Fan Satinder Sartaaj Ji

Fan Satinder Sartaaj Ji Contact information, map and directions, contact form, opening hours, services, ratings, photos, videos and announcements from Fan Satinder Sartaaj Ji, Performance Art Theatre, Ambala.

  ਦਹਿਲੀਜ਼ दहलीज़ دهلیز Releasing on  . “ਦਰਿਆਈ ਤਰੑਜ਼ਾਂ” ਦੀ ਆਖਰੀ ਤਰੑਜ਼ ਨਾਲ਼ ‘ਘੱਗਰ ਦਰਿਆ’ ਨੂੰ ਅਕ਼ੀਦਤ ! An esteem to River Gh...
07/08/2021

ਦਹਿਲੀਜ਼ दहलीज़ دهلیز Releasing on . “ਦਰਿਆਈ ਤਰੑਜ਼ਾਂ” ਦੀ ਆਖਰੀ ਤਰੑਜ਼ ਨਾਲ਼ ‘ਘੱਗਰ ਦਰਿਆ’ ਨੂੰ ਅਕ਼ੀਦਤ ! An esteem to River Ghaggar with the last creation of Album Saga Music Beat Minister Sunny Dhinsey Sumeet Singh Unisys Infosolutions Pvt Ltd.

   #ਤਹਿਰੀਕ    ..ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇੱਕ ਸਜਦਾ!An endeavour to portray “The Heroic glory of Punjab” t...
23/12/2020

#ਤਹਿਰੀਕ ..
ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇੱਕ ਸਜਦਾ!
An endeavour to portray “The Heroic glory of Punjab” through Saga Music Beat Minister

ਆਹ ਰੌਸ਼ਨੀਆਂ ਕੋਈ ਜਲਸਾ ਲਾਵਣ ਦਿਲ ਦੇ ਦਰਬਾਰੇ ; ਬਾਕੀ ਜਿਵੇਂ ਕਹੋਂਗੇ !!ਇੱਕ ਗੀਤ ਪਿਆਰ ਦਾ ਗਾਈਏ ਤਪਦੇ ਸੀਨੇ ਜੋ ਠਾਰੇ ; ਬਾਕੀ ਜਿਵੇਂ ਕਹੋਂਗੇ...
18/11/2020

ਆਹ ਰੌਸ਼ਨੀਆਂ ਕੋਈ ਜਲਸਾ ਲਾਵਣ ਦਿਲ ਦੇ ਦਰਬਾਰੇ ; ਬਾਕੀ ਜਿਵੇਂ ਕਹੋਂਗੇ !!
ਇੱਕ ਗੀਤ ਪਿਆਰ ਦਾ ਗਾਈਏ ਤਪਦੇ ਸੀਨੇ ਜੋ ਠਾਰੇ ; ਬਾਕੀ ਜਿਵੇਂ ਕਹੋਂਗੇ !!
ਆਪ ਸਭ ਨੂੰ ਦੀਵਾਲ਼ੀ ਤੇ ਬੰਦੀ ਛੋੜ ਦਿਵਸ ਮੁਬਾਰਕ ਹੋਵੇ ਜੀ ।
Aah Raushania’n koi Jalsa laawan Dil de Darbaarey ; baki jive’n kahonge !
Ikk Geet Pyaar da gaaiye tapde seeney jo thhaarey ; baki jive’n kahonge!!

“ ਜ਼ਫ਼ਰਨਾਮਾਹੑ - ਗੁਰੂ ਗੋਬਿੰਦ ਸਿੰਘ ਜੀ “ ਨੂੰ ਆਪਣੀ ਤਵਾਰੀਖ਼ ‘ਚ ਪਹਿਲੀ ਵਾਰ ਮੁਕੰਮਲ ਤੌਰ ‘ਤੇ ਪੇਸ਼ ਕਰਨ ਸਦਕ਼ਾ ਬਹੁਤ ਵਡਭਾਗਾ ਮਹਿਸੂਸ ਕਰ ...
13/04/2020

“ ਜ਼ਫ਼ਰਨਾਮਾਹੑ - ਗੁਰੂ ਗੋਬਿੰਦ ਸਿੰਘ ਜੀ “ ਨੂੰ ਆਪਣੀ ਤਵਾਰੀਖ਼ ‘ਚ ਪਹਿਲੀ ਵਾਰ ਮੁਕੰਮਲ ਤੌਰ ‘ਤੇ ਪੇਸ਼ ਕਰਨ ਸਦਕ਼ਾ ਬਹੁਤ ਵਡਭਾਗਾ ਮਹਿਸੂਸ ਕਰ ਰਿਹਾ ਹਾਂ । ਹਾਲਾਂਕਿ ਫ਼ਾਰਸੀ ਜ਼ੁਬਾਨ ਹੁਣ ਸਾਡੀ ਜ਼ਿੰਦਗੀ ਦਾ ਓਸ ਤਰ੍ਹਾਂ ਹਿੱਸਾ ਨਹੀਂ ਰਹੀ ਲੇਕਿਨ ਮੱਧ-ਪੂਰਬੀ ਮੁਲਕਾਂ ਦੇ ਤਕ਼ਰੀਬਨ 11 ਕਰੋੜ ਲੋਕਾਂ ਵਿੱਚ ਇਹ ਜ਼ੁਬਾਨ ਓਸੇ ਤਰ੍ਹਾਂ ਬੋਲੀ ਜਾਂਦੀ ਹੈ। ਏਸ ਇਤਿਹਾਸਿਕ ਕੰਮ ਨੂੰ ਜ਼ਿਆਦਾ ਤੋਂ ਜ਼ਿਆਦਾ ਬਾਰੀਕੀ ਤੇ ਸਹੀ ਤਰੀਕੇ ਨਾਲ਼ ਕਰਨ ਲਈ ਮੈਂ ਇਰਾਨੀ ਸਫ਼ਾਰਤਖ਼ਾਨੇ ਦੀ ਵੀ ਮੱਦਦ ਲਈ । ਦੁਨੀਆ ਦੇ ਏਸ ਮੁਸ਼ਕ਼ਿਲ ਵਕ਼ਤ ਵਿੱਚ ਆਪਣੇ ਏਸ ਉੱਦਮ ਰਾਹੀਂ ਆਪ ਜੀ ਨੂੰ ‘ਚੜ੍ਹਦੀ ਕਲਾ’ ਦੇ ਪੈਗ਼ਾਮ ਨਾਲ਼ ਵੈਸਾਖੀ ਮੁਬਾਰਕ ਹੋਵੇ ਜੀ । - ਡਾ. ਸਤਿੰਦਰ ਸਰਤਾਜ

Feeling blessed to record the full version of “Zafaranamah - Guru Gobind Singh Ji “ 1st time in the history. Persian language is not very familiar for our land in the present time but there are over 110 million people speaking this language in the world. I tried to perform it in the best possible way with the assistance from The Embassy of Iran. During this hard time sending you the message of ‘High Spirit, & wishing you a Happy Vaisakhi.
- Dr. Satinder Sartaaj

Zafarnamah of Guru Gobind Singh ji Composer / Singer - Satinder Sartaaj Music Arranged and Programmed by - Beat Minister Video Conceptualised by - Sandeep Sh...

ਜ਼ਫ਼ਰਨਾਮਾਹੑ ظفرنامه   { An Epistle of Victory } Releasing on   To energise the spirit of the entire humanity in these pa...
12/04/2020

ਜ਼ਫ਼ਰਨਾਮਾਹੑ ظفرنامه { An Epistle of Victory } Releasing on
To energise the spirit of the entire humanity in these particular fragmented circumstances as has shown us how to be victorious in every phase of life. 🤲🏽

  ਪਿਆਰ ਦੇ ਮਰੀਜ਼Releasing on  Next song from the    Saga Music Music by Beat minister Video by Sandeep Sharma ਦਰਿਆਈ ਤਰਜ਼ਾ...
29/07/2019

ਪਿਆਰ ਦੇ ਮਰੀਜ਼
Releasing on
Next song from the
Saga Music Music by Beat minister Video by Sandeep Sharma ਦਰਿਆਈ ਤਰਜ਼ਾਂ ਵਿੱਚੋਂ ਇਹ ਤਰਜ਼ ਦਰਿਆ ਚੇਨਾਬ ਨੂੰ ਸਮਰਪਿਤ Dedicating this Composition to River

ਜਦੋਂ ਦੇਖਿਆ ਡਿੱਗ ਅਜੀਤ ਪਿਆ, ਲਾ ਉਂਗਲ ਤੋਰ ਜੁਝਾਰ ਗਿਆ, ਧਨ ਜਿਗਰਾ ਕਲਗੀਂਆਂ ਵਾਲੇ ਦਾ,ਪੁੱਤ ਚਾਰ ਧਰਮ ਤੋਂ ਵਾਰ ਗਿਆ.... ਕੋਟ ਕੋਟ ਪ੍ਰਣਾਮ ਐਸ...
22/12/2018

ਜਦੋਂ ਦੇਖਿਆ ਡਿੱਗ ਅਜੀਤ ਪਿਆ, ਲਾ ਉਂਗਲ ਤੋਰ ਜੁਝਾਰ ਗਿਆ, ਧਨ ਜਿਗਰਾ ਕਲਗੀਂਆਂ ਵਾਲੇ ਦਾ,ਪੁੱਤ ਚਾਰ ਧਰਮ ਤੋਂ ਵਾਰ ਗਿਆ.... ਕੋਟ ਕੋਟ ਪ੍ਰਣਾਮ ਐਸੇ ਪਿਤਾ ਤੇ ਐਸੇ ਪੁਤਰਾਂ ਨੂੰ .... ਵਾਹਿਗੁਰੂ ....

  ਕਿੱਥੇ ਖੜਾ ਏਂ ਸੋਚੀਂ ਸਰਤਾਜ ਸ਼ਾਇਰਾ ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ..     Thanks for this Love  https://youtu.be/hpDZqrG...
22/12/2018

ਕਿੱਥੇ ਖੜਾ ਏਂ ਸੋਚੀਂ ਸਰਤਾਜ ਸ਼ਾਇਰਾ ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ.. Thanks for this Love
https://youtu.be/hpDZqrGMre8

Congratulations Kapil Sharma for marriage
15/12/2018

Congratulations Kapil Sharma for marriage

ਕਾਹਤੋਂ ਕੀਤੀ ਏ ਅਸਾਂ ਦੇ ਨਾਲ਼ ਬੱਸ ਵੇ !ਕੋਈ ਦੋਸ਼ ਅਸਾਂ ਦਾ ਦੱਸ ਵੇ !ਕਿ ਇੰਝ ਮੁੱਖ ਨਈਓਂ ਮੋੜੀਦਾ !ਪਿਆਰਿਆ ਵੇ ਇੰਝ ਦਿਲ ਨਈਓਂ ਤੋੜੀਦਾ !!htt...
02/11/2018

ਕਾਹਤੋਂ ਕੀਤੀ ਏ ਅਸਾਂ ਦੇ ਨਾਲ਼ ਬੱਸ ਵੇ !
ਕੋਈ ਦੋਸ਼ ਅਸਾਂ ਦਾ ਦੱਸ ਵੇ !
ਕਿ ਇੰਝ ਮੁੱਖ ਨਈਓਂ ਮੋੜੀਦਾ !
ਪਿਆਰਿਆ ਵੇ ਇੰਝ ਦਿਲ ਨਈਓਂ ਤੋੜੀਦਾ !!
https://youtu.be/KC7WGe3kFc4 ❣️

https://youtu.be/KC7WGe3kFc4ਮੇਰਾ ਲੈ ਜਾਇਓ ਸੁਨੇਹਾ ਜਾਂਦੇ ਪੰਛੀਓ..ਛੇਤੀਂ ਆਵੇ ਸਰਤਾਜ ਨੂੰ ਵੀ ਆਖਿਓ..ਕਿ ਸ਼ਾਮੀਂ ਘਰ ਵੱਲ੍ਹੇ ਬਹੁੜੀਦਾ..ਪ...
19/10/2018

https://youtu.be/KC7WGe3kFc4
ਮੇਰਾ ਲੈ ਜਾਇਓ ਸੁਨੇਹਾ ਜਾਂਦੇ ਪੰਛੀਓ..ਛੇਤੀਂ ਆਵੇ ਸਰਤਾਜ ਨੂੰ ਵੀ ਆਖਿਓ..ਕਿ ਸ਼ਾਮੀਂ ਘਰ ਵੱਲ੍ਹੇ ਬਹੁੜੀਦਾ..ਪਿਆਰਿਆ ਵੇ ਇੰਝ ਦਿਲ ਨਹੀਂਓਂ ਤੋੜੀਦਾ 💔 🎼❣️

Address

Ambala

Alerts

Be the first to know and let us send you an email when Fan Satinder Sartaaj Ji posts news and promotions. Your email address will not be used for any other purpose, and you can unsubscribe at any time.

Contact The Establishment

Send a message to Fan Satinder Sartaaj Ji:

Share