02/08/2026
ਨਾ ਸੂਰਤ ਦਾ ਮਾਣ ਸੀ, ਨਾ ਕੋਈ ਖਾਸ ਗੱਲ,
ਫਿਰ ਵੀ ਤੂੰ ਮੈਨੂੰ ਦਿਲੋਂ ਚਾਹ ਲਿਆ।
ਜਿਸਨੇ ਸੱਚੇ ਦਿਲੋਂ ਸਾਥ ਦਿੱਤਾ ਮੇਰਾ,
ਅਸੀਂ ਵੀ ਉਸਨੂੰ ਰੱਬ ਵਾਂਗ ਅੱਖਾਂ 'ਤੇ ਬਿਠਾ ਲਿਆ। ❤️
ਰੱਬ ਕਰੇ ਸਾਡੀ ਇਹ ਦੋਸਤੀ ਤੇ ਭੈਣਾਂ ਵਾਲਾ ਪਿਆਰ ਹਮੇਸ਼ਾ ਇੰਜ ਹੀ ਬਣਿਆ ਰਹੇ! 👭✨