Maan Boys

Maan Boys Contact information, map and directions, contact form, opening hours, services, ratings, photos, videos and announcements from Maan Boys, Art, Bathinda, Punjab, Bathinda.

ਚਿੱਟੇ ਪਾਕੇ ਚੀਨੇਂ ਲੱਗਦੇ,,,
19/02/2023

ਚਿੱਟੇ ਪਾਕੇ ਚੀਨੇਂ ਲੱਗਦੇ,,,

ਆਖਦੇ ਨੇ ਲੋਕੀ ਕਿ ਗੁਰੂਰ ਵਿੱਚ ਰਹਿਣੇ ਆਅਸੀਂ ਤਾਂ ਜੀ ਆਪਣੇ ਸਰੂਰਵਿੱਚ ਰਹਿਣੇ ਆ !!                         ਮਾਨ
17/02/2023

ਆਖਦੇ ਨੇ ਲੋਕੀ ਕਿ ਗੁਰੂਰ
ਵਿੱਚ ਰਹਿਣੇ ਆ
ਅਸੀਂ ਤਾਂ ਜੀ ਆਪਣੇ ਸਰੂਰ
ਵਿੱਚ ਰਹਿਣੇ ਆ !!
ਮਾਨ

ਦੋਸਤੀ ਕਦੇ ਵੱਡੀ ਨਹੀਂ ਹੁੰਦੀਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ‌ਹੁੰਦੇ ਹਨ ,,                            ਮਾਨ
30/01/2023

ਦੋਸਤੀ ਕਦੇ ਵੱਡੀ ਨਹੀਂ ਹੁੰਦੀ
ਦੋਸਤੀ ਨਿਭਾਉਣ ਵਾਲੇ
ਹਮੇਸ਼ਾ ਵੱਡੇ ‌ਹੁੰਦੇ ਹਨ ,,
ਮਾਨ

ਨੀ ਤੂੰ ਪਾਉਂਦੀ ਆ dressਵੀ press ਕਰਕੇਤੇ ਅਸੀਂ ਮੁੱਢ ਤੋਂ ਈ ਵੱਟਾਂ ਵਾਲੀ ਪੱਗ ਬੰਨ ਦੇ।।              Maan
22/12/2022

ਨੀ ਤੂੰ ਪਾਉਂਦੀ ਆ dress
ਵੀ press ਕਰਕੇ
ਤੇ ਅਸੀਂ ਮੁੱਢ ਤੋਂ ਈ ਵੱਟਾਂ
ਵਾਲੀ ਪੱਗ ਬੰਨ ਦੇ।।
Maan

ਫੋਟੋ ਚ ਕੋਕੇ ਜੜੀਦੇ,,,ਜਿਵੇਂ ਜੜ੍ਹਦੇ ਆ ਪੱਗ ਵਿੱਚ ਪਿੰਨ‌ ਨੀਂ !!!
22/12/2022

ਫੋਟੋ ਚ ਕੋਕੇ ਜੜੀਦੇ,,,
ਜਿਵੇਂ ਜੜ੍ਹਦੇ ਆ ਪੱਗ
ਵਿੱਚ ਪਿੰਨ‌ ਨੀਂ !!!

ਪੂਰੀ ਆਕੜ ਰਖਾਂਗੇ     ਆਕੜਖੋਰਾਂਹੱਸ ਕੇ ਗੱਲ ਕਰਾਂਗੇਬਾਕੀ ਹੋਰਾਂ ਨਾਲ;;;         # Maan
31/10/2022

ਪੂਰੀ ਆਕੜ ਰਖਾਂਗੇ
ਆਕੜਖੋਰਾਂ
ਹੱਸ ਕੇ ਗੱਲ ਕਰਾਂਗੇ
ਬਾਕੀ ਹੋਰਾਂ ਨਾਲ;;;
# Maan

ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀਜਿਊਣੇ ਆ ਲੋਕ ਮਚਾਉਣੇ ਆਂ
19/09/2022

ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ
ਜਿਊਣੇ ਆ ਲੋਕ ਮਚਾਉਣੇ ਆਂ

ਅਸੀਂ ਦੋ ਹੈਗੇ ਆ ਉਹੀ     ਦਿਸਦੇ ਆ.....ਐਵੇਂ ਗੱਲਾਂ ਨਾਲ ਦੁਨਿਆ       ਨੀ ਚਾਰਦੇ...👍👍
21/07/2022

ਅਸੀਂ ਦੋ ਹੈਗੇ ਆ ਉਹੀ
ਦਿਸਦੇ ਆ.....
ਐਵੇਂ ਗੱਲਾਂ ਨਾਲ ਦੁਨਿਆ
ਨੀ ਚਾਰਦੇ...👍👍

ਦਿਲ ਵਿੱਚ ਪਿਆਰ ਰੱਖਾਂ ਤੇਰਾਤੇ ਮਨ ਵਿੱਚ ਮੂਰਤ ਤੇਰੀ਼਼਼!!ਬੁੱਲ੍ਹਾਂ ਤੇ ਨਾਮ ਹੋਵੇ ਤੇਰਾਅੱਖਾਂ ਚ ਰਹੇ ਸੂਰਤ ਤੇਰੀ਼਼਼਼!!!
01/06/2022

ਦਿਲ ਵਿੱਚ ਪਿਆਰ ਰੱਖਾਂ ਤੇਰਾ
ਤੇ ਮਨ ਵਿੱਚ ਮੂਰਤ ਤੇਰੀ਼਼਼!!
ਬੁੱਲ੍ਹਾਂ ਤੇ ਨਾਮ ਹੋਵੇ ਤੇਰਾ
ਅੱਖਾਂ ਚ ਰਹੇ ਸੂਰਤ ਤੇਰੀ਼਼਼਼!!!

ਅਸੀਂ ਜੋ ਹੈਗੇ ਆ ਓਹੀਦਿਸ ਦੇ ਆ ਅੈਵੇਂ ਗੱਲਾਂ ਨਾਲ ਦੁਨਿਆਂ ਨੀ ਚਾਰਦੇ..
26/05/2022

ਅਸੀਂ ਜੋ ਹੈਗੇ ਆ ਓਹੀ
ਦਿਸ ਦੇ ਆ ਅੈਵੇਂ ਗੱਲਾਂ
ਨਾਲ ਦੁਨਿਆਂ ਨੀ ਚਾਰਦੇ..

ਆਕੜ ਚ ਨੀ ਅਣਖਾਂ ਚਰਹਿੰਦੇ ਆ ਗੱਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
01/05/2022

ਆਕੜ ਚ ਨੀ ਅਣਖਾਂ ਚ
ਰਹਿੰਦੇ ਆ ਗੱਲ ਪਿੱਠ ਪਿੱਛੇ
ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ

ਉਹ ਬਚਪਨ ਵੀ ਕਿੰਨਾ ਵਧੀਆ ਤੇ ਚੰਗਾ ਸੀਜਦੋਂ ਸਰੇਆਮ ਰੋਦੇ ਸੀਹੁਣ ਇੱਕ ਵੀ ਹੰਝੂ ਨਿਕਲ ਜਾਵੇਤਾਂ ਲੋਕ ਹਜਾਰਾਂ ਸਵਾਲ ਕਰਦੇ ਨੇ
24/02/2022

ਉਹ ਬਚਪਨ ਵੀ ਕਿੰਨਾ ਵਧੀਆ ਤੇ ਚੰਗਾ ਸੀ
ਜਦੋਂ ਸਰੇਆਮ ਰੋਦੇ ਸੀ
ਹੁਣ ਇੱਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜਾਰਾਂ ਸਵਾਲ ਕਰਦੇ ਨੇ

Address

Bathinda, Punjab
Bathinda
151001

Website

Alerts

Be the first to know and let us send you an email when Maan Boys posts news and promotions. Your email address will not be used for any other purpose, and you can unsubscribe at any time.

Share

Category