Safarnaama

Safarnaama ਸਫ਼ਰਨਾਮਾ, ਦਿਲ ਤੋਂ ਦਿਲ ਤੱਕ...

ਸਫ਼ਰਨਾਮਾ ,ਦਿਲ ਤੋਂ ਦਿਲ ਤੱਕ ..ਇੱਕ ਅਜਿਹਾ ਅਦਾਰਾ ਜਿਥੇ ਪੰਜਾਬ, ਪੰਜਾਬੀ, .ਤੇ ਪੰਜਾਬੀਅਤ ਬਾਰੇ ਗੱਲ ਕੀਤੀ ਜਾਂਦੀ ਹੈ ਅਤੇ ਪੰਜਾਬੀ ਸਾਹਿਤ, ਸੰਗੀਤ, ਕਲਾ, ਕਲਚਰ ਨਾਲ ਜੁੜ੍ਹੇ ਪਹਿਲੂਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ..., .

ਉਠ ਗਏ ਗਵਾਂਢੋ ਯਾਰ ਰੱਬਾ ਹੁਣ ਕੀ ਕਰੀਏ ???
13/02/2024

ਉਠ ਗਏ ਗਵਾਂਢੋ ਯਾਰ ਰੱਬਾ ਹੁਣ ਕੀ ਕਰੀਏ ???

अब वो कहाँ घर से निकलतें हैं, चलो उसका घर उठाकर सफ़र पे निकलतें हैं ...
03/12/2023

अब वो कहाँ घर से निकलतें हैं, चलो
उसका घर उठाकर सफ़र पे निकलतें हैं ...

ਪਿਛਲੇ ਚਾਰ ਸਾਲਾਂ 'ਚ 600 ਕਰੋੜ ਦੀ ਕਣਕ ਉਜਾੜੀ ਗਈ ...ਸਿਰਫ 40 ਕਿੱਲੇ ਨਾ ਦੇਖੋ ...
19/03/2022

ਪਿਛਲੇ ਚਾਰ ਸਾਲਾਂ 'ਚ 600 ਕਰੋੜ ਦੀ ਕਣਕ ਉਜਾੜੀ ਗਈ ...ਸਿਰਫ 40 ਕਿੱਲੇ ਨਾ ਦੇਖੋ ...

Between 2014-15 and 2017-18, a total of 2.83 lakh tonnes of wheat pertaining to previous crop years was declared as damaged, said the CAG.

31/10/2021

07/09/2021

ਮੈਂ ਉਹਨਾਂ ਲੋਕਾਂ 'ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ ...

22/08/2021

ਗਲਤੀਆਂ ਵੱਡੇ ਵੀ ਕਰਦੇ ਆ, ਸਾਥੋਂ ਵੀ ਗ਼ਲਤੀਆਂ ਹੋਈਆਂ ਨੇ ...ਦੇਵ ਥਰੀਕੇ ਵਾਲਾ (ਇੱਕ ਪੁਰਾਣੀ ਇੰਟਰਵਿਊ)

ਅਫਸਰਸ਼ਾਹੀ ਨੂੰ ਪੰਜਾਬੀ ਬੋਲੀ ਤੋਂ ਇੰਨੀ ਦਿੱਕਤ ਕਿਉਂ ?ਆਹ ਉੱਤੇ whatsapp group ਦਾ ਸਕ੍ਰੀਨ ਸ਼ੋਟ ਹੈ ਜਿਸ ਵਿਚ ਹਰਿਆਣਾ ਵਿਦਿਅਕ ਮਹਿਕਮੇ ਦਾ ਇੱ...
27/06/2021

ਅਫਸਰਸ਼ਾਹੀ ਨੂੰ ਪੰਜਾਬੀ ਬੋਲੀ ਤੋਂ ਇੰਨੀ ਦਿੱਕਤ ਕਿਉਂ ?
ਆਹ ਉੱਤੇ whatsapp group ਦਾ ਸਕ੍ਰੀਨ ਸ਼ੋਟ ਹੈ ਜਿਸ ਵਿਚ ਹਰਿਆਣਾ ਵਿਦਿਅਕ ਮਹਿਕਮੇ ਦਾ ਇੱਕ ਆਹਲਾ ਅਫ਼ਸਰ ਆਪਣੇ ਅਧੀਨ ਦੇ ਵਿਦਿਅਕ ਅਦਾਰਿਆਂ ਦੇ ਹੈਡ ਮਾਸਟਰਾਂ ਤੇ ਮਾਸਟਰਾਂ ਨੂੰ ਇਹ ਹੁਕ਼ਮ ਜਾਰੀ ਕਰ ਰਿਹਾ ਹੈ ਕੀ ਤੁਸੀਂ ਪੰਜਾਬੀ ਭਾਸ਼ਾ ਨੂੰ ਬਚਿਆਂ ਕੋਲੋਂ ਓਹਨਾਂ ਦੀ ਚੋਣਵੀ ਪਸੰਦ ਦਾ ਵਿਸ਼ਾ ਰਖਣ ਦੀ ਥਾਂ Additional ਭਾਵ ਵਾਧੂ ਵਿਸ਼ੇ ਦੇ ਰੂਪ ਵਿਚ ਚੁਣਨ ਲਈ ਕਹੋ..ਅਸਲ ਵਿਚ ਹਰਿਆਣੇ ਦਾ ਸਰਕਾਰੀ ਤੰਤਰ CBSE ਬੋਰਡ ਦੇ ਨਿਰਦੇਸ਼ਾਂ ਅਨੁਸਾਰ ਪੰਜਾਬੀ ਭਾਸ਼ਾ ਨੂੰ ਵੀ ਖੁੱਡੇ-ਲਾਈਨ ਲਾਉਣ ਲੱਗੇ ਨੇ...
ਗੱਲ ਇਹ ਹੈ ਹਰਿਆਣਾ ਸਰਕਾਰ ‘ਮਾਡਲ ਸੰਸਕ੍ਰਿਤੀ ਸਕੂਲ’ ਦਾ ਮਾਡਲ ਤਿਆਰ ਕਰਕੇ ਸਕੂਲਾਂ ਵਿਚੋਂ ਪਿਛਲੇ ਦਰਵਾਜ਼ਿਓਂ (Back Door) ਪੰਜਾਬੀ ਭਾਸ਼ਾ ਨੂੰ ਬਾਹਰ ਦਾ ਰਾਹ ਦਿਖਾਉਣ ਲੱਗੇ ਨੇ ...ਹੁਣ ਜੇ ਕੋਈ ਵਿਦਿਆਰਥੀ ਪੰਜਾਬੀ ਪੜ੍ਹਨਾ ਚਾਹੇਗਾ ਤਾਂ ਉਸ ਕੋਲ ਦੂਰ ਦਾ ਰਾਹ ਚੁਣਨ ਦਾ ਵਸੀਲਾ ਹੀ ਰਹਿ ਜਾਣਾ ਹੈ ...ਹੁਣ ਪੰਜਾਬੀ ਜਰੂਰੀ ਵਿਸ਼ਾ ਜਾਂ ਚੋਣਵਾਂ ਵਿਸ਼ਾ ਨਹੀ ਰਹੇਗਾ...

ਜਾਗੀਰ ਹੁਨਰਮੰਦ ਫ਼ਨਕਾਰ ਏ | ਉਸਦੀ ਅਵਾਜ਼ ਵਿਚ ਲਰਜ਼ਿਸ਼ ਵੀ ਹੈ ਮਿਠਾਸ ਵੀ ..ਗਾਇਕੀ ਦੀ ਬਾਕਾਇਦਗੀ ਨਾਲ ਤਾਲੀਮ ਜਾਫਤਾ ਹੈ ਤੇ ਈਮਾਨਦਾਰ ਵੀ ...ਉਸਦੀ ...
06/06/2021

ਜਾਗੀਰ ਹੁਨਰਮੰਦ ਫ਼ਨਕਾਰ ਏ | ਉਸਦੀ ਅਵਾਜ਼ ਵਿਚ ਲਰਜ਼ਿਸ਼ ਵੀ ਹੈ ਮਿਠਾਸ ਵੀ ..ਗਾਇਕੀ ਦੀ ਬਾਕਾਇਦਗੀ ਨਾਲ ਤਾਲੀਮ ਜਾਫਤਾ ਹੈ ਤੇ ਈਮਾਨਦਾਰ ਵੀ ...ਉਸਦੀ ਮਿਹਨਤ ਉੱਤੇ ਅਸੀਂ ਕੋਈ ਉੰਗਲੀ ਨਹੀ ਧਰ ਸਕਦੇ ..ਉਡੀਕ ਹੈ ਤਾਂ ਵਕ਼ਤ ਦੇ ਸਹੀ ਹੋਣ ਦੀ ..ਤੇਜੀ ਸਾਡਾ ਕਲਮ ਦੀ ਸ਼ਿਦਤ ਤੇ ਜੁੰਬਿਸ਼ ਦਾ ਸ਼ਾਹਸਵਾਰ ਹੈ ਹਵਾਵਾਂ ਨਾਲ ਜੁਗਲਬੰਦੀ ਕਰਨ ਵਾਲਾ ਉਸਦਾ ਇਹ ਗੀਤ ਜਗੀਰ ਕਈ ਸਾਲ ਪਹਿਲਾਂ ਕੰਪੋਜ਼ ਕੀਤਾ ਪਰ ਗਾਇਆ ਹੁਣ ਹੈ ...ਕਿਸੇ ਦੇ ਸਹੀ ਹੋਣ ਦਾ ਵਕ਼ਤ ਕਦੋਂ ਵੀ ਹੋ ਸਕਦਾ ਹੈ ਪਰ ਪੈਮਾਨਾ ਸਬਰ ਦਾ ਹੀ ਹੋ ਸਕਦਾ ਹੈ ..ਉਮੀਦ ਹੈ ਸਾਦਗੀ ਦੇ ਸਾਜ਼ਾਂ ਨਾਲ ਗੁਨਗੁਣਾਇਆ ਇਹ ਗੀਤ ਤੁਹਾਨੂੰ ਵੀ ਚੰਗਾ ਲਗੇਗਾ ...ਆਮੀਨ 💐💐

Official Lyrical video song 2021Song NameRUKHA RUKHA DINSong Credits._________________________Singer/Composer - Jagir SinghLyrics -Tajinder SinghMusic - AACQ...

Address

Chandigarh
160055

Website

Alerts

Be the first to know and let us send you an email when Safarnaama posts news and promotions. Your email address will not be used for any other purpose, and you can unsubscribe at any time.

Contact The Establishment

Send a message to Safarnaama:

Share