Oye Hoye TV

Oye Hoye TV ਪੇਜ Follow ਕਰਲੋ ਜੀ.. ਦਿਲ ਲੱਗਿਆ ਰਹੂਗਾ

10/08/2026

ਆਹ ਵਿਚਾਰੇ ਨਾਲ ਜੱਗੋਂ ਤੇਰ੍ਹਵੀਂ ਹੋ ਗਈ

10/08/2026

ਮੰਡ ਸੁਣੀ ਪਿਉ ਪੁੱਤ ਇੱਕ ਦੂਜੇ ਨੂੰ ਦਿਲਾਸਾ ਦੇ ਰਹੇ ਹਸਪਤਾਲ ਵਿੱਚ ਕਹਿੰਦੇ ਅੱਜ ਤਾਂ ਮਸਾਂ ਬਚੇ

ਆਹ ਬੈਠਾ ਜਸਦੀਪ ਨਿਹੰਗ , ਸ਼ਿਵ ਸੈਨਾ ਆਲਿਆ ਦੇ ਪਾਲੇ ਵਿੱਚ , ਮੂੰਹ ਕਾਦੇ ਲਈ ਲੁਕੋ ਰਿਹਾ ਬਾਬਾ । ਜਦੋਂ ਨੱਚਣ ਹੀ ਲੱਗ ਗਈ ਫੇਰ ਘੁੰਡ ਕਾਦਾ, ਖੁਲ...
10/08/2026

ਆਹ ਬੈਠਾ ਜਸਦੀਪ ਨਿਹੰਗ , ਸ਼ਿਵ ਸੈਨਾ ਆਲਿਆ ਦੇ ਪਾਲੇ ਵਿੱਚ ,
ਮੂੰਹ ਕਾਦੇ ਲਈ ਲੁਕੋ ਰਿਹਾ ਬਾਬਾ । ਜਦੋਂ ਨੱਚਣ ਹੀ ਲੱਗ ਗਈ ਫੇਰ ਘੁੰਡ ਕਾਦਾ, ਖੁਲ ਕੇ ਹੀ ਦੇਦੇ ਸਮਰਥਨ, ਇੰਨਾ ਨੁ ।। ਤੈਂਨੂੰ ਆਏ ਸੀ ਮੂੰਹ ਲੁਕੋ ਲਵਾਂਗਾ ਤਾਂ ਮੇਰਾ ਪਤਾ ਨਹੀਂ ਲਗਣਾ 😄

ਵੈਸੇ ਬੰਦੇ ਤਾਂ ਚੱ*ਜ ਦੇ ਚੁਣ ਲੈਂਦਾ , ਏਹਨਾ ਦੇ ਤਾਂ ਆਪ ਖੋਂਸ*ਡੇ ਪੈਂਦੇ ਆ । ਇਹ ਤੈਂਨੂੰ ਕੀ ਇਨਸਾਫ਼ ਦਿਵਾ ਦੇਣਗੇ , ਜੇਹੜੇ ਮੂ*ਤਣ ਵੀ ਨਹੀਂ ਜਾਂਦੇ ਬਿਨਾ security ਦੇ।

09/08/2026

ਇਹ ਬਾਈ ਦੀ ਗੱਲ ਸੁਣੋ, ਸਹੀ ਕਹਿ ਰਿਹਾ ਬਾਈ

09/08/2026

ਪ੍ਰਸ਼ਾਸਨ ਨੇ ਖਿੱਚ ਰੱਖਿਆ ਕੰਮ ਪੂਰਾ ਸੜਕ ਵਾਲਾ ਲੁਧਿਆਣੇ

09/08/2026

ਕੰਡਕਟਰ ਨੇ ਕੁੜੀ ਨੂੰ ਸ਼ਰੇਆਮ ਕੱਢੀ ਗਾਲ਼

09/08/2026

ਦੇਰ ਰਾਤ ਤੱਕ ਚੱਲ ਰਿਹਾ ਸੜਕ ਦਾ ਕੰਮ, 15-20 ਦਿਨ ਲਈ ਇਹ ਰੋਡ ਕੀਤਾ ਬੰਦ

09/08/2026

Tatti Prank 😂

09/08/2026

ਪਟਿਆਲਾ ਮੋਟਰਸਾਈਕਲ ਤੇ ਕਾਰ ਦੀ ਟੱਕਰ

09/08/2026

ਮੰਡ ਦੀ ਸਰਵਿਸ ਤੋਂ ਬਾਅਦ ਦਾ ਅਸਰ

Address

Chandigarh
160017

Website

Alerts

Be the first to know and let us send you an email when Oye Hoye TV posts news and promotions. Your email address will not be used for any other purpose, and you can unsubscribe at any time.

Shortcuts

Share