Binder

Binder Contact information, map and directions, contact form, opening hours, services, ratings, photos, videos and announcements from Binder, Art, Chandigarh.

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
27/06/2025

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ


ਕੋਈ ਦਰ ਤੇ ਫ਼ਕੀਰ ਆਇਆ ਭੁੱਖਾ ਮੁੜ੍ਹਜੇ,ਸਾਡੇ ਪਿੰਡ ਪਾਪ ਮੰਨਦੇ..ਵੈਰੀ ਚੜ੍ਹ ਕੇ ਆਵੇ ਤੇ ਫਿਰ ਸੁੱਕਾ ਮੁੜ੍ਹਜੇ,ਸਾਡੇ ਪਿੰਡ ਪਾਪ ਮੰਨਦੇ..।      ...
26/06/2025

ਕੋਈ ਦਰ ਤੇ ਫ਼ਕੀਰ ਆਇਆ ਭੁੱਖਾ ਮੁੜ੍ਹਜੇ,
ਸਾਡੇ ਪਿੰਡ ਪਾਪ ਮੰਨਦੇ..
ਵੈਰੀ ਚੜ੍ਹ ਕੇ ਆਵੇ ਤੇ ਫਿਰ ਸੁੱਕਾ ਮੁੜ੍ਹਜੇ,
ਸਾਡੇ ਪਿੰਡ ਪਾਪ ਮੰਨਦੇ..।

04/02/2024
ਸਾਡੀ ਯਾਰੀ ਦਾ ਸੱਜਣਾ,ਕਦੇ ਅਪਮਾਨ ਨਾ ਕਰੀਂ,ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ। ਮੈਂ ਹਾਂ ਗਰੀਬ ਤੇ,ਮੇਰੀ ਵੀ ਗਰੀਬ, ਤੂੰ ਅਮੀਰਾਂ ਪ...
24/10/2023

ਸਾਡੀ ਯਾਰੀ ਦਾ ਸੱਜਣਾ,

ਕਦੇ ਅਪਮਾਨ ਨਾ ਕਰੀਂ,

ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ। ਮੈਂ ਹਾਂ ਗਰੀਬ ਤੇ,

ਮੇਰੀ ਵੀ ਗਰੀਬ, ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।

My life 💞💞💞💞🧬💞
18/09/2023

My life 💞💞💞💞🧬💞

💨 ਹਵਾ ਦਿਆਂ📑 ਵਰਕਿਆਂ ਤੇ ਤੇਰਾ ਨਾਮ ਲਿੱਖ ✍ ਲਿਆ ||ਪਾਉਣ 👫 ਲਈ ਮੈਂ ਤੈਨੂੰ ਕਰਨਾ 💑 ਪਿਆਰ ਸਿੱਖ 💖 ਲਿਆ ||
31/07/2022

💨 ਹਵਾ ਦਿਆਂ📑 ਵਰਕਿਆਂ ਤੇ ਤੇਰਾ ਨਾਮ ਲਿੱਖ ✍ ਲਿਆ ||
ਪਾਉਣ 👫 ਲਈ ਮੈਂ ਤੈਨੂੰ ਕਰਨਾ 💑 ਪਿਆਰ ਸਿੱਖ 💖 ਲਿਆ ||


Address

Chandigarh

Website

Alerts

Be the first to know and let us send you an email when Binder posts news and promotions. Your email address will not be used for any other purpose, and you can unsubscribe at any time.

Share

Category