X-Zone Pools & Billiards

X-Zone Pools & Billiards Contact information, map and directions, contact form, opening hours, services, ratings, photos, videos and announcements from X-Zone Pools & Billiards, Pool & Billiard Hall, Vishal Nager, Bathinda.

09/01/2016
23/06/2015
23/06/2015
21/03/2015

ਕੁਝ ਕੁ ਦੋਸਤਾਂ ਨੂੰ ਸ਼ਾਇਦ ਮੇਰੀਆਂ ਗੱਲਾਂ ਅਜੀਬ ਲੱਗਣ ਪਰ
ਸਕੂਲਾਂ ਕਾਲਜਾ ਦੀਆਂ ਲੜਕੀਆਂ ਦੀਆ ਅਸ਼ਲੀਲ
ਫਿਲਮਾਂ ਅੱਜ ਕਲ ਨੈੱਟ ਵਟਸਐਪ ਤੇ ਬਹੁਤ ਫੈਲ ਰਹੀਆ ਨੇ !
>ਇਸਦਾ ਕੀ ਕਾਰਣ ਹੈ ??
>ਕੀ ਪਿਆਰ ਕਰਨਾ ਗੁਨਾਹ ਹੈ?
>ਵਿਸ਼ਵਾਸ ਕਰਨਾਂ ਗੁਨਾਹ ਹੈ ?
>ਲੜਕਿਆਂ ਵਲੋਂ ਅਜਿਹਾਂ ਕਿਉਂ ਕੀਤਾ ਜਾਂਦਾ ਹੈ?
>ਜੇ ਲੜਕੇ ਵਲੋਂ ਐਸਾ ਕੀਤਾ ਹੈ ਤਾਂ ਲੜਕੀ ਮਨਾਂ ਕਿਉਂ
ਨਹੀਂ ਕਰਦੀ ?
>ਕੀ ਏ ਸਿਰਫ ਉਨਾਂ ਦੋਹਾਂ ਦੀ ਜਿੰਦਗੀ ਦੀ ਗੱਲ ਹੈ ?
ਮੇਰੀ ਸੋਚ - ਇਸਦੇ ਕਈ ਕਾਰਣ ਹਨ, ਸਭ ਤੋਂ ਵੱਡਾ ਕਾਰਣ ਹੈ ਅੱਜ ਕੱਲ
ਦੇ ਪਰਿਵਾਰਾਂ ਵਿੱਚ ਸੈਕਸ ਸਬੰਧੀ ਗੱਲਬਾਤ ਦੀ ਘਾਟ ।
ਸਾਨੂੰ ਬੱਚਿਆਂ ਨੂੰ ਨੈਤਿਕਤਾ ਸਬਦ ਦਾ ਅਰਥ
ਸਮਝਾਉਣਾ ਪਵੇਗਾ, ਇਹ ਜਿੰਮੇਵਾਰੀ ਮਾਂ ਦੀ ਬਣਦੀ ਹੈ
ਕਿ ਉਹ ਆਪਣੀ ਧੀ ਨੂੰ ਬਚਾਵ ਕਰਨ ਦੇ ਤਰੀਕਾ ਸਿਖਾਵੇ।
ਅੱਜ ਕੱਲ ਚੇਤਨਾ ਦਾ ਪੱਧਰ ਬਹੁਤ ਨੀਵਾਂ ਹੈ ਖਾਸ ਕਰ ਕੁੜੀਆਂ
ਵਿੱਚ । ਉਹ ਜਲਦੀ ਹੀ ਮੁੰਡਿਆਂ ਦੀਆਂ ਗੱਲਾਂ ਵਿੱਚ ਆ
ਜਾਂਦੀਆਂ ਹਨ ਤੇ ਮੁੰਡੇ ਜਲਦੀ ਤੋਂ ਜਲਦੀ ਸਰੀਰਕ ਸਬੰਧ ਬਣਾਉਣ
ਲਈ ਆਖਦੇ ਹਨ। ਜੋ ਆਮ ਤੌਰ ਕੁੜੀਆਂ ਬਣਾ ਹੀ ਲੈਂਦੀਆ ਹਨ
ਗੱਲਾਂ ਵਿੱਚ ਆ ਕੇ, ਅਤੇ ਕਈ ਮੁੰਡੇ ਜਾਣ ਬੁੱਝ ਕੇ ਵੀਡੀਓ ਬਣਾ ਲੈਂਦੇ
ਹਨ ਤਾਂ ਕਿ ਕੁੜੀ ਨੂੰ ਬਲੈਕ ਮੇਲ ਕਰਕੇ ਵਾਰ ਵਾਰ ਉਸ ਨਾਲ
ਸਰੀਰਕ ਸਬੰਧ ਬਣਾਉਂਦੇ ਰਹਿਣ। ਇਸ ਤਰ੍ਹਾਂ ਉਹ ਕੁੜੀਆਂ
ਦਾ ਸ਼ੋਸਣ ਕਰਦੇ ਹਨ। ਕੁੜੀਆਂ ਇੱਕ ਗੱਲ ਦਾ ਧਿਆਨ ਹੋਰ
ਰੱਖਣਾ ਪਵੇਗਾ ਕਿ ਸਾਨੂੰ ਥੋੜਾ ਬਹੁਤ ਸਮਾਜ ਦੇ ਅਨੁਸਾਰ
ਚੱਲਣਾ ਪਵੇਗਾ ਕਿਉਂਕਿ ਇਹ ਸਿਰਫ ਤੁਹਾਡੇ ਨਾਲ
ਹੀ ਨਹੀਂ ਤੁਹਾਡੇ ਮਾਂ ਬਾਪ , ਘਰਦਿਆਂ ਨਾਲ ਵੀ ਜੁੜਿਆ
ਹੋਇਆ ਮਸਲਾ ਹੈ। ਕੁੜੀਆਂ ਤਾਂ ਆਮ ਤੌਰ ਤੇ ਆਤਮ ਹੱਤਿਆ ਕਰ
ਖਹਿੜਾ ਛੁਡਾ ਲੈਦੀਆਂ ਹਨ, ਪਰ ਮਾ ਬਾਪ ਰੋਜ ਰੋਜ ਮਰਦੇ ਹਨ।
ਅੱਜ ਕੱਲ ਹਰ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆ
ਨੂੰ ਸੈਕਸ ਸਬੰਧੀ ਚੌਕਸ ਰਹਿਣ ਦੀ ਜਾਣਕਾਰੀ ਦੇਣ।
ਮਾਂ ਦਾ ਫਰਜ ਹੈ ਉਹ ਕੁੜੀ ਨੂੰ ਸਮਝਾਵੇ ਕਿ ਅੱਜ ਕੱਲ ਸਮਾਜ
ਵਿੱਚ ਕੀ ਹੋ ਰਿਹਾ ਹੈ, ਕਿੱਦਾ ਮੁੰਡੇ ਵਰਗਲਾ ਕੇ ਕੁੜੀਆਂ
ਨਾਲ ਸਬੰਧ ਬਣਾ ਕੇ ਵੀਡੀਓ ਬਣਾ ਕੇ ਨੈਟ ਤੇ ਪਾਉਣ
ਦੀ ਧਮਕੀ ਦੇ ਕੇ ਵਾਰ ਵਾਰ ਉਹਨਾ ਦਾ ਸ਼ੋਸਣ ਕਰਦੇ ਹਨ। ਇੱਥੇ
ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਮੁੰਡਾ ਚਾਹੇ
ਜਿੰਨਾ ਮਰਜੀ ਕਹੇ ਕਿ ਉਹ ਵੀਡੀਓ ਨੈਟ ਤੇ ਨਹੀਂ ਪਾਵੇਗਾ,
ਕਿਸੇ ਨਾ ਕਿਸੇ ਤਰ੍ਹਾਂ ਉਹ ਵੀਡੀਓ ਨੈਟ ਉਤੇ ਆ
ਹੀ ਜਾਂਦੀ ਹੈ। ਪਿਉ ਦਾ ਫਰਜ ਹੈ ਉਹ ਮੁੰਡੇ ਨੂੰ ਕੁੜੀਆਂ
ਦੀ ਇੱਜਤ ਕਰਨਾ ਸਿਖਾਵੇ, ਉਹਨਾ ਨੂੰ ਦੱਸੇ ਕਿ ਕੁੜੀਆ ਕੋਈ
ਵਰਤੋਂ ਦੀ ਚੀਜ ਨਹੀਂ ਹਨ। ਜੋ ਇੱਦਾ ਕਰਦੇ ਹਨ ਜਰ੍ਹਾਂ ਸੋਚ ਕੇ ਦੇਖੋ
ਕਿ ਜੇ ਤੁਹਾਡੀ ਭੈਣ ਨਾਲ ਇੱਦਾ ਹੋਵੇ? ਭੈਣ ਨਹੀਂ ਹੈ? ਚਲੋ
ਚਾਚੇ , ਮਾਮੇ, ਤਾਏ, ਭੂਆ ਦੀ ਕੁੜੀ ਤਾਂ ਹੋਵੇਗੀ ਜੇ
ਉਸਦੀ ਵੀਡੀਓ ਇਸ ਤਰ੍ਹਾਂ ਨੈਟ ਤੇ ਆਵੇ ਕਿਵੇ ਮਹਿਸੂਸ ਕਰੋਗੇ?
ਹੁਣ ਥੋੜਾ ਦੁੱਖ ਲੱਗਦਾ ਹੈ? ਕਿਉਂ ਇਸ ਤਰ੍ਹਾਂ ਕਿਉ? ਦੋਗਲਾਪਣ
ਕਿਉਂ? ਆਪਣੀ ਭੈਣ ਭੈਣ? ਤੇ ਦੂਜੇ ਦੀ ਭੈਣ ਪੁਰਜਾ ਕਿਉਂ? ਸਭ ਤੋਂ
ਵੱਡਾ ਕਸੂਰ ਉਹਨਾ ਦਾ ਹੈ ਜੋ ਵੀਡੀਓ ਨੂੰ ਅੱਗੇ ਸੈਂਡ ਕਰਦੇ ਹਨ।
ਕਿਉਂ? ਜੇ ਤੁਹਾਡੀ ਭੈਣ ਦੀ ਵੀਡੀਓ ਹੋਵੇ
ਕੀ ਤੁਸੀਂ ਖੁਸ਼ੀ ਖੁਸ਼ੀ ਅੱਗੇ ਕਿਸੇ ਹੋਰ ਨੂੰ ਭੇਜੋਗੇ? ਤੁਸੀ ਜਾਣੇ
ਅਣਜਾਣੇ ਕਿਸੇ ਕੁੜੀ ਦੀ ਜਿੰਦਗੀ ਤਬਾਹ ਕਰ ਦਿੰਦੇ ਹੋ।
ਤੁਸੀ ਤਾਂ ਇਹ ਸੋਚਦੇ ਹੋ ਕਿ ਮੇਰੇ ਇਕੱਲੇ ਦੇ ਅੱਗੇ ਵੀਡੀਓ ਭੇਜਣ
ਨਾਲ ਕੀ ਹੁੰਦਾ ਹੈ, ਪਰ ਸੋਚੋ ਤੁਹਾਡੇ ਵਰਗੀ ਸੋਚ ਵਰਗੇ ਹੋਰ ਕਿੰਨੇ
ਹੋਣਗੇ? ਜੇ ਕੋਈ ਵੀਡੀਓ ਸੈਂਡ ਕਰਦਾ ਹੈ ਤਾਂ ਉਸਨੂੰ ਇਹ ਲਿਖਤ ਭੇਜੋ ਤੇ
ਘੱਟੋ ਘੱਟ ਆਪ ਤਾਂ ਇੱਦਾ ਦੀ ਵੀਡੀਓ ਅੱਗੇ ਨਾਂ ਸੈਂਡ ਕਰੋ।
ਇੱਦਾ ਦੀ ਵੀਡੀਓ ਅੱਗੇ ਭੇਜਣ ਤੋ ਪਹਿਲਾ ਇੱਕ ਵਾਰ ਇਹ ਗੱਲ
ਜਰੂਰ ਸੋਚਣਾ ਖਾਸ ਮੁੰਡਿਆਂ ਲਈ = ਕੀ ਇੰਝ ਦਾ ਕੰਮ ਕਰਨ
ਲੱਗਿਆ,,ਵੀਡੀਉ ਆਦਿ ਬਣਾਉਣ ਲੱਗਿਆੰ ਯਾਰਾ ਦੋਸਤਾਂ ਨੂੰ
ਖੁਸ਼ ਹੋ ਕਿ ਵਿਖਾਉਦਿਆ ਜਾ ਨੈੱਟ ਤੇ ਪਾਉਦਿਆਂ ਇੱਕ ਵਾਰ
ਨਹੀਂ ਦਿਮਾਗ 'ਚ ਆਉਂਦਾਂ ਕਿ ਜੇ ਕਲ ਨੂੰ ਉਸਦੀ ਧੀ ਜਾ ਭੈਣ
ਦੀ ਇਵੇ ਦੀ ਵੀਡੀਉ ਨੈੱਟ ਤੇ ਆ ਗਈ ਫਿਰ ,,,, ਕਿਸ ਕਿਸ ਨੂੰ
ਖੁਸ਼ ਹੋ ਦਿਖਾਵੇਗਾਂ ?? ਆਪਣੀ ਰਾਇ ਜਰੂਰ ਦੇਣਾ ਦੋਸਤੋ !
ਜੇ ਜਮੀਰ ਮਾੜੀ ਮੋਟੀ ਵੀ ਜਾਗਦੀ ਹੈ ਤਾਂ, ਇਸਨੂੰ ਵੱਧ ਤੋਂ
ਵੱਧ ਸੇਅਰ ਕਰਨਾ ।

06/02/2015
23/05/2014

Hi hellooo frndz hw u all

Hellooo frndz let's play.....
13/04/2014

Hellooo frndz let's play.....

Let's play every one
07/04/2014

Let's play every one

Address

Vishal Nager
Bathinda
151001

Opening Hours

Monday 9am - 10pm
Tuesday 9am - 10pm
Wednesday 9am - 10pm
Thursday 9am - 10pm
Friday 9am - 10pm
Saturday 9am - 10pm
Sunday 9am - 10pm

Telephone

+91 97816 04342

Website

Alerts

Be the first to know and let us send you an email when X-Zone Pools & Billiards posts news and promotions. Your email address will not be used for any other purpose, and you can unsubscribe at any time.

Share