Akaal Sahai Gurbani

Akaal Sahai Gurbani ਅਕਾਲ ਸਹਾਇ ਗੁਰਬਾਣੀ ਚੈਨਲ ਨਿਰੋਲ ਗੁਰਬਾਣੀ ਦੇ ਸ਼ਬਦ ਸੁਣਨ ਲਈ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਗੁਰਦੁਆਰਾ ਪੰਜੋਖਰਾ ਸਾਹਿਬ ਤੋ ਸਿੱਧਾ ਪ੍ਰਸਾਰਣ ਦੇਖਣ ਲਈ ਸਾਡੇ ਪੇਜ਼ ਨਾਲ ਜੁੜੋ ਜੀ।

09/04/2026

Kirtan Bhai Onkar Singh ( Darbar Sahib ) AMRIT SANCHAR LAHAR - Vishesh Gurmat Smagam Gurdwara Sahib Sadar Bazaar Delhi Cantt

27/11/2025

Gurmat Samagam || Gurdwara Sis Ganj Sahib P 9vi Ambala City

*ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਰਮ ਰੱਖਿਅਕ ਯਾਤਰਾ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ...
12/11/2025

*ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਰਮ ਰੱਖਿਅਕ ਯਾਤਰਾ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਤੋਂ 13 ਨਵੰਬਰ 2025 ਨੂੰ ਚੱਲਕੇ 14 ਨਵੰਬਰ 2025 ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਮਾਪਤ ਹੋਵੇਗੀ।* ਇਸ ਅਲੌਕਿਕ ਕੀਰਤਨ ਦਾ ਅਨੰਦ ਮਾਨਣ ਲਈ ਸਾਡੇ ਵੱਟਸਐਪ ਚੈਨਲ ਅਤੇ ਯੂਟਿਊਬ ਚੈਨਲ *ਅਕਾਲ ਸਹਾਇ ਗੁਰਬਾਣੀ* ਨੂੰ Subscribe ਕਰੋ ਜੀ।
https://whatsapp.com/channel/0029VaA1Orf42Dco4FMpPr2q

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਕਥਾ ਸਲੋਕ ਮਹਲਾ 9ਵਾਂ ਦੀ ਰੋਜ਼ਾਨਾ ਕਥਾ ਸਰਵਣ ਕਰੋ 1 ...
31/10/2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਕਥਾ ਸਲੋਕ ਮਹਲਾ 9ਵਾਂ ਦੀ ਰੋਜ਼ਾਨਾ ਕਥਾ ਸਰਵਣ ਕਰੋ 1 ਨਵੰਬਰ ਤੋਂ 25 ਨਵੰਬਰ ਸਵੇਰੇ 7:30 ਵਜੇ ਤੋਂ 8:30 ਵਜੇ ਤੱਕ। ਅਕਾਲ ਸਹਾਇ ਗੁਰਬਾਣੀ ਚੈਨਲ ਤੇ ਸਿੱਧਾ ਪ੍ਰਸਾਰਣ ਦੇਖੋ ਜੀ।
#ਸੀਸਗੰਜਸਹਿਬ

ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਰਾਮਦਾਸ ਅੰਗ ਸੰਗ ਸਹਾਈ ਹੋਣ ...
07/10/2025

ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਰਾਮਦਾਸ ਅੰਗ ਸੰਗ ਸਹਾਈ ਹੋਣ ਜੀ।

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜੋਤੀ ਜੋਤਿ ਦਿਵਸ ਹੈ ਜੀ।
16/09/2025

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜੋਤੀ ਜੋਤਿ ਦਿਵਸ ਹੈ ਜੀ।

ਸੰਗਤ ਜੀ ਅੱਜ ਗੁਰੂ ਨਾਨਕ ਦੇਵ ਜੀ ਦੇ ਰੂਪ ਦੂਜੇ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਹੈ।
11/09/2025

ਸੰਗਤ ਜੀ ਅੱਜ ਗੁਰੂ ਨਾਨਕ ਦੇਵ ਜੀ ਦੇ ਰੂਪ ਦੂਜੇ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਹੈ।

10/09/2025

Darshan Didaar Gurdwara Sis Ganj Sahib P 9vi 10 September 2025, Chandni Chowk Delhi

ਸੇਵਾ ਤੇ ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਤੇ ਗੁਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ।
07/09/2025

ਸੇਵਾ ਤੇ ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਤੇ ਗੁਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ।

28/08/2025

Mera Sundar Koh Mile Kit Gali - Bhai Gurdev Singh Ji Darbar Sahib Wale #ਗਰਬਾਣੀ #ਸਬਦ

Address

Gurudwara Sis Ganj Sahib Ambala
Ambala
134003

Alerts

Be the first to know and let us send you an email when Akaal Sahai Gurbani posts news and promotions. Your email address will not be used for any other purpose, and you can unsubscribe at any time.

Share