Creator Audio Video

Creator Audio Video Production House

https://youtu.be/e9W2LvIOtysਭਗਤਾ ਕੀ ਟੇਕ ਤੂੰ l ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ l ਗੁਰਬਾਣੀ ਸ਼ਬਦ...
07/06/2026

https://youtu.be/e9W2LvIOtys
ਭਗਤਾ ਕੀ ਟੇਕ ਤੂੰ l ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ l ਗੁਰਬਾਣੀ ਸ਼ਬਦ ਸਰਵਣ ਕਰਨਾ ਜੀ l
Pls watch, share and subscribe our exclusive Gurbani Channel👏CREATOR GURBANI for new Gurbani Shabads 🙏

Bhagta Ki Tek Tu l Bhai Sukhjinder Singh ji Hazuri Ragi Shri Darbar...

ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ *ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਹੋਰਾਂ ਦੀ ਮਧੁਰ ਆਵਾਜ਼ ਵਿਚ...
14/04/2026

ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ *ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਹੋਰਾਂ ਦੀ ਮਧੁਰ ਆਵਾਜ਼ ਵਿਚ *ਤੇਰੇ ਭਰੋਸੇ ਪਿਆਰੇ* ਸ਼ਬਦ ਸਰਵਨ ਕਰਨਾ ਜੀ ਅਤੇ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਜੀ🌹-ਦਲਜੀਤ ਸਿੰਘ ਅਰੋੜਾ🙏👇🏽

ਤੇਰੇ ਭਰੋਸੇ ਪਿਆਰੇ l Tere Bhrose Pyare l Bhai Sukhjinder Singh ji Hazuri Ragi Shri Darbar Sahib AmritsarRagi: Bhai Sukhjinder Singh (Hazuri Ragi Sri Darbar Sah...

29/09/2024
https://youtu.be/64X3CEp9Abs*Episode 15**ਘੁੱਲੇਸ਼ਾਹ ਦੇ ਕਾਰਨਮੇ*(ਹਾਸ-ਵਿਅੰਗ ਸੀਰੀਅਲ)ਜਦੋਂ ਲੱਭੇ ਨਾ ਮੁਸ਼ਕਲ ਦਾ ਹੱਲ,ਫਿਰ ਘੁੱਲੇਸ਼ਾਹ ਦੀ...
16/06/2024

https://youtu.be/64X3CEp9Abs

*Episode 15*
*ਘੁੱਲੇਸ਼ਾਹ ਦੇ ਕਾਰਨਮੇ*
(ਹਾਸ-ਵਿਅੰਗ ਸੀਰੀਅਲ)
ਜਦੋਂ ਲੱਭੇ ਨਾ ਮੁਸ਼ਕਲ ਦਾ ਹੱਲ,
ਫਿਰ ਘੁੱਲੇਸ਼ਾਹ ਦੀ ਸੁਣੋ ਗੱਲ।
😃😃😃😃😃
ਹਰ ਵਾਰ ਘੁੱਲੇਸ਼ਾਹ ਕੋਈ ਨਾ ਕੋਈ ਨਵਾਂ ਕਾਰਨਾਮਾ ਕਰਦਾ ਹੈ ਤੇ ਇਸ ਵਾਰ ਵੀ.....😀⁉️👌
*ਮੀਆਂ-ਬੀਵੀ ਰਾਜ਼ੀ
ਫੇਰ ਵੀ ਨਾਂ ਮੰਨੇ ਕਾਜ਼ੀ*
😆🤔 Part 4👆

D.D Punjabi's Superhit Serial"GHULLE SHAH DE KARNAME" episode 15Synopsis: Based on Social Issue in Satirical Way through Lead character Surinder Farishta ( ...

*ਐਪੀਸੋਡ 6* watch now👇https://youtu.be/RrGS5tf3l2s*ਘੁੱਲੇਸ਼ਾਹ ਦੇ ਕਾਰਨਮੇ*v/s ਭਲਾਈ ਸੰਸਥਾ ਦੀ ਆੜ ਹੇਠ ਕ੍ਰਾਈਮ ⁉️(ਹਾਸ-ਵਿਅੰਗ ਸੀਰੀਅਲ...
15/04/2024

*ਐਪੀਸੋਡ 6* watch now👇
https://youtu.be/RrGS5tf3l2s

*ਘੁੱਲੇਸ਼ਾਹ ਦੇ ਕਾਰਨਮੇ*
v/s ਭਲਾਈ ਸੰਸਥਾ ਦੀ ਆੜ ਹੇਠ ਕ੍ਰਾਈਮ ⁉️
(ਹਾਸ-ਵਿਅੰਗ ਸੀਰੀਅਲ)
😃😃😃😃😃

D.D Punjabi's Superhit Serial"GHULLE SHAH DE KARNAME" episode 6Synopsis: Based on Social Issue in Satirical Way through Lead character Surinder Farishta (Ghu...

https://youtu.be/pzP-mYtdCkw*ਐਪੀਸੋਡ 5**ਘੁੱਲੇਸ਼ਾਹ ਦੇ ਕਾਰਨਮੇ*v/s ਪੰਜਾਬ ਪੁਲਿਸ⁉️(ਹਾਸ-ਵਿਅੰਗ ਸੀਰੀਅਲ) 😃😃😃😃😃ਪਿਛਲੀ ਵਾਰ ਤੁਸੀਂ ਵੇਖਿਆ...
07/04/2024

https://youtu.be/pzP-mYtdCkw

*ਐਪੀਸੋਡ 5*
*ਘੁੱਲੇਸ਼ਾਹ ਦੇ ਕਾਰਨਮੇ*
v/s ਪੰਜਾਬ ਪੁਲਿਸ⁉️
(ਹਾਸ-ਵਿਅੰਗ ਸੀਰੀਅਲ)
😃😃😃😃😃
ਪਿਛਲੀ ਵਾਰ ਤੁਸੀਂ ਵੇਖਿਆ ਕਿ ਘੁੱਲੇਸ਼ਾਹ ਨੂੰ ਉਹ ਘਰ ਵੀ ਛੱਡਣਾ ਪਿਆ ਜਿੱਥੇ ਉਹ ਆਪਣਾ ਅਸਲ ਘਰ ਛੱਡ ਕੇ ਨੌਕਰੀ ਕਰਦਾ ਸੀ। ਓਥੇ ਐਡਾ ਵੱਡਾ ਭਲਾਈ ਦਾ ਕੀਤਾ ਕਿ ਉਹਨਾਂ ਦੀ ਜਵਾਨ ਵਿਧਵਾ ਨੂੰਹ ਦੇ ਬੀਮਾਰ ਹੋਏ ਬੱਚੇ ਨੂੰ ਆਪਣੀ ਸਮਝਦਾਰੀ ਨਾਲ ਜਾਅਲੀ ਡਾਕਟਰਾਂ,ਨਕਲੀ ਬਾਬਿਆਂ ਤੇ ਸ਼ਹਿਰੀ ਹਸਪਤਾਲਾਂ ਵਲੋਂ ਸੇਵਾ ਦੇ ਨਾਂ ਤੇ ਕੀਤੀ ਜਾਂਦੀ ਆਮ ਮਰੀਜ਼ਾਂ ਦੀ ਲੁੱਟ-ਘਸੁੱਟ ਦਾ ਪਰਦਾ ਫਾਸ਼ ਕਰਦਿਆਂ,ਸਭ ਮੁਸ਼ਕਲਾਂ ਚੋਂ ਬਚਾ ਕੇ ਇਲਾਜ਼ ਉਪਰੰਤ ਤੰਦਰੁਸਤ ਹਾਲਤ ਵਿਚ ਘਰੇ ਵਾਪਸ ਲੈ ਆਇਆ। ਪਰ ਘੁੱਲੇਸ਼ਾਹ ਨੇ ਘਰ ਕਿਉਂ ਛੱਡਿਆ ⁉️ ਲੜੀ ਜੋੜਣ ਲਈ ਪਿਛਲੀਆਂ ਕਿਸ਼ਤਾਂ ਵੇਖੋ।
ਖੈਰ ਹੁਣ ਘੁੱਲੇਸ਼ਾਹ ਇਕ *ਪੰਜਾਬ ਪੁਲਿਸ ਦੇ ਵੱਡੇ ਅਫ਼ਸਰ ਦੇ ਘਰ ਨੌਕਰ ਹੈ। ਇਸ ਐਪੀਸੋਡ ਤੋਂ ਤੁਸੀਂ ਘੁੱਲੇਸ਼ਾਹ ਦੇ ਨਾਲ ਨਾਲ *ਪੁਲਿਸ ਦੇ ਕਾਰਨਾਮੇ* ਵੀ ਵੇਖ ਕੇ ਹੈਰਾਨ ਰਹਿ ਜਾਓਗੇ ⁉️ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ।
ਵਲੋ:
ਸੀਰੀਅਲ ਦੇ ਮੁੱਖ ਅਦਾਕਾਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ) ਅਤੇ ਲੇਖਕ-ਨਿਰਦੇਸ਼ਕ ਦਲਜੀਤ ਅਰੋੜਾ। 🙏

D.D Punjabi's Superhit Serial"GHULLE SHAH DE KARNAME" episode 5Synopsis: Based on Social Issue in Satirical Way through Lead character Surinder Farishta (Ghu...

https://youtu.be/3Px-I40aS7sਡੀ.ਡੀ. ਪੰਜਾਬੀ ਦੀ ਸ਼ੁਰੂਆਤ ਵੇਲੇ ਦਾ ਪਹਿਲਾ ਅਤੇ ਉਸ ਵੇਲੇ ਦਾ ਸੁਪਰਹਿੱਟ ਟੈਲੀਵਿਜ਼ਨ ਸੀਰੀਅਲ *ਘੁੱਲੇਸ਼ਾਹ ਦੇ ...
10/03/2024

https://youtu.be/3Px-I40aS7s

ਡੀ.ਡੀ. ਪੰਜਾਬੀ ਦੀ ਸ਼ੁਰੂਆਤ ਵੇਲੇ ਦਾ ਪਹਿਲਾ ਅਤੇ ਉਸ ਵੇਲੇ ਦਾ ਸੁਪਰਹਿੱਟ ਟੈਲੀਵਿਜ਼ਨ ਸੀਰੀਅਲ
*ਘੁੱਲੇਸ਼ਾਹ ਦੇ ਕਾਰਨਾਮੇ* ਦੀ ਪਹਿਲੀ ਕਿਸ਼ਤ ਹਾਜ਼ਰ ਹੈ।
ਇਹ ਹਰ ਐਤਵਾਰ ਸ਼ਾਮ 7 ਵਜੇ ਇਸੇ ਚੈਨਲ ਤੇ ਵੇਖਣ ਲਈ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।
ਇਸ ਸੀਰੀਅਲ ਵਿਚਲੇ ਲੀਡ ਐਕਟਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ ) ਦੇ ਨਾਲ ਹੋਰ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਸੀਰੀਅਲ ਰਾਹੀਂ ਉਠਾਏ ਗਏ ਮੁੱਦੇ ਅਜੋਕੇ ਸਮਾਜ ਦਾ ਅਹਿਮ ਹਿੱਸਾ ਹਨ, ਜਿਹਨਾਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਉਮੀਦ ਹੈ ਤੁਹਾਨੂੰ ਇਹ ਬਹੁਤ ਹੀ ਦਿਲਚਸਪ ਅਤੇ ਸੰਦੇਸ਼ ਭਰਪੂਰ ਮਹਿਸੂਸ ਹੋਵੇਗਾ ਅਤੇ ਪਸੰਦ ਵੀ ਆਵੇਗਾ। -ਦਲਜੀਤ ਅਰੋੜਾ - ਸੁਰਿੰਦਰ ਫਰਿਸ਼ਤਾ(ਘੁੱਲੇਸ਼ਾਹ)🙏

D.D Punjabi's Superhit SerialGHULLE SHAH DE KARNAMESynopsis: Based on Social Issue in Satirical Way through Lead character Surinder Farishta (Ghulle Shah) a ...

"Title Page" of Punjabi Screen Magazine (Diwali Spl.Print Edtion)ਅਕਸਰ ਫ਼ਿਲਮੀ ਰਸਾਲਿਆਂ ਦੇ ਟਾਈਟਲ ਪੰਨੇ ਲਈ ਗਲੈਮਰ ਭਰਪੂਰ ਚਿਹਰਿਆ...
14/11/2023

"Title Page" of Punjabi Screen Magazine (Diwali Spl.Print Edtion)
ਅਕਸਰ ਫ਼ਿਲਮੀ ਰਸਾਲਿਆਂ ਦੇ ਟਾਈਟਲ ਪੰਨੇ ਲਈ ਗਲੈਮਰ ਭਰਪੂਰ ਚਿਹਰਿਆਂ ਦਾ ਸਹਾਰਾ ਲਿਆ ਜਾਂਦਾ ਹੈ ਪਰ "ਪੰਜਾਬੀ ਸਕਰੀਨ ਮੈਗਜ਼ੀਨ" ਲਈ ਸਾਨੂੰ ਕਦੇ ਵੀ ਅਜਿਹੀ ਕੋਈ ਤਾਂਘ ਨਹੀਂ ਰਹੀ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗਲੈਮਰ ਦੀ ਦੁਨੀਆਂ ਦੇ ਉਹਨਾਂ ਚਿਹਰਿਆਂ ਨੂੰ ਜਗਾ ਦਿੱਤੀ ਜਾਏ ਜਿਹਨਾਂ ਬਾਰੇ ਪੜ੍ਹ ਕੇ ਪਾਠਕਾਂ ਅਤੇ ਫ਼ਿਲਮੀ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲੇ। ਟਾਈਟਲ ਤੇ ਲੱਗੇ ਚਿਹਰਿਆਂ ਨੂੰ ਵੀ ਮਾਣ ਮਹਿਸੂਸ ਹੋਵੇ ਅਤੇ ਅਸੀਂ ਖੁਦ ਨੂੰ ਵੀ ਸਨਮਾਨਿਤ ਮਹਿਸੂਸ ਕਰ ਸਕੀਏ।
Regards.Daljit Arora🙏

Address

10, Malviya Complex, M. M. Malviya Road
Amritsar

Alerts

Be the first to know and let us send you an email when Creator Audio Video posts news and promotions. Your email address will not be used for any other purpose, and you can unsubscribe at any time.

Contact The Establishment

Send a message to Creator Audio Video:

Share