17/08/2014
ਬਾਦਲ ਸਾਹਿਬ ਵੱਲ ਜੁੱਤੀ ਸੁੱਟਣ ਵਾਲੇ ਨੌਜਵਾਨ ਉੱਤੇ ਧਾਰਾ 151 ਜਾਣ ਬੁਝ ਕੇ ਧੱਕੇ ਨਾਲ ਲਾਈ ਗਈ ਹੈ, ਓਸਨੂੰ ਸਬਕ ਸਿਖਾਉਣ ਲਈ, ਤਾਂ ਜੋ ਹੋਰ "ਕਾਪੀ-ਕੈਟ" ਹਮਲਿਆਂ ਤੋਂ ਬਚਿਆ ਜਾ ਸਕੇ | ਕੇਸ ਦੇ ਪੁਲਸ ਅਫਸਰ ਦਾ ਕਹਿਣਾ ਹੈ ਕੇ ਇਹ ਪੰਜ ਬੰਦਿਆਂ ਦੀ ਸਾਜਿਸ਼ ਸੀ, ਬਿਲਕੁਲ ਓਹਨੇ ਜਿੰਨੇ ਇਹ ਧਾਰਾ ਲਾਉਣ ਲਈ ਚਾਹੀਦੇ ਸੀ | ਰਾਜ ਨਹੀ ਸੇਵਾ ਦੇ ਅਰਥ ਹੌਲੀ ਹੌਲੀ ਸਮਝ ਆ ਰਹੇ ਨੇ ..