Majitha 360

Majitha 360 ਮਾਂ ਬੋਲੀ ਪੰਜਾਬੀ, ਮਾਂ ਖੇਡ ਕਬੱਡੀ, ਮਾਂ ਧਰਤ ਪੰਜਾਬ, ਤਾਜ਼ਾ ਨਿਊਜ਼, ਪੰਜਾਬ, ਵਿਸ਼ਵ, ਧਾਰਮਿਕ ਰਾਜਨੀਤੀ ਬਾਰੇ ਅੱਪਡੇਟ ਰਹਿਣ ਲਈ
ਪੇਜ਼ ਨੂੰ ਵੱਧ ਤੋਂ ਵੱਧ ਫੋਲੋ ਕਰੋ

10/08/2026
✍️🦅ਇਹ ਉਹ ਨੌਜਵਾਨ ਹੈ ਸੁਰਿੰਦਰ ਜਿਸ ਨੂੰ ਮੰਡ ਨੇ ਕੁੱਟ ਖਾਣ ਤੋਂ ਪਹਿਲਾਂ ਆਪਣੀ ਇਨੋਵਾ ਗੱਡੀ ਦੇ ਹੇਠਾਂ ਦਰੜਿਆ ਤੇ 15 ਮਿੰਟ ਤੱਕ ਰੇਠਾਂ ਰੱਖਿਆ ...
09/08/2026

✍️🦅ਇਹ ਉਹ ਨੌਜਵਾਨ ਹੈ ਸੁਰਿੰਦਰ ਜਿਸ ਨੂੰ ਮੰਡ ਨੇ ਕੁੱਟ ਖਾਣ ਤੋਂ ਪਹਿਲਾਂ ਆਪਣੀ ਇਨੋਵਾ ਗੱਡੀ ਦੇ ਹੇਠਾਂ ਦਰੜਿਆ ਤੇ 15 ਮਿੰਟ ਤੱਕ ਰੇਠਾਂ ਰੱਖਿਆ ਤੇ ਘੜੀਸਦਾ ਲੈ ਕੇ ਗਿਆ! ਇਸ ਹਾਦਸੇ ਵਿੱਚ ਨੌਜਵਾਨ ਦੀ ਲੱਤ ਟੁੱਟ ਗਈ ਤੇ ਪਿਉ ਪਹਿਲਾਂ ਹੀ ਮੰਜੇ ਤੇ ਪਿਆ ਹੈ ਪਿਓ ਨੂੰ ਕੋਈ ਸੀਰੀਅਸ ਬਿਮਾਰੀ ਹੈ ਤੇ ਕਹਿੰਦੇ ਕਿ ਅਸੀਂ ਪੰਜ ਲੱਖ ਰੁਪਿਆ ਲਾ ਕੇ ਉਸਨੂੰ ਬਹੁਤ ਮੁਸ਼ਕਿਲ ਦੇ ਨਾਲ ਮੰਜੇ ਤੋਂ ਉਠਾਇਆ ਸੀ!
ਇਈ ਨੌਜਵਾਨ ਕੋਰੀਅਰ ਦਾ ਕੰਮ ਕਰਦਾ ਹੈ ਗਰੀਬ ਘਰ ਤੋਂ ਹੈ! ਇਹ ਨੌਜਵਾਨ ਘਰੋਂ ਸੇਵਾ ਕਰਨ ਗਿਆ ਸੀ!
ਸ਼ਨੀਵਾਰ ਨੂੰ ਸੇਵਾ ਲਈ ਜਾਂਦਾ ਸੀ ਤੇ ਐਤਵਾਰ ਵਾਪਸ ਆਉਂਦਾ ਸੀ
ਨੌਜਵਾਨ ਦੀ ਮਾਤਾ ਨੇ ਕਿਹਾ ਕਿ ਮੈਂ ਬਹੁਤ ਰੋਕਿਆ ਸੀ ਪਰ ਮੁੰਡਾ ਰੁਕਿਆ ਨਹੀਂ, ਕਹਿੰਦਾ ਮੰਮੀ ਮੈਂ ਜਾਣਾ ਤੇ ਸੇਵਾ ਜ਼ਰੂਰ ਕਰਨੀ ਹੈ!
ਭਾਵੇਂ ਕਿ ਗੁਰਦੁਆਰਾ ਸਾਹਿਬ ਵਾਲਿਆਂ ਨੇ ਆਖਿਆ ਕਿ ਅਸੀਂ ਬੱਚੇ ਦਾ ਪੂਰਾ ਇਲਾਜ ਕਰਾਵਾਂਗੇ।!
ਨੌਜਵਾਨ ਨੂੰ ਉਤਰੰਤ ਪੀਜੀਆਈ ਲੈ ਕੇ ਗਏ,ਡਾਕਟਰ ਨੇ ਲੱਤ ਵਿੱਚ ਫੈਕਚਰ, ਰੀੜ ਦੀ ਹੱਡੀ ਨੂੰ ਫੈਕਚਰ ਦੱਸਿਆ!
ਪਰਿਵਾਰ ਸਾਰਾ ਅੰਮ੍ਰਿਤਧਾਰੀ ਹੈ ਪਹਿਲਾਂ ਆਨੰਦਪੁਰ ਸਾਹਿਬ ਸੇਵਾ ਕਰਦੇ ਸੀ ਫਿਰ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਇਹ ਸਿਫਟ ਹੋ ਗਏ ਸੀ ਹਰਿਆਣਾ!
ਨੌਜਵਾਨ ਦੀ ਮਾਤਾ ਕਹਿੰਦੀ ਕਿ ਜਦੋਂ ਮੈਂ ਉੱਥੇ ਪਹੁੰਚੀ ਤਾਂ ਔਰਤਾਂ ਗੱਲਾਂ ਕਰ ਰਹੀਆਂ ਸੀ ਕਿ ਮੁੰਡਾ ਹੁਣ ਬਚੇਗਾ ਨਹੀਂ ਇਹਨਾਂ ਬੁਰੀ ਤਰ੍ਹਾਂ ਦਰੜਿਆ ਗਿਆ ਹੈ!
ਮੰਡ ਨੇ ਪਹਿਲਾਂ ਬਦਮਾਸ਼ੀ ਕੀਤੀ, ਗੁੰਡਾਗਰਦੀ ਕੀਤੀ!

✍️🦅یہ وہی نوجوان سریندر ہے جسے منڈ نے مارنے سے پہلے اپنی انووا کار کے نیچے کچل دیا اور 15 منٹ تک ریت پر رکھا اور گھسیٹ کر لے گیا! اس حادثے میں نوجوان کی ٹانگ ٹوٹ گئی اور والد پہلے ہی بستر پر لیٹے ہوئے ہیں۔ والد کو شدید بیماری ہے اور کہتے ہیں کہ ہم نے انہیں پانچ لاکھ روپے دے کر بڑی مشکل سے بستر سے اٹھایا!
یہ نوجوان کورئیر کا کام کرتا ہے اور ایک غریب گھر سے ہے! یہ نوجوان گھر سے خدمت کرنے گیا!
وہ ہفتہ کو خدمت کے لیے جاتے اور اتوار کو واپس آتے
نوجوان کی ماں نے کہا کہ میں نے بہت روکا تھا لیکن لڑکا نہیں رکا، کہنے لگا کہ ماں مجھے جا کر خدمت کرنی ہے!
حالانکہ گوردوارہ صاحب نے کہا کہ ہم بچے کا مکمل علاج کریں گے۔
نوجوان کو فوری طور پر پی جی آئی لے جایا گیا، ڈاکٹر نے کہا ٹانگ میں فریکچر، ریڑھ کی ہڈی میں فریکچر!
پورا خاندان امرت دھاری ہے۔ پہلے آنند پور صاحب خدمت کرتے تھے پھر فتح گڑھ صاحب اس کے بعد ہریانہ شفٹ ہو گئے!
نوجوان کی والدہ کا کہنا ہے کہ جب میں وہاں پہنچا تو خواتین باتیں کر رہی تھیں کہ لڑکا اب نہیں بچے گا، اسے بری طرح مارا پیٹا گیا ہے۔
مند نے پہلے شرارت کی، غنڈہ گردی!

ਲੁਧਿਆਣੇ ਵਾਲੇ ਗੁਰ ਸਿਮਰਨ ਮੰਡ ਦਾ ਅੰਬਾਲਾ ਦੀਆਂ ਸੰਗਤਾਂ ਨੇ ਚੰਗੀ ਸੇਵਾ ਕੀਤੀ! ਕੰਨਾਂ ਨੂੰ ਹੱਥ ਲਵਾਏ,ਭੰਨੀ ਗੱਡੀ, ਭੀੜ ਦੇ ਪੈਰੀ ਹੱਥ ਲਾਉਂਦਾ...
08/08/2026

ਲੁਧਿਆਣੇ ਵਾਲੇ ਗੁਰ ਸਿਮਰਨ ਮੰਡ ਦਾ ਅੰਬਾਲਾ ਦੀਆਂ ਸੰਗਤਾਂ ਨੇ ਚੰਗੀ ਸੇਵਾ ਕੀਤੀ!
ਕੰਨਾਂ ਨੂੰ ਹੱਥ ਲਵਾਏ,ਭੰਨੀ ਗੱਡੀ, ਭੀੜ ਦੇ ਪੈਰੀ ਹੱਥ ਲਾਉਂਦਾ ਨਜ਼ਰ ਆਇਆ!
ਜੇਕਰ ਗੱਲ ਕਰੀਏ ਮੰਡ ਦੀ ਉਹ ਆਪਣੇ ਬਿਆਨ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੇ ਕਰਦਾ ਆ!
ਬਹੁਤ ਸਾਰੀਆਂ ਥਾਵਾਂ ਦੇ ਉੱਪਰ ਅਜਿਹੇ ਵਿਵਾਦ ਵੀ ਦੇਖਣ ਨੂੰ ਮਿਲੇ ਨੇ ਕਿ ਉਹ ਕਿਸੇ ਜਗ੍ਹਾ ਦੇ ਉੱਪਰ ਜਾਂਦਾ , ਉਥੇ ਵਿਵਾਦ ਹੋ ਜਾਂਦਾ!
ਇਸ ਤੋਂ ਪਹਿਲਾਂ ਇੱਕ ਵਾਰ ਇੱਕ ਗੁਰੂ ਘਰ ਤੋਂ ਵੀ ਵੀਡੀਓ ਸਾਹਮਣੇ ਆਈ ਸੀ ਜਿੱਥੇ ਇੱਕ ਸੇਵਾਦਾਰ ਦੇ ਨਾਲ ਗੁਰਸਿਮਰਨ ਮੰਡ ਨੇ ਭਿੜਦਾ ਨਜ਼ਰ ਆਇਆ ਸੀ!
ਉੱਥੇ ਕਾਫੀ ਜਿਆਦਾ ਹੰਗਾਮਾ ਵੀ ਹੋਇਆ ਸੀ ਤਾਂ ਉਸ ਤੋਂ ਬਾਅਦ ਹੁਣ ਇਹ ਇੱਕ ਹੋਰ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ!
ਇਸ ਤੋਂ ਪਹਿਲਾਂ ਵੀ ਇੱਕ ਵਾਰ ਅਜਿਹਾ ਹੀ ਹੋ ਚੁੱਕਿਆ ਆ ਲੁਧਿਆਣੇ ਦੇ ਵਿੱਚ!
ਗੁਰਸਿਮਰਨ ਮੰਡ ਤੇ ਕਈ ਨੌਜਵਾਨਾ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਸੀ, ਕੁੱਟਮਾਰ ਕੀਤੀ ਗਈ ਸੀ, ਤਾਂ ਉਸ ਤੋਂ ਬਾਅਦ ਹੁਣ ਇਹ ਹਰਿਆਣੇ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ!
ਅੰਬਾਲੇ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਗੁਰ ਸਿਮਰਨ ਮੰਡ ਪਹੁੰਚਿਆ ਹੋਇਆ ਸੀ! ਨੋਜੁਆਨਾਂ ਵੱਲੋਂ ਕੁੱਟਮਾਰ ਹੋਈ , ਗੱਡੀ ਦਾ ਫਰੰਟ ਵਾਲਾ ਸ਼ੀਸ਼ਾ ਜਿਹੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇੱਟਾਂ ਮਾਰ ਕੇ!
ਪੁਲਿਸ ਦੇ ਮੁਲਾਜ਼ਮ ਬਚਾਅ ਕਰਦੇ ਹੋਏ ਨਜ਼ਰ ਆਏ,
ਗੁਰਸਿਮਰਨ ਮੰਡ ਹੱਥ ਜੋੜਦਾ ਹੋਏ ਨਜ਼ਰ ਆ ਰਿਹਾ, ਪੈਰੀ ਹੱਥ ਲਾਉਂਦਾ ਹੋਇਆ ਨਜ਼ਰ ਆ ਰਿਹਾ ਆ!!

ਮੋਦੀ ਦੀ ਮਿੱਠੀ ਮਿੱਠੀ ਪਿਆਰੀ ਪਿਆਰੀ ਚੇਤਾਵਨੀ!
01/08/2026

ਮੋਦੀ ਦੀ ਮਿੱਠੀ ਮਿੱਠੀ ਪਿਆਰੀ ਪਿਆਰੀ ਚੇਤਾਵਨੀ!

13/07/2026

08/07/2026

ਕੌਮ ਕਿੱਥੋਂ ਦੇਣਾ ਦੇਊ ਭਾਈ ਜਸਵੰਤ ਸਿੰਘ ਖਾਲੜਾ ਦਾ!

✍️🦅ਇੱਕ ਇੰਟਰਵਿਊ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਕਹਿੰਦੇ ਨੇਇਹਨਾਂ ਨੇ ਜਦੋਂ ਲਾਸ਼ਾਂ ਦਾ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਇਹਨਾਂ ਨੇ ਸਲਾਹ ਬਣਾ...
07/07/2026

✍️🦅ਇੱਕ ਇੰਟਰਵਿਊ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਕਹਿੰਦੇ ਨੇ
ਇਹਨਾਂ ਨੇ ਜਦੋਂ ਲਾਸ਼ਾਂ ਦਾ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਇਹਨਾਂ ਨੇ ਸਲਾਹ ਬਣਾਈ ਕਿ ਰੋਜ਼ ਅਖਬਾਰਾਂ ਨੂੰ ਇੱਕ ਸਟੋਰੀ ਦੇਵਾਂਗੇ ਤੇ ਇਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਪੁਲਿਸ ਅਫਸਰਾਂ ਦੀਆਂ! ਕਿ ਸਾਡੇ ਨਾਲ ਬੈਠ! ਤੈਨੂੰ ਕੀ ਚਾਹੀਦਾ!ਸਾਡੇ ਨਾਲ ਸਮਝੌਤਾ ਕਰ!ਪਰ ਇਹ ਸਮਝ ਗਏ ਸੀ ਇੰਟੈਲੀਜੈਂਟ ਪਰਸਨ ਸੀ! ਕਿ ਇਹਨਾਂ ਨੇ ਮੈਨੂੰ ਛੱਡਣਾ ਨਹੀਂ!
ਜਦੋਂ ਕੈਨੇਡਾ ਗਏ ਸੀ ਅਤੇ ਉੱਥੇ ਇਤਿਹਾਸਿਕ ਸਪੀਚ ਦਿੱਤੀ ਬਹੁਤ ਭਾਵਨਾ ਵਾਲੀ ਤੇ ਸਾਰੀਆਂ ਰਿਪੋਰਟਾਂ ਕੱਢ ਕੇ ਅੱਗੇ ਰੱਖ ਦਿੱਤੀਆਂ!
ਉਸ ਸਪੀਚ ਦੇ ਨਾਲ ਹੀ ਸਾਰੀਆਂ ਸਰਕਾਰਾਂ ਹਿੱਲ ਗਈਆਂ!
ਇੰਟੈਲੀਜੈਂਸ ਰਾਹੀਂ ਰਿਪੋਰਟਾਂ ਪਹੁੰਚ ਗਈਆਂ ਕੈਨੇਡਾ ਕਿ ਤੈਨੂੰ ਉਹਨਾਂ ਨੇ ਉੱਥੇ ਛੱਡਣਾ ਨਹੀਂ !
ਕੈਨੇਡਾ ਵਾਲੇ ਸਾਰੀ ਰਾਤ ਉਹਨਾਂ ਨੇ ਮਨਾਉਂਦੇ ਰਹੇ ਕਿ ਪੰਜਾਬ ਨਾ ਜਾ! ਤੇਰੀ ਜਾਨ ਨੂੰ ਖ਼ਤਰਾ ਹੈ! ਅਸੀਂ ਤੇਰੇ ਪਰਿਵਾਰ ਨੂੰ ਵੀ ਸੱਦ ਲਵਾਂਗੇ!ਤੈਨੂੰ ਇੱਥੇ ਅਸਾਲਮ ਲੈ ਦਿੰਦੇ ਹਾਂ! ਪਰ ਉਹ ਨਹੀਂ ਮੰਨੇ!
ਪਰ ਇਹ ਕਹਿੰਦੇ ਕਿ ਮੈਂ ਸ਼ਹੀਦ ਪਰਿਵਾਰਾਂ ਨੂੰ ਨਹੀਂ ਛੱਡ ਸਕਦਾ ਤੇ ਮੈਂ ਆਪਣੀ ਪੰਜਾਬ ਦੀ ਮਿੱਟੀ ਨੂੰ ਪਿੱਠ ਨਹੀਂ ਦੇ ਸਕਦਾ! ਅਤੇ ਆਪਣੀਆਂ ਗੱਲਾਂ ਤੇ ਅਡੋਲ ਰਹੇ!
ਅੰਤ ਵਿੱਚ ਸ਼ਹੀਦੀ ਪ੍ਰਾਪਤ ਕੀਤੀ!

Address

Majitha Amritsar
Amritsar
143504

Website

Alerts

Be the first to know and let us send you an email when Majitha 360 posts news and promotions. Your email address will not be used for any other purpose, and you can unsubscribe at any time.

Shortcuts

Share

Category