Mr and Mrs Kataria

Mr and Mrs Kataria digital creator. ਮਿਹਨਤ ਕਰਨੀ ਨਾ ਛੱਡੋ ਮਿਹਨਤ ਦਾ ਫਲ ਜਰੂਰ ਮਿਲਦਾ ਹੈ।

With Mishti Vlogs – I'm on a streak! I've been a top fan for 2 months in a row. 🎉
27/08/2026

With Mishti Vlogs – I'm on a streak! I've been a top fan for 2 months in a row. 🎉

ਆਪਣੀ ਜ਼ਿੰਦਗੀਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਓ,ਕਿਉਂਕਿ ਲੋਕ ਸਲਾਹ ਤਾਂ ਬਹੁਤ ਦੇਣਗੇ,ਪਰ ਤੁਹਾਡੀ ਜ਼ਿੰਦਗੀ ਤੁਹਾਡੇ ਲਈਕੋਈ ਨਹੀਂ ਜੀਵੇਗਾ। ❤...
27/08/2026

ਆਪਣੀ ਜ਼ਿੰਦਗੀ
ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਓ,
ਕਿਉਂਕਿ ਲੋਕ ਸਲਾਹ ਤਾਂ ਬਹੁਤ ਦੇਣਗੇ,
ਪਰ ਤੁਹਾਡੀ ਜ਼ਿੰਦਗੀ ਤੁਹਾਡੇ ਲਈ
ਕੋਈ ਨਹੀਂ ਜੀਵੇਗਾ। ❤️ #ਪੰਜਾਬੀਵਿਚਾਰ #ਪੰਜਾਬੀਸਟੇਟਸ #ਜ਼ਿੰਦਗੀ

27/08/2026

ਸਭ ਤੋਂ ਵੱਡਾ ਦੁੱਖ ਉਦੋਂ ਹੁੰਦਾ ਜਦੋਂ ਕੋਈ ਇੱਕ ਵਾਰ ਮਦਦ ਕਰਕੇ, ਉਹੀ ਗੱਲ ਸੌ ਵਾਰ ਸੁਣਾਵੇ।
ਇਸੇ ਲਈ ਆਪਣੀ ਮਿਹਨਤ ’ਤੇ ਖੜ੍ਹੇ ਰਹਿਣਾ ਹੀ ਸਭ ਤੋਂ ਵੱਡੀ ਇੱਜ਼ਤ ਏ।

ਕਈ ਵਾਰ ਇਨਸਾਨ ਮਾੜਾ ਨਹੀਂ ਹੁੰਦਾ, ਬਸ ਲੋਕ ਉਸਦੀ ਕਹਾਣੀ ਆਪਣੇ ਹਿਸਾਬ ਨਾਲ ਬਣਾ ਦਿੰਦੇ ਨੇ। 💔ਤੇ ਸਭ ਤੋਂ ਵੱਡਾ ਦੁੱਖ ਉਦੋਂ ਹੁੰਦਾ ਜਦੋਂ ਕੋਈ ਇੱ...
27/08/2026

ਕਈ ਵਾਰ ਇਨਸਾਨ ਮਾੜਾ ਨਹੀਂ ਹੁੰਦਾ, ਬਸ ਲੋਕ ਉਸਦੀ ਕਹਾਣੀ ਆਪਣੇ ਹਿਸਾਬ ਨਾਲ ਬਣਾ ਦਿੰਦੇ ਨੇ। 💔
ਤੇ ਸਭ ਤੋਂ ਵੱਡਾ ਦੁੱਖ ਉਦੋਂ ਹੁੰਦਾ ਜਦੋਂ ਕੋਈ ਇੱਕ ਵਾਰ ਮਦਦ ਕਰਕੇ, ਉਹੀ ਗੱਲ ਸੌ ਵਾਰ ਸੁਣਾਵੇ।

ਰੱਖੜੀ ਦਾ ਦਰਦ | Emotional Rakhi Status 💔​ਹਰ ਕਿਸੇ ਲਈ ਖੁਸ਼ੀ ਨਹੀਂ ਲਿਆਉਂਦਾ ਰੱਖੜੀ ਦਾ ਤਿਉਹਾਰ 🥺​ਰੱਖੜੀ ਦਾ ਸੱਚ | ​ਕਿਸੇ ਕੋਲ ਭੈਣ ਨਹੀ...
27/08/2026

ਰੱਖੜੀ ਦਾ ਦਰਦ | Emotional Rakhi Status 💔
​ਹਰ ਕਿਸੇ ਲਈ ਖੁਸ਼ੀ ਨਹੀਂ ਲਿਆਉਂਦਾ ਰੱਖੜੀ ਦਾ ਤਿਉਹਾਰ 🥺
​ਰੱਖੜੀ ਦਾ ਸੱਚ |
​ਕਿਸੇ ਕੋਲ ਭੈਣ ਨਹੀਂ, ਕਿਸੇ ਕੋਲ ਭਰਾ ਨਹੀਂ 😢
​ਰੱਖੜੀ ਦਾ ਅਧੂਰਾ ਚਾਅ |

🌸☀️ Good Morning Friends! ☕💐ਨਵੀਂ ਸਵੇਰ ਨਵੀਆਂ ਉਮੀਦਾਂ ਤੇ ਨਵੀਆਂ ਖੁਸ਼ੀਆਂ ਲੈ ਕੇ ਆਵੇ।ਤੁਹਾਡਾ ਅੱਜ ਦਾ ਦਿਨ ਪਿਆਰ, ਖੁਸ਼ੀਆਂ ਅਤੇ ਕਾਮਯਾਬ...
27/08/2026

🌸☀️ Good Morning Friends! ☕💐
ਨਵੀਂ ਸਵੇਰ ਨਵੀਆਂ ਉਮੀਦਾਂ ਤੇ ਨਵੀਆਂ ਖੁਸ਼ੀਆਂ ਲੈ ਕੇ ਆਵੇ।
ਤੁਹਾਡਾ ਅੱਜ ਦਾ ਦਿਨ ਪਿਆਰ, ਖੁਸ਼ੀਆਂ ਅਤੇ ਕਾਮਯਾਬੀ ਨਾਲ ਭਰਿਆ ਹੋਵੇ। ❤️
Have a wonderful day! 🌷✨

27/08/2026

With The Punjabi yogi – I just got recognized as one of their top fans! 🎉

ਸ਼ੁਭ ਰਾਤਰੀ! 🌙✨ਰੱਬ ਸਭ ਨੂੰ ਖੁਸ਼ ਰੱਖੇ। 🙏
26/08/2026

ਸ਼ੁਭ ਰਾਤਰੀ! 🌙✨
ਰੱਬ ਸਭ ਨੂੰ ਖੁਸ਼ ਰੱਖੇ। 🙏

26/08/2026

ਖੂਨ ਦਿਓ ਤਾਂ ਜ਼ਿੰਦਗੀ ਬਚਾਉਣ ਵਿੱਚ ਹਿੱਸਾ ਪਾ ਸਕਦੇ ਹੋ। 🩸❤️
ਇੱਕ ਛੋਟਾ ਜਿਹਾ ਕਦਮ…
ਕਿਸੇ ਲਈ ਵੱਡੀ ਉਮੀਦ ਬਣ ਸਕਦਾ ਹੈ।

Address

Chamkaur Sahib

Website

Alerts

Be the first to know and let us send you an email when Mr and Mrs Kataria posts news and promotions. Your email address will not be used for any other purpose, and you can unsubscribe at any time.

Shortcuts

Share

Category