Punjabi Status

Punjabi Status This Page is For a Punjabi Status

19/08/2023

कैसे करें IAS/IPS/PCS की तैयारी
फ्री सेमीनार, फ्री एंट्री, मोटिवेशनल स्पीकर A.K मिश्रा
अधिक जानकरी के लिए संपर्क करें 90567-63360, 90567-63362

13/09/2022

ਉਲਜੇ ਹੋਏ ਧਾਗੇ ਵੇਖੇ ਨੇ ਤੂੰ।।
ਜਮਾ ਓਹਨਾ ਵਰਗਾ ਆ ਮੈਂ।।
ਸ਼ਰਮਾ ਸਾਬ

13/09/2022

ਕਹਿੰਦਾ,,ਤੂੰ ਛੱਡਤਾ ਉਹ ਗੱਲ ਵੱਖਰੀ ਏ,
ਸਾਡਾ ਤੇਰੇ ਤੇ ਕੋਈ ਜ਼ੋਰ ਨਹੀਂ,

ਅਸੀਂ ਕੱਲੇ ਰਹਿ ਕੇ ਜੀ ਲਾ ਗੇ,
ਪਰ ਤੇਰੇ ਬਿਨ ਕੋਈ ਹੋਰ ਨਹੀਂ..!!
ਲਿਖਾਰੀ ਅਰਸ਼।।

17/03/2022

ਜਮਾਨਾ ਜਾਲੀਮ ਸੀ ਤੇ ਪਿਆਰ ਕੇ ਬੈਠੇ।।
ਕਿਸਮਤ ਖ਼ਰਾਬ ਸੀ ਤੇ ਇਜਹਾਰ ਕਰ ਬੈਠੇ।।
ਹਾਸਾ ਨਈ ਸੀ ਮੁਕਦਾ ਚੇਹਰੇ ਚੋਂ ਜਿਦੇ।।
ਨੈਣ ਓਹਦੇ ਖੋਰੇ ਕੇਹੜਾ ਪਾਪ ਕਰ ਬੈਠੇ।। ਸ਼ਰਮਾ ਸਾਬ❣️

17/03/2022

ਜੱਦ ਕੋਲ ਸੀ।। ਪਾਈ ਤੂੰ ਕਦਰ ਨਹੀਂ।।
ਹੁਣ ਕਾਹਤੋਂ ਕਰਦੀ ਯਾਦ ਮੈਨੂੰ।
ਬਿਨ ਤੇਰੇ ਦਿਨ ਅਸੀਂ ਕਟਦੇ ਸੀ।
ਹੋਈ ਔਖੀ ਕੱਟਣੀ ਰਾਤ ਤੈਨੂੰ।
ਤੇਰੇ ਦਿਲ ਨੂੰ ਲਗੀ ਪਿਆਸ ਓਦੋਂ।
ਜਦੋਂ ਪਾਣੀ ਮੁੱਕ ਗਏ ਖੂਹਾਂ ਦੇ।
ਹੁਣ ਨੇੜੇ ਹੋ ਕੇ ਕਿ ਕਰਨਾ।
ਜੱਦ ਮੇਲ ਨਈ ਹੋਣੇ ਰੂਹਾਂ ਦੇ।। ਸ਼ਰਮਾ ਸਾਬ❣️

04/03/2022

ਕੀਤੇ ਟੁੱਟ ਨਾ ਜਾਵੇ ਮੇਰਾ ਸਬਰ ਅਤੇ ਭਰੋਸਾ
ਇਹੀ ਡਰ ਹੈ ਤੇਰੇ ਨਾਮ ਦਾ।।

21/02/2022

ਕਰਦੇ ਹਾਂ ਪਿਆਰ ਤੈਨੂੰ ਦਿਲੋਂ ਨੀ
ਇਸ ਕਰਕੇ ਚਲਦੀ ਸਾਡੀ ਰਗ ਰਗ
ਬਿਲੋ ਨੀ।।

21/02/2022

ਦਿਲ ਦੀਆਂ ਗੱਲਾਂ ਤੇਰੇ ਨਾਲ ਕਰਨੀਆਂ ਨੇ
ਇਸ ਲਈ ਇਹ ਅੱਖਾਂ ਹਰ ਵੇਲੇ ਤੇਰੀ ਉਡੀਕ ਕਰਦਿਆਂ ਨੇ।।😶

13/06/2021

ਮੈਂ ਬਦਲ ਦਿੰਦਾ ਹਾਲਾਤਾਂ ਨੂੰ
ਜੇ ਸਮਜਦੀ ਮੇਰੇ 😣ਜਜ਼ਬਾਤਾਂ ਨੂੰ
ਅਕਾਸ਼ ਤੂੰ ਥੋੜੀ ਹਿਮਤ ਕੀਤੀ ਹੁੰਦੀ
ਅੱਜ ਰੋਂਦਾ ਨਾ ਮੈਂ ਰਾਤਾਂ ਨੂੰ।।
ਸ਼ਰਮਾ ਸਾਬ😑

27/05/2021

ਕਹਿੰਦੀ ਏ ਤੇਰੇ ਨਾਲ ਰਹਾਂਗੀ ਪਰ ਇਹ ਵੀ ਖਿਆਲ ਰੱਖੀ ਕੀ ਪਿਆਰ ਨਿਬਾਉਣ ਵਾਸਤੇ ਬਹੁਤ ਕੁਝ ਜਰਨਾ ਪੈਂਦਾ ਏ ਸਜਨਾ
ਦਿਲ ਦੀਆ ਗੱਲਾਂ ਸ਼ਰਮਾ ਸਾਬ💐💐

27/05/2021

ਕਸੂਰ ਤਾਂ ਮੇਰਾ ਹੈ ਕਿ ਤੈਨੂੰ ਪਿਆਰ ਕੀਤਾ ਏਨਾ ਕੀ ਜੀਦਾ ਤੁ ਹੱਕਦਾਰ ਨਹੀਂ ਸੀ ਸਜਨਾ💐💐Sharma Saab

Address

Amritsar

Website

Alerts

Be the first to know and let us send you an email when Punjabi Status posts news and promotions. Your email address will not be used for any other purpose, and you can unsubscribe at any time.

Contact The Establishment

Send a message to Punjabi Status:

Share