Singla Super Fast News

Singla Super Fast News ਪੱਤਰਕਾਰ ਬਲਰਾਜ ਕੁਮਾਰ ਸਿੰਗਲਾ ਦੀ ਯਾਦ ਨੂੰ ਸਮਰਪਿਤ ਇਹ ਨਿਊਜ ਚੈਨਲ,ਜਿੱਥੇ ਹਰੇਕ ਵਰਗ ਨੂੰ ਮਿਲੇਗਾ ਇਨਸਾਫ਼

02/09/2026

ਕੀ ਈ.ਡੀ ਅਤੇ ਪੰਜਾਬ ਪੁਲਿਸ ਵਿਚਕਾਰ ਚਿੱਠੀਆਂ ਦਾ ਸਿਲਸਿਲਾ ਏਦਾ ਹੀ ਚੱਲਦਾ ਰਹੇਗਾ ?
ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦੀ ਅਗਲੀ ਸੁਣਵਾਈ 3 ਸਤੰਬਰ ਨੂੰ ਹੋਵੇਗੀ

ਸ਼੍ਰੀ ਦੁਰਗਾ ਮੰਦਿਰ ਬਾਘਾ ਪੁਰਾਣਾ ਵਲੋਂ 2 ਸਤੰਬਰ ਦੀ ਪ੍ਰਭਾਤ ਫੇਰੀ ਐਡਵੋਕੇਟ ਅਮਿਤ ਅਗਰਵਾਲ ਦੇ ਗ੍ਰਹਿ ਵਿਖੇਰਾਧੇ ਨਾਮ ਦਾ ਹੋਇਆ ਸੰਕੀਰਤ
02/09/2026

ਸ਼੍ਰੀ ਦੁਰਗਾ ਮੰਦਿਰ ਬਾਘਾ ਪੁਰਾਣਾ ਵਲੋਂ 2 ਸਤੰਬਰ ਦੀ ਪ੍ਰਭਾਤ ਫੇਰੀ ਐਡਵੋਕੇਟ ਅਮਿਤ ਅਗਰਵਾਲ ਦੇ ਗ੍ਰਹਿ ਵਿਖੇ
ਰਾਧੇ ਨਾਮ ਦਾ ਹੋਇਆ ਸੰਕੀਰਤ

01/09/2026

ਇਤਿਹਾਸਕ ਰੋਡੇ ਕਾਲਜ ਵਿੱਚ ਖੜੀ ਹੋਈ ਸਮੱਸਿਆ ਵਿਦਿਆਰਥੀਆਂ ਲਈ ਬਣੀ ਵੱਡੀ ਪ੍ਰੇਸ਼ਾਨੀ

ਕੈਮਰੇ ਅੱਗੇ ਵਿਦਿਆਰਥੀਆਂ ਨੇ ਬਿਆਨ ਕੀਤੀ ਇਕੱਲੀ-ਇਕੱਲੀ ਗੱਲ

01/09/2026

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਰੱਥ ਯਾਤਰਾ ਦੇ ਰੰਗ ਵਿੱਚ ਰੰਗਿਆ ਸ਼ਹਿਰ ਬਾਘਾ ਪੁਰਾਣਾ
ਜਥੇਦਾਰ ਮਾਹਲਾ, ਜਗਦੀਪ ਗਟਰਾ, ਅੰਮ੍ਰਿਤਪਾਲ ਸਿੰਘ ਵਿਧਾਇਕ, ਕਮਲਜੀਤ ਸਿੰਘ ਬਰਾੜ ਤੇ ਸਮੂਹ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ

01/09/2026

ਪ੍ਰਧਾਨ ਰਾਜਾ ਵੜਿੰਗ ਦੇ ਬੋਲਾਂ ਨਾਲ ਮੱਚੀ ਖਲਬਲੀ

ਗ੍ਰਿਫਤਾਰੀ ਹੁਕਮਾਂ ਤੋਂ ਬਾਅਦ ਸਭ ਦੀਆਂ ਨਜ਼ਰਾਂ SC ਕਮਿਸ਼ਨ ਦੇ ਨਿਰਦੇਸ਼ਾਂ ਤੇ ਟਿਕੀਆਂ

30/08/2026

ਪਿੰਡ ਕੋਟਲਾ ਮਿਹਰ ਸਿੰਘ ਵਾਲਾ ਦੇ ਲੋਕਾਂ ਨੇ ਕੈਮਰੇ ਅੱਗੇ ਝਾੜੂ ਵਾਲੇ ਦੇ ਕਾਰਨਾਮੇ ਕੀਤੇ ਉਜਾਗਰ
ਖੇਡ ਗਰਾਊਂਡ ਚ' ਸਿਆਸਤ ਅਤੇ ਸ਼ਰ੍ਹੇਆਮ ਤੰਬੂ ਲਾ ਕੇ ਵਿਕਦੇ ਚਿੱਟੇ ਤੋਂ ਚੁੱਕਿਆ ਪੜਦਾ

28/08/2026

ਸਰਬਸੰਮਤੀ ਨਾਲ ਹੋਈ ਪਿੰਡ ਇਸ ਪਿੰਡ ਦੀ ਸੁਸਾਇਟੀ ਚੋਣ
ਲੋਕਾਂ ਦੇ ਏਕੇ ਨੇ ਹੋਰਨਾਂ ਪਿੰਡਾਂ ਲਈ ਕੀਤਾ ਮਿਸਾਲ ਦਾ ਕੰਮ

ਜਗਮੋਹਨ ਸਿੰਘ ਜੈ ਸਿੰਘ ਵਾਲਾ, ਹਰਜੀਤ ਸਿੰਘ ਗਿੱਲ ਅਤੇ ਪ੍ਰੀਤਮ ਸਿੰਘ ਗਿੱਲ ਬਣੇ ਕੋਰ ਕਮੇਟੀ ਮੈਂਬਰ
28/08/2026

ਜਗਮੋਹਨ ਸਿੰਘ ਜੈ ਸਿੰਘ ਵਾਲਾ, ਹਰਜੀਤ ਸਿੰਘ ਗਿੱਲ ਅਤੇ ਪ੍ਰੀਤਮ ਸਿੰਘ ਗਿੱਲ ਬਣੇ ਕੋਰ ਕਮੇਟੀ ਮੈਂਬਰ

26/08/2026

ਪੰਜਾਬ ਬੰਦ ਦਾ ਕੱਲ੍ਹ ਕੀ ਬਣੇਗਾ ਮਾਹੌਲ ਕੀ ਕੁੱਝ ਰਹੇਗਾ ਬੰਦ ?

ਪਾਠ ਦਾ ਭੋਗ ਅਤੇ ਅੰਤਿਮ ਅਰਦਾਸ
25/08/2026

ਪਾਠ ਦਾ ਭੋਗ ਅਤੇ ਅੰਤਿਮ ਅਰਦਾਸ

Address

Nehru Mandi
Bagha Purana
142038

Alerts

Be the first to know and let us send you an email when Singla Super Fast News posts news and promotions. Your email address will not be used for any other purpose, and you can unsubscribe at any time.

Contact The Establishment

Send a message to Singla Super Fast News:

Shortcuts

Share