14/08/2026
ਇਹ ਪਿੱਟ ਬੋਲਣ ਨਸਲ ਦਾ ਕੁੱਤਾ ਇਸ ਹਸਬੈਂਡ ਵਾਈਫ ਨੂੰ ਨੋਚ ਨੋਚ ਗੇ ਖਾ ਗਿਆ ਅਤੇ ਇਹ ਘਟਨਾ ਪਟਿਆਲੇ ਦੀ ਦੱਸੀ ਜਾ ਰਹੀ ਹੈ ਇਹ ਔਰਤ ਅਤੇ ਇਸ ਦਾ ਘਰ ਵਾਲਾ ਇੱਕ ਮਕਾਨ ਵੇਖਣ ਆਏ ਸੀ ਮਤਲਬ ਕਿ ਖਰੀਦਣ ਆਏ ਸੀ ਇੱਕ ਡੀਲਰ ਦੇ ਨਾਲ ਤੇ ਜਦੋਂ ਡੋਰ ਬੈੱਲ ਵਜਾਈ ਤਾਂ ਪਿੱਟਬੁੱਲ ਕੁੱਤਾ ਬਾਰ ਆ ਕੇ ਹਸਬੈਂਡ ਵਾਈਫ ਨੂੰ ਨੋਚ ਨੋਚ ਕੇ ਖਾ ਗਿਆ ਸੱਚੀ ਦੋਸਤੋ ਇਹ ਵੀਡੀਓ ਵੇਖ ਕੇ ਅੱਖਾਂ ਗੁੱਸੇ ਦੇ ਨਾਲ ਲਾਲ ਹੋ ਜਾਂਦੀਆਂ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ Officialhappysingh