RAJA SAHIB JI PAGE

RAJA SAHIB JI PAGE Raja Sahib ji Page Follow karo g

14/08/2026

ਪਿੰਡ ਮਜਾਰੇ ਵਲੋਂ ਆਉਂਦੇ ਹੋਏ ਰਾਜਾ ਸਾਹਿਬ ਜੀ ਦਾ ਦਰਬਾਰ, ਕੌਣ ਕੌਣ ਪਿੰਡ ਵਲੋਂ ਦਰਬਾਰ ਵਿਚ ਆਇਆ , ਕਮੈਂਟ ਵਿਚ ਜੈ ਰਾਜੇ ਦੀ ਲਿਖੋ ਜੀ।

13/08/2026

ਰਾਜਾ ਸਾਹਿਬ ਜੀ ਦੇ ਹੁੰਦਿਆਂ ਮਨ ਉਦਾਸ ਨਹੀਂ ਕਰਨਾ, ਬਸ ਸੱਚੇ ਮਨ ਨਾਲ ਅਰਦਾਸ ਕਰਨੀ ਹੈ, ਚੜ੍ਹਦੀਕਲਾ ਹੀ ਹੋਵੇਗੀ।
ਜੈ ਰਾਜੇ ਦੀ,

13/08/2026

ਰਾਜਾ ਸਾਹਿਬ ਜੀ ਦੇ ਅਸਥਾਨ ਤੇ ਲੰਗਰ ਹਾਲ, ਇਥੇ ਲੱਖਾਂ ਸੰਗਤ ਲੰਗਰ ਛਕਦੀ ਹੈ ਅਤੇ ਰਾਜਾ ਸਾਹਿਬ ਜੀ ਨੂੰ ਯਾਦ ਕਰਦੀ ਹੈ ਤੁਸੀਂ ਵੀ ਲਿਖੋ, ਜੈ ਰਾਜੇ ਦੀ ,

08/08/2026
08/08/2026

ਰਾਜਾ ਸਾਹਿਬ ਜੀ ਦੀ ਸਲਾਨਾ ਬਰਸੀ ਸਮਾਗਮ 09,10,11 Sep. 2026 ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ। ਸਮਾਗਮਾਂ ਦੀ ਜਾਣਕਾਰੀ ਵੀ ਜਲਦੀ ਸਾਂਝੀ ਕਰਾਂਗੇ, ਤੁਸੀਂ ਹਰ ਇਕ ਨਾਲ ਜਾਣਕਾਰੀ ਸਾਂਝੀ ਕਰੋ ਤਾਂ ਜੋ ਸੰਗਤ ਇਸ ਬਰਸੀ ਸਮਾਗਮਾਂ ਚ ਹਾਜਰੀ ਭਰ ਸਕਣ। ਜੈ ਰਾਜੇ ਦੀ।

ਕੌਣ ਨਹੀਂ ਜਾਣਦਾ ਰਾਜਾ ਸਾਹਿਬ ਜੀ ਦੀਆਂ ਰਹਿਮਤਾਂ ਨੂੰ।ਜੈ ਰਾਜਾ ਸਾਹਿਬ ਜੀ ਦੀ।
28/07/2026

ਕੌਣ ਨਹੀਂ ਜਾਣਦਾ ਰਾਜਾ ਸਾਹਿਬ ਜੀ ਦੀਆਂ ਰਹਿਮਤਾਂ ਨੂੰ।
ਜੈ ਰਾਜਾ ਸਾਹਿਬ ਜੀ ਦੀ।

28/07/2026

ਰਾਜਾ ਸਾਹਿਬ ਜੀ ਦੇ ਅਸਥਾਨ ਤੇ ਇਹ ਦਰਬਾਰ ਸਾਹਿਬ ਹੈ ਜਿਥੇ ਪਹਿਲੀ ਮੰਜ਼ਿਲ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ , ਹਰ ਰੋਜ਼ ਸਵੇਰੇ ਸ਼ਾਮ ਇਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ। ਦਰਸ਼ਨ ਕਰੋ ਲਿਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

20/07/2026

ਰਾਜਾ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਲਗਵਾਓ ਹਾਜਰੀ।
ਲਿਖੋ ਜੀ ਜੈ ਰਾਜੇ ਦੀ।

20/07/2026

Jai Raja sahib ji, ਸਲਾਨਾ ਬਰਸੀ 9,10,11 ਸਿਤੰਬਰ 2026 ਨੂੰ ਬੜੀ ਸ਼ਰਧਾ ਨਾਲ ਮਨਾਈ ਜਾਵੇਗੀ।

ਰਾਜਾ ਸਾਹਿਬ ਜੀ ਦੀ ਪਿੰਡ ਮਜਾਰਾ ਵਿਖੇ ਸਲਾਨਾ ਬਰਸੀ 09, 10 ਅਤੇ 11 ਸਿਤੰਬਰ 2026 ਨੂੰ ਸ਼ਰਧਾ ਨਾਲ ਮਨਾਈ ਜਾਵੇਗੀ। ਬਾਕੀ ਜਾਣਕਾਰੀ ਜਲਦੀ ਸਾਂਝੀ ...
20/07/2026

ਰਾਜਾ ਸਾਹਿਬ ਜੀ ਦੀ ਪਿੰਡ ਮਜਾਰਾ ਵਿਖੇ ਸਲਾਨਾ ਬਰਸੀ 09, 10 ਅਤੇ 11 ਸਿਤੰਬਰ 2026 ਨੂੰ ਸ਼ਰਧਾ ਨਾਲ ਮਨਾਈ ਜਾਵੇਗੀ। ਬਾਕੀ ਜਾਣਕਾਰੀ ਜਲਦੀ ਸਾਂਝੀ ਕਰਾਂਗੇ।

Address

Santokh Nagar, Main Road
Banga
144505

Telephone

98150-69187

Website

Alerts

Be the first to know and let us send you an email when RAJA SAHIB JI PAGE posts news and promotions. Your email address will not be used for any other purpose, and you can unsubscribe at any time.

Contact The Establishment

Send a message to RAJA SAHIB JI PAGE:

Shortcuts

Share