Post Media .com.MR

Post Media .com.MR News Channel

16/05/2026

ਮਨੋਜ ਤਿਵਾਰੀ ਦਾ ਅਜੀਬੋ-ਗਰੀਬ ਬਿਆਨ! 🤔💸
​ਭਾਜਪਾ ਆਗੂ ਮਨੋਜ ਤਿਵਾਰੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਸੀਂ ਇੱਕ ਰੁਪਏ ਦਾ ਇਸਤੇਮਾਲ ਬੰਦ ਕਰ ਦੇਈਏ ਅਤੇ 2 ਰੁਪਏ ਨੂੰ ਇੱਕ ਰੁਪਈਆ ਮੰਨਣਾ ਸ਼ੁਰੂ ਕਰ ਦੇਈਏ, ਤਾਂ ਡਾਲਰ ਦੀ ਕੀਮਤ ਆਪਣੇ ਆਪ ਹੀ 45 ਰੁਪਏ 'ਤੇ ਆ ਜਾਵੇਗੀ।
​ਤੁਹਾਡਾ ਇਸ ਬਿਆਨ ਬਾਰੇ ਕੀ ਕਹਿਣਾ ਹੈ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।
👇 ਹੋਰ ਤਾਜ਼ਾ ਖ਼ਬਰਾਂ ਲਈ ਫਾਲੋ ਕਰੋ:com.mr

ਵੱਡੀ ਖ਼ਬਰ: ਹੁਸ਼ਿਆਰਪੁਰ ਬੋਰਵੈੱਲ ਹਾਦਸੇ 'ਚ ਮਾਸੂਮ ਦੀ ਜਾਨ ਬਚੀ 🚨
16/05/2026

ਵੱਡੀ ਖ਼ਬਰ: ਹੁਸ਼ਿਆਰਪੁਰ ਬੋਰਵੈੱਲ ਹਾਦਸੇ 'ਚ ਮਾਸੂਮ ਦੀ ਜਾਨ ਬਚੀ 🚨












☀️ਵੱਡੀ ਖ਼ਬਰ - ਗੁਰਦਾਸਪੁਰ ਦੀ SDM ਅਨੂਪ੍ਰੀਤ ਕੌਰ ਨੂੰ ਤਰਨਤਾਰਨ ਪੁਲਿਸ ਨੇ ਕੀਤਾ ਗ੍ਰਿਫਤਾਰ।☀️ਜਿਕਰਯੋਗ ਹੈ ਕਿ ਪਿਛਲੇ ਸਮੇਂ ਜਦ ਓਹ SDM ਤਰਨ ਤ...
16/05/2026

☀️ਵੱਡੀ ਖ਼ਬਰ - ਗੁਰਦਾਸਪੁਰ ਦੀ SDM ਅਨੂਪ੍ਰੀਤ ਕੌਰ ਨੂੰ ਤਰਨਤਾਰਨ ਪੁਲਿਸ ਨੇ ਕੀਤਾ ਗ੍ਰਿਫਤਾਰ।☀️

ਜਿਕਰਯੋਗ ਹੈ ਕਿ ਪਿਛਲੇ ਸਮੇਂ ਜਦ ਓਹ SDM ਤਰਨ ਤਾਰਨ ਅਤੇ ਪੱਟੀ ਵਿਖ਼ੇ ਤੈਨਾਤ ਸਨ ਤਾਂ ਉਨ੍ਹਾਂ ਉਤੇ ਪੱਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ PCS ਅਧਿਕਾਰੀ ਅੱਜਕਲ ਗੁਰਦਾਸਪੁਰ ਬਤੌਰ SDM ਟਾਇਨਾਤ ਹਨ।
ਖਬਰ ਆ ਰਹੀ ਹੈ ਕਿ ਅੱਜ ਸਵੇਰੇ ਜਿਲ੍ਹਾ ਤਰਨ ਤਾਰਨ ਦੀ ਪੁਲਿਸ ਵਲੋਂ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਉਦੈ ਕੋਟਕ ਦੀ ਦੁਨੀਆ ਨੂੰ ਵੱਡੀ ਚੇਤਾਵਨੀ! ਬਦਲ ਰਹੇ ਵਿਸ਼ਵ ਪੱਧਰੀ ਹਾਲਾਤ ਅਤੇ ਆਰਥਿਕ ਝਟਕਿਆਂ ਨੂੰ ਲੈ ਕੇ ਦੇਸ਼ ਨੂੰ ਕੀਤਾ ਅਲਰਟ। ਤੁਹਾਡਾ ਇਸ ਬ...
16/05/2026

ਉਦੈ ਕੋਟਕ ਦੀ ਦੁਨੀਆ ਨੂੰ ਵੱਡੀ ਚੇਤਾਵਨੀ! ਬਦਲ ਰਹੇ ਵਿਸ਼ਵ ਪੱਧਰੀ ਹਾਲਾਤ ਅਤੇ ਆਰਥਿਕ ਝਟਕਿਆਂ ਨੂੰ ਲੈ ਕੇ ਦੇਸ਼ ਨੂੰ ਕੀਤਾ ਅਲਰਟ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਕਮੈਂਟ ਕਰਕੇ ਜ਼ਰੂਰ ਦੱਸੋ। 👇

🚨 ਜਨਤਾ ਦਾ ਪੈਸਾ... ਜਨਤਾ ਲਈ ਜਾਂ ਨੇਤਾਵਾਂ ਲਈ? > ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੇ ਸਾਂਸਦਾਂ (MPs) ਨੂੰ ਹਰ ਮਹੀਨੇ ਲੱਖਾਂ ਰੁਪਏ ਦੀ ਸ...
16/05/2026

🚨 ਜਨਤਾ ਦਾ ਪੈਸਾ... ਜਨਤਾ ਲਈ ਜਾਂ ਨੇਤਾਵਾਂ ਲਈ? > ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੇ ਸਾਂਸਦਾਂ (MPs) ਨੂੰ ਹਰ ਮਹੀਨੇ ਲੱਖਾਂ ਰੁਪਏ ਦੀ ਸੈਲਰੀ, ਮੁਫ਼ਤ ਬਿਜਲੀ-ਪਾਣੀ, ਮੁਫ਼ਤ ਹਵਾਈ ਸਫ਼ਰ ਅਤੇ ਵੀ.ਆਈ.ਪੀ. ਮੈਡੀਕਲ ਸਹੂਲਤਾਂ ਮਿਲਦੀਆਂ ਹਨ?

Address

Batala

Telephone

+17087146570

Website

Alerts

Be the first to know and let us send you an email when Post Media .com.MR posts news and promotions. Your email address will not be used for any other purpose, and you can unsubscribe at any time.

Shortcuts

Share

Category