਵਾਲਿਆਂ ਨੂੰ ਉੱਥੇ ਹੀ ਛੱਡ ਗਏ ਤੇ ਮਰੇ ਬੁੜ੍ਹੇ ਨੂੰ ਚੱਕ ਕੇ ਅੰਬਰਸਰ ਲੈ ਗਏ 😵😵😵

ਅੱਗੋਂ ਡਾਕਟਰ ਦਾ ਇਰਾਦਾ ਕਿ ਮੈਂ ਪੈਸੇ ਬਣਾ ਲਵਾਂ ਉਹਨੇ ਕੀ ਕੀਤਾ ਕਿ ਬੁੜ੍ਹੇ ਦੇ ਆਕਸੀਜਨ ਲਾਤੀ।

ਪਿਛਲੇ ਮਗਰ ਹਸਪਤਾਲ ਭੱਜੇ ਕਿ ਬਾਪੂ ਤਾਂ ਮਰਿਆ ਪਿਆ ਇਹ ਕੀ ਹਿਸਾਬ ਕਿਤਾਬ, ਉਹ ਕਹਿੰਦੇ ਡਾਕਟਰ ਸਾਹਬ ਕੀ ਗੱਲ ਹੋਈ ???

ਅੱਗੋਂ ਡਾਕਟਰ ਲੋਟੂਆਂ ਦਾ ਸਰਦਾਰ ਕਹਿੰਦਾ -:

ਘਬਰਾਓ ਨਾ ਇਹਦੇ ਸੱਟ ਸੁੱਟ ਤਾਂ ਕੋਈ ਨੀ ਲੱਗੀ ਮੈਂ ਐਕਸਰੇ ਕਰ ਲਿਆ ਇਹਦੇ ਗੁਰਦੇ 'ਚ ਪੱਥਰੀ ਆ ਬੱਸ ਛੋਟਾ ਜਾ ਆਪ੍ਰੇਸ਼ਨ ਹੋਣਾ ਤੁਸੀ 20,000 ਜਮਾਂ ਕਰਾਓ।

ਉਹ ਅੱਗੋਂ ਕਹਿੰਦੇ ਭਰਾਵਾ ਸਾਡਾ ਭਾਪਾ ਮੋੜਦੇ ਜਦੋਂ ਸਸਕਾਰ ਹੋਇਆ ਪਥਰੀ ਆਪੇ ਫੁੱਲਾਂ ਚ ਆਜੂ।... 😂😂😂😂😜😜
#ਕੀ_ਬਣੂ_ਦੁਨੀਆ_ਦਾ

Address

Dhanaula
148105

Website

Alerts

Be the first to know and let us send you an email when The Filmy World posts news and promotions. Your email address will not be used for any other purpose, and you can unsubscribe at any time.

Contact The Establishment

Send a message to The Filmy World:

Share