Duhra Live

Duhra Live Entertainment Artist

10/01/2026

ਗੁੱਸਾ ਨਈਓ ਕਿਸੇ ਨਾਲ ਕਿਸੇ ਗੱਲ ਦਾ,
ਬਈ ਮਾੜਾ ਚੰਗਾ ਟਾਇਮ ਤੇ ਹੈ ਰਹਿੰਦਾ ਚਲਦਾ।
#ਦੂਹੜਾ_ਲਾਈਵ

15/10/2024

ਅਸੀਂ ਭਾਰਤ ਦੇ ਹਾਈ ਕਮਿਸ਼ਨਰ ਅਤੇ ਹੋਰ ਡਿਪਲੋਮੈਟਾ ਨੂੰ ਕੈਨੇਡਾ ਤੋਂ ਕੱਢਣ ਦੇ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਆਰ ਐਸ ਐਸ (RSS) ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਕੈਨੇਡਾ ਵਿੱਚ ਬੈਨ ਕੀਤਾ ਜਾਵੇ: ਜਗਮੀਤ ਸਿੰਘ (ਲੀਡਰ ਐਨਡੀਪੀ)

ਭਗਤ ਸੰਧੂ ਦੇ ਜਨਮ ਦਿਨ ਤੇ ਪੰਜਾਬ ਵਿੱਚ ਕੋਈ ਵੀ ਸਰਕਾਰੀ ਸਮਾਗਮ ਧੂਮ ਧੜੱਕੇ ਨਾਲ ਨਹੀ ਮਨਾਇਆ ਗਿਆ।ਅਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ। ਖਾਸ...
28/09/2024

ਭਗਤ ਸੰਧੂ ਦੇ ਜਨਮ ਦਿਨ ਤੇ ਪੰਜਾਬ ਵਿੱਚ ਕੋਈ ਵੀ ਸਰਕਾਰੀ ਸਮਾਗਮ ਧੂਮ ਧੜੱਕੇ ਨਾਲ ਨਹੀ ਮਨਾਇਆ ਗਿਆ।ਅਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ। ਖਾਸ ਕਰਕੇ ਜਦੋਂ ਪੰਜਾਬ ਵਿੱਚ ਸਰਕਾਰ ਵੀ 'ਇਨਕਲਾਬ' ਵੇਚ ਕੇ ਬਣੀ ਹੋਵੇ❗️

ਕਾਰਨ ਉਸ ਦੇ ਭਰਾ ਠਗਤ ਸਿੰਘ ਦਾ ਹਸਪਤਾਲ ਵਿੱਚ ਦਾਖਲ ਹੋਣਾ ਮੰਨਿਆ ਜਾ ਰਿਹਾ ਹੈ❓️

ਹਸਪਤਾਲ ਤੋਂ ਗੱਲ ਯਾਦ ਆਈ।

ਰਾਜ ਅਤੇ ਪਾਰਟੀ ਦਾ ਮੁੱਖੀ ਹਸਪਤਾਲ ਵਿੱਚ ਦਾਖਿਲ ਹੋਵੇ ਤੇ ਰਾਜ ਦੇ ਕਿਸੇ ਵੀ ਮੰਦਰ/ਮਸਜਿਦ/ ਗੁਰਦੁਆਰਾ ਸਾਹਿਬਾਨ ਵਿੱਚ ਉਸ ਦੀ ਸਿਹਤਯਾਬੀ ਦੀ ਕਾਮਨਾ ਕਾਰਨ ਦੀ ਕੋਈ ਖਬਰ ਜਾਂ ਪੋਸਟ ਕਿਤੇ ਨਜ਼ਰ ਨਹੀਂ ਆਈ। ਨਾ ਹੀ ਕੋਈ ਅਫਸਰ/ਸਿਆਸਤਦਾਨ ਫੁੱਲਾਂ ਦਾ ਗੁਲਦਸਤਾ ਲੈ ਕੇ ਹਸਪਤਾਲ ਦੇ ਗੇਟ ਤੇ ਫੋਟੋਆ ਖਿੱਚਵਾਉਂਦਾ ਨਜ਼ਰ ਆਇਆ।

ਯਮਦੂਤ ਦੇ ਝੋਟੇ ਵਾਲੀਆ ਪੋਸਟਾਂ/ਤਸਵੀਰਾਂ ਹੜ੍ਹ ਸ਼ੋਸ਼ਲ ਮੀਡੀਆ ਤੇ ਜਰੂਰ ਆਇਆ ਹੈ❗️

ਕਾਰਨ 'ਲਾਲੇ' ਦੀ ਦਹਿਸ਼ਤ ਨੂੰ ਮੰਨੀਏ❓️ਜਾਂ ਫੇਰ ਹਰਮਨ ਪਿਆਰਤਾ ਦੇ ਗ੍ਰਾਫ ਦਾ ਹੇਠਾਂ ਡਿੱਗਣਾ❓️

ਆਪਣੇ ਲੋਕਾਂ ਵੱਲ ਪਿੱਠ ਕਰਨ ਵਾਲਿਆ ਦਾ ਹਸ਼ਰ ਹਮੇਸ਼ਾਂ ਇਹ ਹੀ ਹੋਇਆ ਹੈ।
Copy Sarwant Singh Facebook ball

#ਦੇਸ਼ਪੰਜਾਬ #ਲਾਹਣਤੀ_ਲੋਕ #ਦੇਸ਼_ਪੰਜਾਬ
#ਠਗਤ #ਭਗਵੰਤ #ਪੰਜਾਬ

ਬੇਹੱਦ ਅਫਸੋਸਨਾਕ ਖ਼ਬਰ      ਪਿੱਛਲੇ ਚਾਰ ਦਹਾਕੇ ਤੋਂ ਉੱਪਰ ( ਕਿਚਨਰ ) ਓਨਟਾਰੀਓ ਕਨੇਡਾ ਵਸਦੇ ਦੂਹੜਾ ਪਰਿਵਾਰ ਦੇ ਸਵਰਗੀ ਸ. ਅਜੀਤ ਸਿੰਘ ਦੂਹੜਾ...
12/06/2024

ਬੇਹੱਦ ਅਫਸੋਸਨਾਕ ਖ਼ਬਰ
ਪਿੱਛਲੇ ਚਾਰ ਦਹਾਕੇ ਤੋਂ ਉੱਪਰ ( ਕਿਚਨਰ ) ਓਨਟਾਰੀਓ ਕਨੇਡਾ ਵਸਦੇ ਦੂਹੜਾ ਪਰਿਵਾਰ ਦੇ ਸਵਰਗੀ ਸ. ਅਜੀਤ ਸਿੰਘ ਦੂਹੜਾ ਦਾ ਪੋਤਾ ਅਤੇ ਸ. ਦਲਵੀਰ ਸਿੰਘ ਬੀਰਾ ਦੂਹੜਾ ਦਾ 32 ਸਾਲਾ ਪੁੱਤਰ ਜਸਦੀਪ ਸਿੰਘ ਜੈਸੀ ਦੂਹੜਾ ਪੰਜ ਜੂਨ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਉਮਰ ਭੋਗ ਕੇ ਭਰ ਜਵਾਨੀ ਵਿੱਚ ਅਚਾਨਕ ਸਦੀਵੀ ਦੇ ਗਿਆ।
ਪਰਿਵਾਰ ਦਾ ਪਿੱਛਲਾ ਪਿੰਡ ਦੂਹੜੇ ਜਿੱਲਾ ਜਲੰਧਰ ਹੈ। #ਦੂਹੜਾ_ਲਾਈਵ ਸਮੂੰਹ ਦੂਹੜਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਖੜ੍ਹ ਦਿਆਂ ਪ੍ਰਮਾਤਮਾਂ ਅੱਗੇ ਅਰਦਾਸ ਕਰਦਾ ਹੈ ਕਿ ਪਰਿਵਾਰ ਤੇ ਅਚਾਨਕ ਟੁੱਟੇ ਦੁੱਖਾਂ ਦੇ ਪਹਾੜ ਨੂੰ ਝੱਲਣ ਦਾ ਬੱਲ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਪੂਰੀ ਜਾਣਕਾਰੀ ਦੁੱਖ ਭਰੇ ਪੋਸਟਰ ਵਿੱਚ ਦਿੱਤੀ ਗਈ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਪਿਤਾ ਦਲਵੀਰ ਸਿੰਘ ਬੀਰਾ ਦੂਹੜਾ
1 519 807 0394

#ਦੂਹੜਾ_ਲਾਈਵ

Digital INDIA.. ab ke var 400 par.. #ਗਿੱਲੇ_ਅੱਖਰ   #ਦੂਹੜਾ_ਲਾਈਵ
20/05/2024

Digital INDIA.. ab ke var 400 par..
#ਗਿੱਲੇ_ਅੱਖਰ #ਦੂਹੜਾ_ਲਾਈਵ

16/01/2024

Address

London

Website

Alerts

Be the first to know and let us send you an email when Duhra Live posts news and promotions. Your email address will not be used for any other purpose, and you can unsubscribe at any time.

Share