Oye Happy Oye

Oye Happy Oye Its a Entertainment page

23/03/2026

.wale

✨✨✨
28/12/2025

✨✨✨

20/12/2025

ਮੈਨੂੰ ਹਮੇਸ਼ਾ ਹੀ ਹਿੰਦੀ ਸਿਨੇਮਾ ਦੇ ਪੁਰਾਣੇ ਦਿੱਗਜ ਕਲਾਕਾਰਾਂ ਨਾਲ ਗੱਲ ਕਰਨਾ ਚੰਗਾ ਲੱਗਦਾ ਜਿੰਨਾ ਵਿੱਚੋਂ ਇੱਕ ਨੇ Mandakini ਜੀ ਸਨ 1985 ਵਿੱਚ ਆਈ Ram Teri Ganga Maili ਤੋਂ ਸ਼ੁਰੂਆਤ ਕਰਨ ਵਾਲੀ ਇਸ ਅਦਾਕਾਰਾ ਨੇ ਆਪਣੀ ਪਹਿਲੀ ਹੀ ਫਿਲਮ ਤੋਂ ਪ੍ਰਸਿੱਧੀ ਹਾਸਲ ਕੀਤੀ ਤੇ ਆਪਣੀਆਂ ਫਿਲਮਾਂ ਦੇ ਕਿਰਦਾਰਾਂ ਨਾਲ ਸਭ ਦਾ ਦਿਲ ਜਿੱਤਿਆ ❤️

22/08/2025

ਕੁਝ ਵੱਖਰੇ ਕਲਾਕਾਰ ਹੁੰਦੇ ਨੇ ਜੋਂ ਲੋਕਾਂ ਦੇ ਦਿਲਾਂ ਵਿੱਚ ਇਸ ਤਰ੍ਹਾਂ ਵੱਸ ਜਾਂਦੇ ਨੇ ਜਿਨ੍ਹਾਂ ਦੇ ਕੰਮ ਨੂੰ ਉੱਨਾਂ ਦੇ ਚੱਲੇ ਜਾਣ ਤੋਂ ਬਾਅਦ ਵੀ ਭੁਲਾਇਆ ਨਹੀ ਜਾ ਸਕਦਾ ਮੈ ਖੁਸ਼ਕਿਸਮਤ ਹਾਂ ਜਿਨ੍ਹਾਂ ਨੂੰ ਬਚਪਨ ਤੋਂ Screen ਤੇ ਦੇਖਿਆ ਉਹਨਾ ਨਾਲ Screen Share ਕਰਨ ਦਾ ਮੌਕਾ ਮਿਲਿਆ
ਮੇਰੇ ਲਈ ਇਹ ਪਲ ਤੇ ਤੁਹਾਡੇ ਫਿਲਮਾਂ ਦੇ ਕਿਰਦਾਰ ਹਮੇਸ਼ਾ ਯਾਦ ਰਹਿਣਗੇ ❤️

Address

#33430, Street No: 13 Partap Nagar Bathinda
Bathinda

Alerts

Be the first to know and let us send you an email when Oye Happy Oye posts news and promotions. Your email address will not be used for any other purpose, and you can unsubscribe at any time.

Contact The Establishment

Send a message to Oye Happy Oye:

Share

Category