Foremost facts

Foremost facts Foremost Facts of the tilted world. Enjoy the awesomeness..

22/11/2020
    *ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ *ਟਿੰਡਾਂ ਵਾਲੇ ਖੂਹ ਤੋ ਪੱਖਾ ਤੇ ਫੇਰ ਖੂਹੀ ਵਿੱਚ 3 ਦੀ ਮੋਟਰ ਫੇਰ 5 ਦੀ ਫੇਰ 8 ਦੀ ਫੇਰ ਖੂਹੀ ਡੂ...
30/07/2020


*ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ *
ਟਿੰਡਾਂ ਵਾਲੇ ਖੂਹ ਤੋ ਪੱਖਾ ਤੇ ਫੇਰ ਖੂਹੀ ਵਿੱਚ 3 ਦੀ ਮੋਟਰ ਫੇਰ 5 ਦੀ ਫੇਰ 8 ਦੀ ਫੇਰ ਖੂਹੀ ਡੂੰਘੀ ਹੁੰਦੀ ਗਈ

ਤੇ ਜਦੋ ਲੋਕਾਂ ਨੂੰ 50 60ਫੁੱਟ ਦੀਆ ਖੂਹੀਆ ਤੋ ਵੀ ਪਾਣੀ ਦਾ ਜਵਾਬ ਹੋ ਗਿਆ ਸਰਕਾਰਾ ਨੇ ਫੇਰ ਵੀ ਨਹੀ ਸਮਝਾਇਆ ਸਾਨੂੰ ਮੱਛੀ ਮੋਟਰਾ ਦੇਕੇ ਖੁਸ ਕਰਤਾ ਤਾਂ ਜੋ ਇਹ ਆਵਦੇ ਦਰਿਆਵਾ ਦਾ ਪਾਣੀ ਨਾ ਮੰਗਣ ਲੱਗ ਜਾਣ ਪੰਜਾਬ ਦਾ ਸਾਰਾ ਪਾਣੀ ਅਗਲਿਆ ਨਹਿਰਾ ਕੱਢ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੱਤਾ
ਤੇ ਸਾਡੇ ਬੇਫਕੂਫਾ ਦੇ ਬਿੱਲ ਮਾਫ ਕਰਤੇ ਕਿਉ ਕੀ ਜੇ ਬਿੱਲ ਦੇਣੇ ਪਏ ਤਾ ਆਵਦੇ ਦਰਿਆਵਾ ਨਹਿਰਾ ਦੇ ਪਾਣੀ ਵੱਲ ਧਿਆਣ ਦੇਣ ਲੱਗ ਜਾਣਗੇ

ਸੋ ਮਿਤਰੋ ਤਾ ਹੀ ਕਿਸੇ ਹੋਰ ਫਸਲ ਦੀ ਸਰਕਾਰ ਸਲਾਹ ਨਹੀ ਦਿੰਦੀ ਤੇ ਨਾ ਹੀ ਰੇਟ ਦਿੰਦੀ ਕਿਉ ਕਿ ਉਹਨਾ ਆਪਣੀਆ ਜਮੀਨਾ ਬੰਜਰ ਕਰਨੀਆ

17 ਰੁਪਏ ਕਿਲੋ ਝੋਨਾ ਤੇ 30 ਰੁਪਏ ਲੀਟਰ ਪਾਣੀ 1 ਕਿਲੋ ਝੋਨਾ ਪੱਕਣ ਤੱਕ ਜੇ 1000 ਲੀਟਰ ਪਾਣੀ ਵੀ ਲੱਗੇ 30000 ਦੇ ਪਾਣੀ ਨਾਲ ਪੈਦਾ ਕਰਕੇ ਅਸੀ 17 ਰੁਪਏ ਦਾ ਝੋਨਾ ਵੇਚਦੇ ਆਂ

ਹੁਣ ਭਵਿੱਖ ਇਹ ਹੈ ਪਿਛਲੇ ਟੈਮ ਵਿੱਚ ਟਿੰਡਾ ਵਾਲੇ ਖੂਹ ਤੋ ਮੱਛੀ ਮੋਟਰਾ ਦਾ ਸਫਰ 25 ਸਾਲ ਦਾ ਸੀ ਤੇ ਹੁਣ ਆਉਣ ਵਾਲੇ 10 ਸਾਲ ਤੱਕ ਪੰਜਾਬ ਵਿੱਚ ਥਰਤੀ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਆ ਜਾਉ

ਫੇਰ ਤੁਹਾਡੇ ਝੋਨੇ ਤੇ ਰੋਕ ਲਾ ਦਿੱਤੀ ਜਾਉ ਤੇ ਤੁਹਾਡੇ ਘਰ ਵਿੱਚ ਵਰਤਣ ਵਾਲੇ ਪਾਣੀ ਦਾ ਵੀ ਬਿੱਲ ਆਉ 100-150 ਰੁਪਏ ਲੀਟਰ ਦੇ ਹਿਸਾਬ ਨਾਲ ਤੇ ਫੇੇਰ ਪੰਜਾਬ ਤੇ ਰਾਜਸਥਾਨ ਚ ਕੋਈ ਫਰਕ ਨਹੀ ਰਹਿਣਾ

ਜਦੋ ਪਾਣੀ ਦਾ ਬਿੱਲ ਤੁਹਾਡੀ ਫਸਲ ਤੋ ਵੀ ਜਿਆਦਾ ਆ ਗਿਆ ਤਾ ਤੁਹਾਨੂੰ ਖੇਤੀ ਛੱਡਣੀ ਪੈਣੀ ਫੇਰ ਜਮੀਨਾ ਦੇ ਰੇਟ 1-2 ਲੱਖ ਰੁਪਏ ਦਾ ਕਿੱਲਾ ਫਿਰ ਪੰਜਾਬ ਵਿੱਚ ਦਿੱਲੀ ਬੰਬੇ ਤੋ ਆ ਕੇ ਬਈਏ ਲੱਗਾਉਣਗੇ ਫੈਕਟਰੀਆ

ਜਿੱਥੇ ਸਾਡੇ ਪੋਤੇ ਪੜੋਤੇ ਦਿਹਾੜੀਆ ਕਰਨਗੇ

ਜੇ ਇਸ ਗੱਲ ਉੱਤੇ ਨਹੀ ਯਕੀਨ ਆਉਦਾ ਤਾ ਪਿਛਲੇ ਸਮੇ ਵਿੱਚ ਦੇਖਲੋ ਆਪਾ ਟਿੰਡਾ ਵਾਲੇ ਖੂਹ ਤੋ ਮੱਛੀ ਮੋਟਰਾ ਤੱਕ ਕਿੰਨੇ ਸਮੇ ਵਿੱਚ ਆ ਗਏ

ਹਾ ਬੱਸ ਜੇ ਇਹੀ ਰਫਤਾਰ ਰਹੀ ਤਾ 10"15 ਸਾਲ ਚ ਬੰਜਰ ਹੋ ਜਾਉ ਪੰਜਾਬ
ਆਉ ਦਰਿਆਵਾਂ ਦਾ ਪਾਣੀ ਆਪਣੇ ਖੇਤਾਂ ਨੂੰ ਮੋੜਣ ਲਈ ਲੜਾਈ ਲੜੀਏ ਅਤੇ ਝੋਨੇ ਨੂੰ ਮਗਰੋਂ ਲਾਹੀਏ

ਨਹੀਂ ਤਾਂ ਆਉਣ ਵਾਲੀਆਂ ਮਨੁੱਖੀ ਨਸਲਾਂ ਪਾਉਣਗੀਆਂ ਆਪਾਂ ਨੂੰ ਲੱਖ ਲੱਖ ਲਾਹਣਤਾਂ।

Astronomers discovered huge amounts of water v***r.Two teams of astronomers have discovered the largest and farthest res...
24/10/2017

Astronomers discovered huge amounts of water v***r.
Two teams of astronomers have discovered the largest and farthest reservoir of water ever detected in the universe. The water, equivalent to 140 trillion times all the water in the world's ocean, surrounds a huge, feeding black hole, called a quasar, more than 12 billion light-years away.

20/06/2017

On Rajpura road India pakistan bus accident with pilot car of police . Policemen injered.

Awesome!!
22/05/2017

Awesome!!

In this short clip we will see the interesting fact and reality of news media that how they treat and show us the news to blow our mind. enjoy till end. Plea...

The name Test stems from the long, gruelling match being a "test" of the relative strengths of the two sides. The first ...
15/03/2017

The name Test stems from the long, gruelling match being a "test" of the relative strengths of the two sides. The first officially recognised Test match began on 15 March 1877 and ended on 19 March 1877 and was played between England and Australia at the Melbourne Cricket Ground (MCG), where Australia won by 45 runs.

14/03/2017
13/03/2017

Address

Chandigarh
160036

Telephone

9592758877

Website

Alerts

Be the first to know and let us send you an email when Foremost facts posts news and promotions. Your email address will not be used for any other purpose, and you can unsubscribe at any time.

Share