PBxSonu

PBxSonu Punjab Official

“It is almost impossible to watch a sunset and not dream.”🌅
16/08/2023

“It is almost impossible to watch a sunset and not dream.”🌅

27/04/2017

नाम तो काँटों का ही होगा, ये सोचकर....

कई बार फूल भी, चुपके से ज़ख्म दे जाते है....!!✍ 🌹®

05/08/2016

ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂਦਿਲ ਡਰਦਾ _
ਕਿੱਸਾ ਕਿਤੇ ਆਮ ਨਾ ਹੋ ਜਾਏਓਹ ਸੁੱਚਾ ਮੋਤੀ_ਕਿਤੇ ਬਦਨਾਮ ਨਾ ਹੇ ਜਾਏ

#ßåŁ

19/06/2016

ਜੇ ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ
ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ॥

11/05/2016

ਦਰਦਾਂ ਦਾ ਕੌੜਾ ਤੇ ਮਿੱਠਾ ਜਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ, ਡਿੱਗ ਕੇ ਫੇਰ ਚੱਲਣਾ,
ਏਸੇ ਦਾ ਨਾਮ ਹੈ ਜ਼ਿੰਦਗੀ.....

09/05/2016

gud eve ji .......

09/05/2016

ਤੂੰ ਕਹਿੰਦੀ ੲੇ ਕਿ ਤੂੰ ਮੇਰੀ CARE ਨੀ ਕਰਦਾ .
---- ਕਮਲੀੲੇ ੲਿਹ ਵੀ ਦੇਖ ਤੇਰੇ BINA ਪਲ ਵੀ
ਨੀ ਸਰਦਾ..

09/05/2016

ਤੰਗੀਆਂ ਨਾਲ "ਲੜ੍ਹਦਿਆਂ ,
ਇੱਕ ਦਿਨ "ਹਸਤੀ ਮਿਟ ਜਾਂਦੀ ਏ,
ਰਾਤ ਦੇ "ਪਰਦੇ ਵਿੱਚ "ਮਜ਼ਬੂਰੀ,
ਪੇਟ" ਦੀ ਖਾਤਿਰ "ਵਿੱਕ ਜਾਂਦੀ ਏ,

09/05/2016

ਦੁਨੀਆ ਤਾਂ ਟੁੱਟਦੇ ਹੋਏ ਤਾਰਿਆਂ ਤੋਂ ਵੀ ਦੁਆਵਾਂ
ਮੰਗਦੀ ਐ |
ਕੋਣ ਕੀਹਦਾ ਕੇ ਬਰਬਾਦੀ ਕੰਮ ਨਹੀਂ ਆਂਦੀ...???

09/05/2016

ਵੈਸੇ ਤਾ ਪਿਅਾਰ ਜਿੰਦਗੀ ਹੁੰਦਾ ੲੇ
ਪਰ ਜੇ ਪਿਅਾਰ ਹੀ ਅਧੂਰਾ ਰਹਿ ਜਾਵੇ ਤਾਂ
ਜਿੰਦਗੀ ਨਾਲ ਵੀ ਨਫਰਤ ਹੋ ਜਾਦੀ ਅਾ,.....

09/05/2016

ਪਾਉਂਦੀ ਆ ਨਿੱਤ ਨਵੇਂ ਰੰਗਾਂ ਦੇ ਓ Suit
ਹੱਸਦੀ ਰਹਿੰਦੀ ਆ, ਬਾਹਲੀ ਲੱਗਦੀ Cute

09/05/2016

ਨਿਖਰਦੇ ਜਾਨੇ ਆ ਵਾਂਗ ਅਸੀਂ ਹੀਰੇ
ਤੂੰ ਸਾਨੂੰ ਅਜਮਾਲਾ ਜਿੰਨਾਂ ਅਜਮਾਉਣਾ ਤਕਦੀਰੇ

#++++++jnpal

Address

Kato Pyrgos

Alerts

Be the first to know and let us send you an email when PBxSonu posts news and promotions. Your email address will not be used for any other purpose, and you can unsubscribe at any time.

Share