29/08/2025
ਸੀ ਮੈਂ ਵੱਧ ਦਾ ਵੱਧ ਦਾ ਵੱਧ ਗਿਆ ਵੱਧ ਗਿਆ ਤੇਰਿਆਂ ਰਾਹਾਂ ਨੂੰ,
ਹੈ ਦਿਲ ਮੇਰੇ ਵਿੱਚ ਇੱਕ ਰੀਜ ਅਧੂਰੀ ਤੂੰ ਕਦ ਗਲ ਪਾਉਣਾ ਮੇਰੇ ਬਾਹਾਂ ਨੂੰ,
ਇਹ ਰੁੱਤ ਹੈ ਪਿਆਰਾਂ ਵਾਲੀ ਲੰਘਦੀ ਲੰਘਦੀ ਲੰਘ ਜਾਵੇ ਨਾ,
ਨਹੀਂ ਪਤਾ ਇਸ ਜਿੰਦਗੀ ਬਿਚਾਰੀ ਦਾ ਇਹ ਮੁੱਕਦੀ ਮੁਕਦੀ ਮੁਕ ਜਾਵੇ ਨਾ ਇਹ ਮੁੱਕਦੀ ਮੁਕਦੀ ਮੁਕ ਜਾਵੇ ਨਾ । ਤੇਰਾ
✍🏻