08/05/2021
Private Clinic in Barcelona
ਅੱਜ ਅਸੀ ਕੁੱਝ ਪ੍ਰਾਈਵੇਟ ਕਲੀਨਿਕ ਬਾਰੇ ਜਾਣਕਾਰੀ ਸਾਝੀ ਕਰ ਰਹੇ ਹਾ ਜੋ ਬਾਰਸੀਲੋਨਾ ਚ੍ ਹਨ ਜਿਨ੍ਹਾਂ ਤੋ ਤੁਸੀਂ ਦਵਾ ਲੈ ਸਕਦੇ ਹੋ ਅਗਰ ਤੁਹਾਡੇ ਕਲੀਨਿਕ ਜਾ ਹਸਪਤਾਲ ਤੋ ਡਾਕਟਰ ਨੂੰ ਮਿੱਲਣ ਦਾ ਸੀਤਾ ਜਾ ਟਾਇਮ ਨਹੀਂ ਮਿੱਲ ਰਿਹਾ।
1.Dispensario NTRA. SRA De La Luz
Time:10am ਤੋ 1pm
5.30pm ਤੋ 8Pm
Satureday and Sunday 10Am ਤੋ 12 Pm
ਲੱਕ,ਲੱਤ,ਮਸਲ ਦਰਦ,ਤਾਕਤ ਦੇ ਟੀਕੇ,ਖੂਨ,ਬਾਥਰੂਮ ਟੈਸਟ ਆਦਿ ਲਈ ਪ੍ਰਾਈਵੇਟ ਕਲੀਨਿਕ ਹੈ ਜੋ ਕਿ 1 ਨੰ.ਮੈਟਰੋ ਤੇ ਫਲੋਰੀਦਾ ਸਟੋਪ ਤੇ ਹੈ।
Metro linia 1
Calle ingeniero moncunil 41 barcelona
2.Homeopathic Medicine
Raja khalid clinic Centre Barcelona
ਇਹ ਕਲੀਨਿਕ ਬਾਰਸੀਲੋਨਾ ਸੈਂਟਰ ਵਿਖੇ sant antony ਮੈਟਰੋ stop ਤੇ ਹੈ ਜੋ ਕਿ ਹੋਮਿਓਪੈਥਿਕ ਦਵਾਈ ਦਾ ਕਲੀਨਿਕ ਹੈ।
Metro linia 2
Stop Sant Antony
Raja khalid
Cita Cont. Whatsapp 632 261 352
3.Salut Integeral
Salut integeral ਲੱਗਭੱਗ ਸਾਰੇ ਸਪੇਨ ਚ੍ ਹਰ ਇੱਕ ਮੁਹੱਲੇ ਚ੍ ਮਿੱਲ ਹੀ ਜਾਂਦਾ ਹੈ।ਇਸ ਦਾ ਮਤਲਬ ਹੈ ਸੱਭ ਲਈ ਇਲਾਜ।ਅਗਰ ਤੁਹਾਡੇ ਕਲੀਨਿਕ ਹਸਪਤਾਲ ਚੋ ਇਲਾਜ ਚ੍ ਸਮਾਂ ਲੱਗ ਰਿਹਾ ਹੈ ਤਾ ਤੁਸੀਂ ਆਪਣੇ ਹਸਪਤਾਲ ਤੋ ਇਲਾਜ ਲਈ ਇਨਫਾਰਮਾ ਲੈ ਲਵੋ ਤੇ salut integral ਚਲੇ ਜਾਵੋ ਉਹ ਤੁਹਾਡਾ ਚੈਕਅੱਪ ਕਰ ਦੇਣ ਗੇ ਜਿਵੇ ਸੀ.ਟੀ. ਸਕੇਨ ਜਿਸ ਨੂੰ ਸਪੇਨ ਚ੍ ਟੋਮੋਗ੍ਰਾਫੀ,ਸਕੈਨ ਜਿਸ ਨੂੰ ਇਕੋਗ੍ਰਾਫੀ,ਐਕਸਰੇ ਜਿਸ ਨੂੰ ਰਾਡੀਓਗ੍ਰਾਫੀ ਕਹਿੰਦੇ ਹਨ।ਇਸ ਤੋ ਇਲਾਵਾ ਬੀਮਾਰੀ ਸਬੰਧਤ ਸਪੈਸ਼ਲਿਸਟ ਨੂੰ ਮਿੱਲ ਸਕਦੇ ਹੋ।ਇਨ੍ਹਾਂ ਦੀ ਫੀਸ 50 euro ਤੋ ਸੁਰੂ ਹੁੰਦੀ ਹੈ।
A)Metro linia 5
Can vidalet
Calle mina 28
B)metro linia 5
pubilla casas
Avda severo ochoa 108
C)metro linia 5
bellvitge
Calle Portugal 40
ਇਨ੍ਹਾਂ ਤੋ ਇਲਾਵਾ ਅਗਰ ਸਾਨੂੰ ਹੋਰ ਪ੍ਰਾਈਵੇਟ ਡਾਕਟਰ ਦੀ ਜਾਣਕਾਰੀ ਮਿੱਲਦੀ ਹੈ ਜਿਸ ਤੋ ਕੱਚੇ ਤੇ ਪੱਕੇ ਲੋਕ ਦਵਾ ਲੈ ਸਕਦੇ ਹਨ ਤਾ ਜਰੂਰ ਸ਼ੇਅਰ ਕਰਾਗੇ।ਅਗਰ ਤੁਹਾਨੂੰ ਕਿਸੇ ਇਸ ਤਰ੍ਹਾਂ ਦੇ ਪ੍ਰਾਈਵੇਟ ਕਲੀਨਿਕ ਬਾਰੇ ਪਤਾ ਹੈ ਜਿਥੋ ਖਾਸ ਕਰਕੇ ਕੱਚੇ ਲੋਕ ਵੀ ਦਵਾ ਲੈ ਸਕਦੇ ਹਨ ਤਾ ਜਰੂਰ ਪੂਰੇ ਪਤੇ ਸਮੇਤ ਦੱਸਣਾ ।ਧੰਨਵਾਦ।
ਟੀਮ:ਕੱਚੇ ਪੱਕੇ ਸਪੇਨ ਵਾਲੇ ਬਾਰਸੀਲੋਨਾ।