Jazzy sidhu

Jazzy sidhu Contact information, map and directions, contact form, opening hours, services, ratings, photos, videos and announcements from Jazzy sidhu, Art, Amritsar.

ਸਾਬਕਾ ਪ੍ਰਧਾਨ ਮੰਤਰੀ ਸਵ. ਸ਼੍ਰੀ ਰਾਜੀਵ ਗਾਂਧੀ ਜੀ ਨੂੰ ਜਨਮ ਦਿਨ ਮੌਕੇ ਸ਼ਰਧਾਪੂਰਵਕ ਨਮਨ...ਦੇਸ਼ ਦੀ ਤਰੱਕੀ ਅਤੇ ਆਧੁਨਿਕ ਭਾਰਤ ਦੇ ਨਿਰਮਾਣ ਵਿ...
20/08/2026

ਸਾਬਕਾ ਪ੍ਰਧਾਨ ਮੰਤਰੀ ਸਵ. ਸ਼੍ਰੀ ਰਾਜੀਵ ਗਾਂਧੀ ਜੀ ਨੂੰ ਜਨਮ ਦਿਨ ਮੌਕੇ ਸ਼ਰਧਾਪੂਰਵਕ ਨਮਨ...
ਦੇਸ਼ ਦੀ ਤਰੱਕੀ ਅਤੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਰਹੇਗਾ।

🇮🇳 ਸਾਰੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ! 🇮🇳ਆਓ, ਇਸ ਪਾਵਨ ਦਿਹਾੜੇ ‘ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵ...
15/08/2026

🇮🇳 ਸਾਰੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ! 🇮🇳

ਆਓ, ਇਸ ਪਾਵਨ ਦਿਹਾੜੇ ‘ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਦਿਲੋਂ ਨਮਨ ਕਰੀਏ।
ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦਾ ਸੰਕਲਪ ਲਈਏ। 🇮🇳

ਜੈ ਹਿੰਦ! 🇮🇳
ਵੰਦੇ ਮਾਤਰਮ! 🇮🇳


ਅੱਜ ਮੇਰੇ ਵੱਡੇ ਵੀਰ ਸੁਮਿਤ ਬੇਦੀ ਜੀ (ਰਾਜੂ ਪੈਲੇਸ ਵਾਲੇ) ਦੇ ਮਾਤਾ ਜੀ, ਸ੍ਰੀਮਤੀ ਗੋਗੀ ਬੇਦੀ ਜੀ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ...
13/08/2026

ਅੱਜ ਮੇਰੇ ਵੱਡੇ ਵੀਰ ਸੁਮਿਤ ਬੇਦੀ ਜੀ (ਰਾਜੂ ਪੈਲੇਸ ਵਾਲੇ) ਦੇ ਮਾਤਾ ਜੀ, ਸ੍ਰੀਮਤੀ ਗੋਗੀ ਬੇਦੀ ਜੀ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਰਸਮ ਕਿਰਿਆ ਅਤੇ ਉਠਾਲਾ ਵਿੱਚ ਬੀ.ਆਰ.ਰਿਜੋਰਟ ਵਿਖੇ ਹਾਜ਼ਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। 🙏

65 ਸਾਲਾਂ ਦੀ ਵਿਰਾਸਤ, ਸੰਘਰਸ਼ ਅਤੇ ਨੌਜਵਾਨ ਅਗਵਾਈ। ✊🏻🇮🇳ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੋਂ ਲੈ ਕੇ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਵ...
09/08/2026

65 ਸਾਲਾਂ ਦੀ ਵਿਰਾਸਤ, ਸੰਘਰਸ਼ ਅਤੇ ਨੌਜਵਾਨ ਅਗਵਾਈ। ✊🏻🇮🇳

ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੋਂ ਲੈ ਕੇ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੰਚ ਦੇਣ ਤੱਕ, ਭਾਰਤੀ ਯੂਥ ਕਾਂਗਰਸ ਨੇ ਹਮੇਸ਼ਾ ਬਦਲਾਅ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

ਇਨਸਾਫ਼, ਲੋਕਤੰਤਰ ਅਤੇ ਇੱਕ ਮਜ਼ਬੂਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਹ ਸੰਘਰਸ਼ ਅਤੇ ਸੇਵਾ ਦਾ ਸਫ਼ਰ ਇਸੇ ਜੋਸ਼ ਨਾਲ ਅੱਗੇ ਵਧਦਾ ਰਹੇ।

ਭਾਰਤੀ ਯੂਥ ਕਾਂਗਰਸ ਦੇ 65ਵੇਂ ਸਥਾਪਨਾ ਦਿਵਸ ਦੀਆਂ ਦਿਲੋਂ ਵਧਾਈਆਂ! 🇮🇳




YouthLeadership ਭਾਰਤੀਯੂਥਕਾਂਗਰਸ

ਜੈ ਮਾਂ ਚਿੰਤਪੂਰਨੀ ਜੀ ਸੇਵਕ ਸਭਾ ਛੇਹਰਟਾ ਵੱਲੋਂ ਚੌਥਾ ਵਿਸਾਲ ਭੰਡਾਰਾ ਕਰਾਇਆ ਜਾ ਰਹਿ | ਜਿਸ ਦਾ ਦਾਸ ਨੂੰ ਵਿਸ਼ੇਸ ਸੱਦਾ ਪੱਤਰ ਦਿੱਤਾ ਗਿਆ!!  #...
06/08/2026

ਜੈ ਮਾਂ ਚਿੰਤਪੂਰਨੀ ਜੀ ਸੇਵਕ ਸਭਾ ਛੇਹਰਟਾ ਵੱਲੋਂ ਚੌਥਾ ਵਿਸਾਲ ਭੰਡਾਰਾ ਕਰਾਇਆ ਜਾ ਰਹਿ | ਜਿਸ ਦਾ ਦਾਸ ਨੂੰ ਵਿਸ਼ੇਸ ਸੱਦਾ ਪੱਤਰ ਦਿੱਤਾ ਗਿਆ!!
#ਮੇਰੀ ਵਾਰਡ ਮੇਰੀ ਸ਼ਾਨ
#ਵਾਰਡ ਨੰਬਰ 78



JBM
AICC

ਬੀਤੀ ਕਲ ਆਪਣੀ Ward 78 ਦੇ ਇਲਾਕਾ ਜਵਾਹਰ ਨਗਰ ਵਿੱਚ ਚੈਂਬਰ ਸਾਫ ਕਰਵਾਏ ਗਏ ਅਤੇ ਨਾਲ ਨਵੇਂ ਢੱਕਣ ਲਗਵਾਏ ਗਏ #ਮੇਰੀਵਾਰਡ  #ਮੇਰਾਪਰਿਵਾਰ      C...
05/08/2026

ਬੀਤੀ ਕਲ ਆਪਣੀ Ward 78 ਦੇ ਇਲਾਕਾ ਜਵਾਹਰ ਨਗਰ ਵਿੱਚ ਚੈਂਬਰ ਸਾਫ ਕਰਵਾਏ ਗਏ ਅਤੇ ਨਾਲ ਨਵੇਂ ਢੱਕਣ ਲਗਵਾਏ ਗਏ
#ਮੇਰੀਵਾਰਡ #ਮੇਰਾਪਰਿਵਾਰ



CongressParty
YouthCongress
jawharbalmanch

ਰਾਤ 3 ਵਜੇ ਲੋਕਾਂ ਦੇ ਨਾਲ,ਲੋਕਾਂ ਲਈ
28/07/2026

ਰਾਤ 3 ਵਜੇ ਲੋਕਾਂ ਦੇ ਨਾਲ,ਲੋਕਾਂ ਲਈ


ਰੱਬਾ ਬਹੁਤ ਵੱਡਾ ਧੱਕਾ ਹੋ ਗਿਆ RIP🙏 ਅੱਜ ਵਾਰਡ 78 ਤੋ  ਭਲ਼ਾ ਗਲੀ ਤੋ ਮੇਰੇ ਵੱਡੇ ਵੀਰ ਜਿਸ ਨੂੰ ਅਸੀਂ ਸਾਰੇ ਬੜੇ ਪਿਆਰ ਦੇ ਨਾਲ ਮਨੀ ਪਟਵਾਰੀ ਕਹ...
27/07/2026

ਰੱਬਾ ਬਹੁਤ ਵੱਡਾ ਧੱਕਾ ਹੋ ਗਿਆ RIP🙏
ਅੱਜ ਵਾਰਡ 78 ਤੋ ਭਲ਼ਾ ਗਲੀ ਤੋ ਮੇਰੇ ਵੱਡੇ ਵੀਰ ਜਿਸ ਨੂੰ ਅਸੀਂ ਸਾਰੇ ਬੜੇ ਪਿਆਰ ਦੇ ਨਾਲ ਮਨੀ ਪਟਵਾਰੀ ਕਹਿੰਦੇ ਸੀ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਜਦੋਂ ਇਹ ਖਬਰ ਸੁਣੀ ਤਾਂ ਮਨ ਨੂੰ ਬਹੁਤ ਦੁੱਖ ਲੱਗਾ

💪

ਹਲਕਾ ਪੱਛਮੀ ਦੇ ਅਧੀਨ ਪੈਂਦੇ ਛੇਹਰਟਾ ਚੌਂਕ ਵਿੱਚ ਸਾਬਕਾ ਕੈਬਿਨੇਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਦੇ ਬੇਟੇ ਪ੍ਰਿਆਂਸ਼ ਵੇਰਕਾ ਜੀ ਦੀ ਅਗਵਾਈ ਹ...
22/07/2026

ਹਲਕਾ ਪੱਛਮੀ ਦੇ ਅਧੀਨ ਪੈਂਦੇ ਛੇਹਰਟਾ ਚੌਂਕ ਵਿੱਚ ਸਾਬਕਾ ਕੈਬਿਨੇਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਦੇ ਬੇਟੇ ਪ੍ਰਿਆਂਸ਼ ਵੇਰਕਾ ਜੀ ਦੀ ਅਗਵਾਈ ਹੇਠ ਨੀਟ ਪੇਪਰ ਦੇ ਖਿਲਾਫ Protest ਕੀਤਾ ਗਿਆ, ਜਿਸ ਵਿੱਚ ਜਿਲਾ ਮੀਤ ਪ੍ਰਧਾਨ ਪਵਨ ਸ਼ਰਮਾ, ਯੂਥ ਕਾਂਗਰਸ ਜਨਰਲ ਸੈਕਟਰੀ ਰਾਹੁਲ ਕੁਮਾਰ, ਯੂਥ ਕਾਂਗਰਸ ਵਾਈਸ ਪ੍ਰਧਾਨ ਸੰਦੀਪ ਸੰਧੂ, ਯੂਥ ਕਾਂਗਰਸ ਹਲਕਾ ਵੇਸ੍ਟ ਪ੍ਰਧਾਨ ਰਣਜੀਤ ਸਿੰਘ ਬਾਜਵਾ,ਹਲਕਾ ਵੇਸ੍ਟ ਚੇਅਰਮੈਨ ਜਸਕਰਨ ਸਿੰਘ (JBM AICC) ਜਨਰਲ ਸੈਕਟਰੀ ਰਾਜਨ ਰੰਧਾਵਾ ਆਦਿ ਸ਼ਾਮਿਲ ਹੋਏ।




PunjabCongress
jbmchairman

ਬੀਤੀ ਰਾਤ ਹਲਕਾ ਪੱਛਮੀ 'ਚ ਗੁਰੂ ਕੀ ਵਡਾਲੀ  ਵਿਖੇ ਬਾਬਾ ਹੀਰਾ ਸ਼ਾਹ ਜੀ ਦੇ ਸਾਲਾਨਾ ਮੇਲੇ 'ਚ ਹਾਜਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ!ਇਸ ਮੌਕੇ ...
19/07/2026

ਬੀਤੀ ਰਾਤ ਹਲਕਾ ਪੱਛਮੀ 'ਚ ਗੁਰੂ ਕੀ ਵਡਾਲੀ ਵਿਖੇ ਬਾਬਾ ਹੀਰਾ ਸ਼ਾਹ ਜੀ ਦੇ ਸਾਲਾਨਾ ਮੇਲੇ 'ਚ ਹਾਜਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ!ਇਸ ਮੌਕੇ ਮੇਰੇ ਨਾਲ ਗੁਰੂ ਕੀ ਵਡਾਲੀ ਤੋ councillor ਸ:ਕਸ਼ਮੀਰ ਸਿੰਘ ਵਡਾਲੀ ਜੀ ਤੇ ਯੂਥ ਕਾਂਗਰਸ ਜਨਰਲ ਸੈਕਟਰੀ ਰਾਜਨ ਰੰਧਾਵਾ ਜੀ ਹੋਰ ਸਾਥੀ ਨਾਲ ਹਾਰਜ਼ੀ ਲਾਵੀ||





JaskaranSingh

Address

Amritsar

Website

Alerts

Be the first to know and let us send you an email when Jazzy sidhu posts news and promotions. Your email address will not be used for any other purpose, and you can unsubscribe at any time.

Contact The Establishment

Send a message to Jazzy sidhu:

Shortcuts

Share

Category