Satti DJ Links Dhahan Kaleran

Satti DJ Links Dhahan Kaleran ਹਰ ਇੱਕ ਖੁਸ਼ੀ ਦੇ ਮੌਕੇ ਤੇ ਡੀਜੇ ਅਤੇ ਪੰਜਾਬੀ ਸੱਭਿਆਚਾਰਿਕ ਭੰਗੜਾਂ ਗਰੁੱਪ ਬੁੱਕ ਕਰਨ ਲਈ ਸੰਪਰਕ ਕਰੋ ਜੀ 9915463423 For Bookings Call to Mr.

Book The Best Wedding DJ in All Punjab
Book Top Punjabi Giddha and Bhangra Group For Wedding Shows in All Punjab. Satnam Singh +919915463423 (Call Timing 10 AM to 6 PM)

05/06/2026
05/06/2026

25/04/2026

In Loving Memory of Hazrat Hafiz Muhammad Musa Sahab Ji
Organized by: Shaheed Bhagat Singh Youth Club (Regd.)
200th Grand Urs Mela
Live Musical Night
📅 Date: 04 May 2026 (Monday)
📍 Venue: Village Manakpur Sharif (Mohali)
🎤 Live Performance By:
⭐ Labh Heera
⏰ Time: From 4:00 PM onwards
✨ Join us for a night full of music, culture & celebration
MusicNight StageShow InstaReels

04/04/2026

✍️ਗੀਤਕਾਰ ਵਿਨੋਦ ਸ਼ਾਇਰ ਜੀ….ਪਿੰਡ ਪੁਰੋਵਾਲ਼ ਦੇ ਸ਼ਾਇਰ ਦੀ, ਹਾਏ ਲੱਗ ਜਾਊਗੀ ਹਾਅ ਤੈਨੂੰ

✔️ਨੀ ਤੂੰ ਵਿੱਛੜਨ ਵਿੱਛੜਨ ਕਰਦੀ ਏਂ ਜਦੋਂ ਵਿੱਛੜੇਂਗੀ ਪਤਾ
ਲੱਗ ਜਾਊਂਗਾ - ਸਤਵਿੰਦਰ ਬੁੱਗਾ
ਏਨਾਂ ਮਕਬੂਲ ਹੋਇਆ ਕਿ ਸਰਹੱਦ ਪਾਰ ਨਸੀਬੋ ਲਾਲ ਨੇ ਵੀ ਗਾਇਆ ਬਾਅਦ ਚ

✔️ਸਾਡਾ ਉੱਜੜ ਗਿਆਂ ਦਾ ਦੱਸ ਕੀ ਹੋਰ ਉਜਾੜੇਂਗੀ-
ਸਤਵਿੰਦਰ ਬੁੱਗਾ

💎ਸਾਬਰਕੋਟੀ ਸਾਬ੍ਹ ਦਾ ਗਾਇਆ

✔️ਉਹ ਮੌਸਮ ਵਾਗੂੰ ਬਦਲ ਗਏ ਜੀ ਅਸੀਂ ਰੱਖਾਂ ਵਾਗੂੰ ਖੜ੍ਹੇ ਰਹੇ

▪️ਕੋਈ ਅਜਿਹਾ ਪੰਜਾਬੀ ਨੀ ਹੋਣਾਂ ਜਿਸ ਦੇ ਚੇਤਿਆਂ ਚ ਨਾ ਵਸੇ ਹੋਣ ਇਹ ਗੀਤ…ਵਿਨੋਦ ਸ਼ਾਇਰ ਸਾਬ੍ਹ ਦੀ ਕਲਮ ਉਹਨਾ ਦੇ ਤਖੱਲਸ “ਸ਼ਾਇਰ” ਨੂੰ ਪੂਰਾ ਡਿਫਾਇਨ ਕਰਦੀ ਹੈ !

“ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ
ਚਾਅ ਬਣ ਬਣ ਕੱਲਰ ਕਿਰਦੇ ਰਹੇ
ਕੋਈ ਗਾਹਕ ਨਾ ਮਿਲਿਆ ਏਹਨਾਂ ਦਾ
ਲੈ ਗਲ਼ੀਉ ਗਲ਼ੀਏਂ ਫਿਰਦੇ ਰਹੇ”

ਵਿਨੋਦ ਸ਼ਾਇਰ ਸਾਬ੍ਹ ਵੈਸੇ ਤਾਂ ਅਨੇਕਾਂ ਗੀਤ ਨੇ ਪਰ ਕੁਝ ਗੀਤ ਉਹਨਾਂ ਦੇ ਬਹੁਤ ਪ੍ਰਸਿੱਧ ਹੋਏ ਜਿਵੇਂ !

✔️ਵਿੱਛੜਨ ਵਿੱਛੜਨ ਕਰਦੀ ਏਂ -ਸਤਵਿੰਦਰ ਬੁੱਗਾ
✔️ਦੱਸ ਕੀ ਹੋਰ ਉਜਾੜੇਂਗੀ- ਸਤਵਿੰਦਰ ਬੁੱਗਾ
✔️ਉਹ ਮੌਸਮ ਵਾਂਗੂੰ ਬਦਲ ਗਏ - ਸਾਬਰਕੋਟੀ
✔️ਕਿੰਨਾ ਤੇਰੀ ਯਾਦ ਨੇ ਸਤਾਇਆ - ਕਲੇਰ ਕੰਠ
✔️ਹੁਣ ਕਹਿੰਦੀ ਲਵ ਲੈਟਰ ਮੇਰੇ ਮੋੜ ਦਿਓ - ਮਾ: ਸਲੀਮ
✔️ਤੇਰੀ ਗੱਲ ਹੋਰ -ਦੁਰਗਾ ਰੰਗੀਲਾ
✔️ਜਦੋਂ ਆਵੇਂਗੀ - ਨਿਰਮਲ ਸਿੱਧੂ
✔️ਧੋਖੇ - ਗੁੱਡੂ ਗਿੱਲ
✔️ਨੱਚਲੈ - ਗੁਲਜਾਰ ਲਾਹੌਰੀਆ
✔️ਤੇਰੇ ਪੱਤਰ ਪੜਕੇ ਰੋਏ -ਗੁਰਪ੍ਰੀਤ ਢੱਟ
ਪ੍ਰਮੁੱਖ ਹਨ

ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਨਵੇਂ ਪੁਰਾਣੇ ਸਿੰਗਰਾਂ ਦੇ ਅਨੇਕਾਂ ਗੀਤ ਕੀਤੇ ਟੈਂਲੀ ਫਿਲਮਾਂ ਸ਼ਾਰਟ ਫਿਲਮਾਂ ਧਾਰਮਿਕ ਗੀਤ ਤੇ ਮਾਤਾ ਦੀਆਂ ਭੇਟਾਂ ਦੀਆਂ ਕਾਫੀ ਅਲਬੰਮ ਵੀ ਰਿਲੀਜ ਕਰ ਚੁੱਕੇ ਨੇ

▪️ਪੁਰੋਵਾਲ ਅਰਾਈਆਂ (ਡੇਰਾ ਬਾਬਾ ਨਾਨਕ ਰੋਡ) ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹੈ
ਅਤੇ ਕਾਫੀ ਸਮਾਂ ਅਬੋਹਰ ਵੀ ਰਹੇ ਹਨ ! ਵਿਨੋਦ ਸ਼ਾਇਰ ਸਾਬ੍ਹ ਦੇ ਪਿਤਾ ਜੀ ਇਨਕਮ ਡਿਪਾਰਟਮੈਂਟ ਵਿੱਚ ਅਫਸਰ ਸਨ . ਉੱਤੋਂ ਬਾਅਦ ਉੱਥੋਂ ਆਪਣੇਂ ਇਲਾਕੇ ਵਿੱਚੋਂ ਹੀ ਸਰਗਰਮ ਨੇ ਸੰਗੀਤਕ ਖੇਤਰ ਵਿੱਚ

🔺ਵਿਨੋਦ ਸ਼ਾਇਰ ਸਾਬ੍ਹ ਦੀ ਇੱਕ ਕਿਤਾਬ ਗੀਤ ਸੰਗ੍ਰਹਿ ਵਿ ਛਪ ਚੁੱਕੀ ਹੈ “ ਜਦੋਂ ਵਿੱਛੜੇਂਗੀ ਪਤਾ ਲੱਗਜੂਗਾ”

ਸਤਿਕਾਰ ਸਹਿਤ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸ਼ਾਇਰ ਸਾਬ੍ਹ ❤️

ਆਪਣੀਆਂ ਮਹਿਬੂਬ ਕਲਮਾਂ ਦਾ ਸਿਲਸਿਲਾ ਇਸੇ ਤਰਾਂ ਜਾਰੀ ਰਹੇਗਾ !

🔷ਸ਼ਾਇਰ ਸਾਬ੍ਹ ਨੂੰ ਪਿਆਰ ਕਰਨ ਵਾਲ਼ੇ ਕੁਮੈਂਟ ਜਰੂਰ ਕਰਿਓ ਪੋਸਟ ਨੂੰ ਲਾਇਕ ਸ਼ੇਅਰ ਕਰਨਾਂ !

ਕਿਹੜਾ ਗੀਤ ਤੁਸੀਂ ਵਾਰ ਵਾਰ ਸੁਣਿਆਂ ਵਿਨੋਦ ਜੀ ਦਾ..?

ਧੰਨਵਾਦ ਜੀ 🙏🏻 ✍️ ਦਵਿੰਦਰ ਗੁੰਮਟੀ





04/04/2026

ਜੈ ਰਾਜੇ ਦੀ 🙏
RAJA BALI KAR BHALI 🙏

04/03/2026

Best Dance Performance | Punjabi Wedding | Satti DJ Links Dhahan Kaleran | Best DJ In Punjab | Professional DJs
Wedding Show Booking Contact
Mr. Satnam Singh 👉 +919915463423

Address

Near Guru Nanak Mission Hospital Dhahan Kaleran
Banga
144505

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919915463423

Website

Alerts

Be the first to know and let us send you an email when Satti DJ Links Dhahan Kaleran posts news and promotions. Your email address will not be used for any other purpose, and you can unsubscribe at any time.

Contact The Establishment

Send a message to Satti DJ Links Dhahan Kaleran:

Shortcuts

Share

Category