Mittar Mandli Friends Party

Mittar Mandli Friends Party __Admin:- "▬╡» »»AMMY «««╞▬"___ ✔ Verified Official © ORIGINAL PAGE ® █║▌│█│║▌║││█║▌║▌║ █║▌│█│║▌║││█║▌║▌║

welcome friends

" ਦੋਗਲੇ ਦੇਸ਼-ਭਗਤ " ਅੱਜ ਭਾਰਤ ਦੇ ਬ੍ਰਿਗੇਡੀਅਰ ਸ. ਰਣਬੀਰ ਸਿੰਘ ਦੀ ਚੜਤ ਵੇਖ ਕੇ ਬਿਲਕੁਲ ਚੁੱਪ ਕਰ ਗਏ ਹਨ, ਰਣਬੀਰ ਸਿੰਘ ਨੇ ਮਨੁੱਖਤਾ ਦੇ ਦੁਸ...
30/09/2016

" ਦੋਗਲੇ ਦੇਸ਼-ਭਗਤ "

ਅੱਜ ਭਾਰਤ ਦੇ ਬ੍ਰਿਗੇਡੀਅਰ ਸ. ਰਣਬੀਰ ਸਿੰਘ ਦੀ ਚੜਤ ਵੇਖ ਕੇ ਬਿਲਕੁਲ ਚੁੱਪ ਕਰ ਗਏ ਹਨ, ਰਣਬੀਰ ਸਿੰਘ ਨੇ ਮਨੁੱਖਤਾ ਦੇ ਦੁਸ਼ਮਣਾਂ ਦੇ ਘਰ ਜਾ ਕੇ ਓਨਾਂ ਨੂੰ ਸਬਕ ਸਿਖਾਇਆ ਅਤੇ ਓਹ ਵੀ ਦੱਸਕੇ। ਨਿਰਦੋਸ਼ਾਂ ਨੂੰ ਕਤਲ ਕਰਨੇ ਵਾਲ਼ਿਆਂ ਨੂੰ ਇਹ ਜਵਾਬ ਦੇਣਾ ਬਣਦਾ ਸੀ, ਪਰੰਤੂ ਇਸ ਨਾਲ ਕਨੇਡਾ ਦੇ ਮੀਡੀਆ ਦੇ ਇਕ ਹਿੱਸੇ ਚ ਮਾਯੂਸੀ ਦਾ ਆਲਮ ਛਾਇਆ ਹੋਇਆ ਹੈ। ਜਾਂ ਤੇ ਇਹ ਲੋਕ ਅੱਤਵਾਦ ਦੇ ਹਮਾਇਤੀ ਹਨ ਤੇ ਜਾਂ ਫੇਰ ਕਨੇਡਾ ਵਿੱਚ ਆਈ ਐਸ ਆਈ ਦਾ ਪ੍ਰਭਾਵ ਇਸ ਕਦਰ ਵੱਧ ਗਿਆ ਹੈ ਕਿ ਸਾਡੇ ਪੰਜਾਬੀ ਮੀਡੀਏ ਉਪਰ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਨ ਦੀ ਬਜਾਏ ਅਸਿਧੇ ਤੌਰ ਤੇ ਓਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ।

ਅੱਤਵਾਦੀ ਹਮਲਿਆਂ ਦੇ ਹਮਾਇਤੀਆਂ ਦੀ ਇਸ ਕਦਰ ਮਦਦ ਕਰਨ ਦੇ ਸ਼ਰਮਨਾਕ ਵਰਤਾਰੇ ਨੇ ਇਹ ਪੂਰੀ ਤਰਾਂ ਸਾਬਿਤ ਕਰ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਦੇਸ਼ ਪਿਆਰ ਦਾ ਰੌਲਾ ਪਾਓਣ ਵਾਲੇ ਅਸਲ ਵਿੱਚ ਮਨੁੱਖਤਾ ਦੇ ਕਾਤਲਾਂ ਦੇ ਮੁਰੀਦ ਹਨ।

18/09/2016

good morning dosto kida sab ...........velly
ਵਲੈਤਾਂ ਦੇ ਚਸਕੇ ਮਾੜੇ ਨੇ ਿਪਛੋ ਤਰਸਣ ਪੁੱਤਾ ਲਈ ਮਾਂਵਾ ੳਏ

ਸਿੱਖਾਂ ਦਾ ਇਤਿਹਾਸ ਸੂਰਮਤਾਈ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਉਸ ਇਤਿਹਾਸ ਦੀ ਇਕ ਸ਼ਾਨਾਮੱਤੀ ਕੜੀ, 1897 ਦੀ ਸਾਰਾਗੜੀ ਦੀ ਲੜਾਈ ਹੈ, ਜਿਸ ਵਿਚ...
29/07/2016

ਸਿੱਖਾਂ ਦਾ ਇਤਿਹਾਸ ਸੂਰਮਤਾਈ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਉਸ ਇਤਿਹਾਸ ਦੀ ਇਕ ਸ਼ਾਨਾਮੱਤੀ ਕੜੀ, 1897 ਦੀ ਸਾਰਾਗੜੀ ਦੀ ਲੜਾਈ ਹੈ, ਜਿਸ ਵਿਚ 21 ਸਿੱਖ ਫੌਜੀਆਂ ਨੇ ਅਫਗਾਨਾਂ ਦੀ ਵੱਡੀ ਫੌਜ ਨਾਲ ਮੁਕਾਬਲਾ ਕੀਤਾ ਸੀ। ਹੁਣ ਬਾਲੀਵੁੱਡ ਹੀਰੋ ਅਜੇ ਦੇਵਗਨ ਉਸ ਇਤਿਹਾਸਕ ਘਟਨਾ ‘ਤੇ ਅਧਾਰਿਤ ਫਿਲਮ ਬਣਾ ਰਿਹਾ ਹੈ, ਜਿਸ ਦਾ ਨਾਮ “ਸਨਸ ਆਫ ਸਰਦਾਰ” ਰੱਖਿਆ ਗਿਆ ਹੈ।

ਅੱਜ ਸਵੇਰੇ ਅਜੇ ਦੇਵਗਨ ਨੇ ਟਵਿਟਰ ‘ਤੇ ਇਸ ਫਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ।

      23 ਮਾਰਚ ਸ਼ਹੀਦੀ ਦਿਹਾੜੇ 'ਤੇ ਸ਼ਹੀਦਾਂ ਨੂੰ ਪ੍ਰਣਾਮ
23/03/2016


23 ਮਾਰਚ ਸ਼ਹੀਦੀ ਦਿਹਾੜੇ 'ਤੇ ਸ਼ਹੀਦਾਂ ਨੂੰ ਪ੍ਰਣਾਮ

21/07/2015

ਕਦੋੰ ਦਿੱਤਾ ਇਨਸਾਫ਼ ਅਦਾਲਤਾੰ ਨੇ,ਝੋਲੀ ਅੱਡਿਆੰ ਅਸਾੰ ਨੰੂ ਅੱਜ ਤਕ ਲੋਕੋ
ਲੰਮੀ ਉਮਰ ਤੋੰ ਉਡੀਕ ਇੱਥੇ ਫੈਸਲੇ ਦੀ,ਮੰਗੀ ਭੀਖ ਨਹੀ! ਮੰਗੇ ਸੀ ਹੱਕ ਲੋਕੋ
ਨੱਕ ਰਗੜਿਆੰ ਮਿਲਣ ਨਾ ਹੱਕ ਵੈਲੀ,ਪੈੰਦਾ ਭੰਨਣਾ ਹੱਕਾੰ ਲਈ ਨੱਕ ਲੋਕੋ.....ammy

16/07/2015

Hello friends Kida Sab ...velly

03/06/2015

Shri guru hargobind sahib g
De parkas divas dian
Lakh lakh vadhaia
Aap sab Nu ji.........velly

12/05/2015

ਲੈ ਸਿਰ ਤੇ ਚੁੰਨੀ ਨਿਕਲੇਂਗੀ ਜਦ…..
ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ…
ਹੋਊ ਬਾਬਲ ਤੇਰੇ ਦੀ ਪਗ ਉੱਚੀ….
ਲੋਕ ਕਹਿਣਗੇ ਧੀ ਸਰਦਾਰ ਦੀ ਏ......velly

maa rabb da roop hundi aa dosto ..maa baap di sewa har sewa too upr hundi aa ..dhyan rakhna ohna nu dukhi na krna .....v...
26/04/2015

maa rabb da roop hundi aa dosto ..maa baap di sewa har sewa too upr hundi aa ..dhyan rakhna ohna nu dukhi na krna .....velly

12/04/2015

ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ,
ਕਿਉਂ ਕਾਰਾਂ ਪਿਛੇ ਲਿਖਣਾ ਪੈਂਦਾ ਪੁਤ ਸਰਦਾਰਾਂ ਦੇ,
ਦਿਸ ਪੈਂਦੇ ਸੀ ਲਖਾਂ ਵਿਚੋਂ ਦੁਨੀਆਂ ਸਾਰੀ ਨੂੰ,
ਸੋਚੋ ਵੀਰੋ ਕੀ ਬਣਾ ਲਿਆ ਸ਼ਕਲ ਪਿਆਰੀ ਨੂੰ,
ਜੇ ਟੋਪੀ ਪਾ ਕੇ ਫਿਰਦੇ ਨਾ ਤੁਸੀਂ ਵਿਚ ਬਜ਼ਾਰਾਂ ਦੇ,
ਕਿਉਂ bullet ਪਿਛੇ ਲਿਖਣਾ ਪੈਂਦਾ ਪੁਤ ਸਰਦਾਰਾਂ ਦੇ,
ਭਾਈ ਤਾਰੂ ਸਿੰਘ ਨੇ ਪੀੜ ਸਹਾਰੀ ਰੰਬੀ ਤਿੱਖੀ ਦੀ,
ਜਾਨ ਵਾਰ ਕੇ ਰਖੀ ਉਨ੍ਹਾਂ ਸ਼ਾਨ ਹੈ ਸਿਖੀ ਦੀ,
ਜੇਕਰ ਚੇਤੇ ਰਖਦੇ ਸਾਕੇ ਖੂਨੀ ਦੀਵਾਰਾਂ ਦੇ,
ਕਿਉਂ bike ਪਿਛੇ ਲਿਖਣਾ ਪੈਂਦਾ ਪੁਤ ਸਰਦਾਰਾਂ ਦੇ....velly

ਰੱਬ ਨਾ ਕਿਸੇ ਨੇ ਵੇਖਿਆ , ਨਾ ਕਿਸੇ ਨੰੂ ਵਿਖਾਈ ਦੇਣਾ..ਮਾੰ ਬਾਪ ਹੀ ਰੱਬ ਹੁੰਦੇ ਆ.. ਕਿਉ ਐਵੇ ਪੱਥਰਾੰ ਵਿੱਚ ਰੱਬ ਲੱਭਦੇ ਹੋ....ਘਰ ਬੈਠੇ ਰੱਬ ...
05/04/2015

ਰੱਬ ਨਾ ਕਿਸੇ ਨੇ ਵੇਖਿਆ , ਨਾ ਕਿਸੇ ਨੰੂ ਵਿਖਾਈ ਦੇਣਾ..
ਮਾੰ ਬਾਪ ਹੀ ਰੱਬ ਹੁੰਦੇ ਆ.. ਕਿਉ ਐਵੇ ਪੱਥਰਾੰ ਵਿੱਚ ਰੱਬ ਲੱਭਦੇ ਹੋ....ਘਰ ਬੈਠੇ ਰੱਬ ਦੀ ਇੱਜਤ ਕਰ ਲਉ ਲੋਕੋ.......velly

Address

Chandigarh
160047

Telephone

9876412874

Website

Alerts

Be the first to know and let us send you an email when Mittar Mandli Friends Party posts news and promotions. Your email address will not be used for any other purpose, and you can unsubscribe at any time.

Contact The Establishment

Send a message to Mittar Mandli Friends Party:

Share