12/10/2024
ਦੇਖੋ ਕਿਵੇਂ ਨਸ਼ੇ ਦੀ ਹਾਲਤ ਚ ਗੱਡੀ ਨੂੰ ਸਿੱਟਿਆ ਖੇਤ ਦੇ ਵਿੱਚ, ਬੜੀ ਕੋਸ਼ਿਸ਼ ਕੀਤੀ ਰੋਕਣ ਦੀ ਤਾਂ ਕੇ ਕਿਸੇ ਹੋਰ ਦਾ ਜਾਂ ਇਸ ਬਾਈ ਦਾ ਕੋਈ ਨੁਕਸਾਨ ਨਾਂ ਹੋਵੇ, ਪਰ ਨਸ਼ੇ ਚ ਏਨਾ ਸੀ ਕੇ ਕੋਈ ਸੁਰਤ ਨੀ ਸੀ l, ਸਾਡੀ ਕੋਈ ਗੱਲ ਨੀ ਸੁਣੀ ਤੇ ਨੁਕਸਾਨ ਕਰਾ ਬੈਠਾ, ਪਰਮਾਤਮਾ ਬੁੱਧੀ ਬਖਸ਼ੇ ਸੱਭ ਨੂੰ।