Canada Vich Punjabi

06/05/2026

ਮੋਹਾਲੀ'ਚ ਪ੍ਰੇਮੀ ਵੱਲੋਂ ਪ੍ਰੇਮਿਕਾ ਦਾ ਕਤਲ, ਬ੍ਰੇਕਅੱਪ ਕਾਰਨ ਸਦਮੇ ਵਿੱਚ ਸੀ......ਪਟਿਆਲੇ ਦੀ ਡਿੰਪਲ ਤੇ ਹਰਵਿੰਦਰ ਮਾਨ ਹੈਰੀ ਮੋਹਾਲੀ ਦੀ ਕਿਸੇ ਪ੍ਰਾਇਵੇਟ ਕੰਪਨੀ ਚ ਜੌਬ ਕਰਦੇ ਸਨ। ਦੋਨੋਂ ਦੋਸਤੀ ਹੋਈ ਤੇ ਫਿਰ ਪਿਆਰ। ਦੋਨੋਂ ਤਿੰਨ ਸਾਲ ਤੋਂ ਰਿਲੇਸ਼ਨ ਵਿੱਚ ਸਨ। ਪਿੱਛੇ ਜਿਹੇ ਦੋਨਾਂ ਦਾ ਬਰੇਕਅੱਪ ਹੋ ਗਿਆ। ਜਿਸ ਕਰਕੇ ਹੈਰੀ ਅੱਪਸੈੱਟ ਸੀ, ਜਿਵੇੰ ਅਕਸਰ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਫ਼ਰਕ ਨੀ ਪੈੰਦਾ ਪਰ ਮੁੰਡੇ ਦਿਲ ਤੋਂ ਕਰਦੇ ਹਨ। ਉਹ ਝੁਕ ਕੇ ਦੁਬਾਰ ਤੋੰ ਰਿਸ਼ਤਾ ਬਚਾਉਣ ਗਿਆ, ਸ਼ਾਇਦ ਡਿੰਪਲ ਮੰਨ ਨਹੀਂ ਰਹੀ ਹੋਣੀ। ਕਿਉੰਕਿ ਮੁੰਡੇ ਇਹੋ ਜਿਹੇ ਮੌਕੇ'ਤੇ ਬੇਵਫਾ ਦਾ ਖਿਤਾਬ ਦੇ ਦਿੰਦੇ ਹਨ ਤੇ ਤੈਸ਼ ਵਿੱਚ ਆ ਕੇ ਪ੍ਰੇਮੀ ਸਾਈਕੋ ਬਣ ਗਿਆ ਤੇ ਡਿੰਪਲ'ਤੇ ਚਾਕੂ ਨਾਲ ਦਫ਼ਤਰ ਵਿੱਚ ਹੀ ਕਈ ਵਾਰ ਕੀਤੇ, ਸਾਰਾ ਸਟਾਫ਼ ਇਹ ਮੰਜਰ ਦੇਖਕੇ ਹਿੱਲ ਗਿਆ। ਖੁਦ ਨੂੰ ਸੱਚਾ ਪਰੇਮੀ ਸਾਬਿਤ ਕਰਨ ਲਈ ਹੈਰੀ ਨੇ ਖੁਦ ਵੀ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਦੋਨਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਡਿੰਪਲ ਜਖਮਾਂ ਦੀ ਤਾਬ ਨਾ ਝੱਲਦੀ ਹੋਈ ਫੌਤ ਹੋ ਗਈ ਜਦਕਿ ਹੈਰੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

05/30/2026

Jina de mata pita ne Canada/Aus travel krna jrur dekheo video

05/29/2026
05/25/2026

ਹੈਲੀਫੈਕਸ ਨੋਵਾਂ ਸਕੋਸ਼ੀਆ ਵਿਖੇ ਇੱਕ 23 ਸਾਲਾਂ ਔਰਤ ਦੇ ਨਵਜੰਮੇ ਬੱਚੇ ਦੀ ਮੌਤ ਅਤੇ ਲਾਸ਼ ਨਾਲ ਛੇੜਛਾੜ ਦੇ ਮਾਮਲੇ ਵਿੱਚ ਸੁਖਪ੍ਰੀਤ ਸਿੰਘ (23 ਸਾਲ) ਅਤੇ ਉਸਦੀ ਪਤਨੀ ਰਮਨਦੀਪ ਕੌਰ (26 ਸਾਲ) ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਦੋਵੇਂ ਔਰਤ ਦੇ ਜਾਣ ਪਹਿਚਾਣ ਵਾਲੇ ਸਨ ਅਤੇ ਔਰਤ ਵੱਲੋਂ ਬੱਚੇ ਨੂੰ ਹਸਪਤਾਲ ਵਿੱਚ ਜਨਮ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਨਵਜੰਮਿਆ ਬੱਚਾ ਲਾਪਤਾ ਹੋ ਗਿਆ ਸੀ ਜਿਸਦੀ ਜਾਂਚ ਪੁਲਿਸ ਕਰ ਰਹੀ ਸੀ

Canada’s temporary foreign worker system is under growing scrutiny after a Toronto Star investigation revealed shocking ...
05/24/2026

Canada’s temporary foreign worker system is under growing scrutiny after a Toronto Star investigation revealed shocking cases of migrant worker exploitation across the country. 🇨🇦

Many workers say they arrived in Canada with promises of stable jobs and better lives, only to face illegal wage deductions, extremely long working hours, confiscated documents, and conditions experts compare to human trafficking.

One worker, Alberto, said he worked more than 10 hours a day for only about $300 a week.
“I never imagined this could happen to me in Canada,” he said.

Another worker, Sofia, said she worked up to 19 hours a day caring for children, cleaning, and cooking for just $540 a month.
“I didn’t know anyone… and I didn’t know where to turn,” she said.

Advocates warn that fear of deportation and losing immigration status keeps many victims silent, while reports of labour trafficking continue to rise across Canada.

ਰਾਤੀ ਬਰੈਮਪਟਨ ਵਿਕਟੋਰੀਆ ਡੇ ਦੇ ਸਬੰਧ ਵਿੱਚ ਹੋਏ ਫਾਇਰ ਵਰਕਸ ਦੌਰਾਨ ਆਪਣੀਆਂ ਕਾਰਾਂ ਵਿੱਚੋ ਲੋਕਾਂ ਉੱਪਰ ਪਟਾਕੇ ਸੁੱਟਣ ਦੇ ਦੋਸ਼ ਹੇਠ 13 ਜਾਣਿਆ ...
05/20/2026

ਰਾਤੀ ਬਰੈਮਪਟਨ ਵਿਕਟੋਰੀਆ ਡੇ ਦੇ ਸਬੰਧ ਵਿੱਚ ਹੋਏ ਫਾਇਰ ਵਰਕਸ ਦੌਰਾਨ ਆਪਣੀਆਂ ਕਾਰਾਂ ਵਿੱਚੋ ਲੋਕਾਂ ਉੱਪਰ ਪਟਾਕੇ ਸੁੱਟਣ ਦੇ ਦੋਸ਼ ਹੇਠ 13 ਜਾਣਿਆ ਨੂੰ ਸ਼ਗਨ ਪੈ ਗਿਆ ਹੈ ਇਹ ਗ੍ਰਿਫਤਾਰ ਕੀਤੇ 13 ਜਾਣਿਆ ਦੀ ਉਮਰ 18 ਤੋ 26 ਸਾਲ ਵਿਚਕਾਰ ਹੈ ,ਏਨਾ ਨੂੰ ਜੋ ਸਲਾਮੀ ਪਈ ਹੈ ਉਹ ਸੁਰਮਾ ਜਿੰਦਗੀ ਭਰ ਰੜਕੇਗਾ ਕਿਉਂ ਕੀ ਜੋ ਵਾਰਨੇ ਕੀਤੇ ਗਏ ਹਨ ਉਨ੍ਹਾਂ ਵਿੱਚ ਹਥਿਆਰ ਰੱਖਣ ਦੇ ਚਾਰਜ ਵੀ ਲਾਏ ਗਏ ਹਨ , ਜੋ ਇਹ ਚਾਰਜ ਨੇ ਕਾਫੀ ਗੰਭੀਰ ਹਨ ਏਨਾ ਦੀ ਬੇਲ (ਜਮਾਨਤ ) ਔਖੀ ਹੋਵੇਗੀ . ਉਹ ਛੱਡੋ ਹੁਣ ਤਾ ਪਹਿਲੀ ਤਾਰੀਕ ਤੇ ਹੀ ਇੱਮੀਗਰਾਸ਼ਨ ਮਹਿਕਮੇ ਵਾਲੇ ਨੂੜ ਕੇ ਪਿੰਡ ਨੂੰ ਜਾਂਦੇ ਬੋਤੇ (ਜਹਾਜ ) ਤੇ ਚੜਾ ਦੇਦੇ ਹਨ , ਏਨਾ ਭੱਦਰ ਪੁਰਸ਼ਾਂ ਦਾ ਸਵਾਗਤ ਕਰਨ ਵਾਸਤੇ ਘਰਦੇ ਤਿਆਰ ਰਹਿਣ ਕਿਉਂ ਕੀ ਹੁਣ ਕੋਈ ਢਿੱਲ ਮਿੱਠ ਨਹੀਂ ਦਿੱਤੀ ਜਾਂਦੀ .ਯਾਦ ਰਹੇ ਏਨਾ ਦੀ ਹਰਕਤ ਨਾਲ ਪਾਰਕ ਬੰਦ ਕਰਨੀ ਪਈ ਸੀ ਉਥੇ ਪਰਿਵਾਰਾਂ ਸਮੇਤ ਆਏ 20 ਹਜਾਰ ਲੋਕਾਂ ਨੂੰ ਨਿਰਾਸ ਮੁੜਨਾ ਪਿਆ .

✍🏻 ਪੁੱਤ ਪੰਜਾਬ ਦਾ

ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ/ਵਿਦਿਆਰਥਣ ਜੇਕਰ ਆਪਣੇ ਪਤੀ/ ਪਤਨੀਆਂ ਨੂੰ ਕੈਨੇਡਾ ਵਿੱਚ ਸਪੌਸਰ ਕਰਨਾ ਚਹੁੰਦੇ ਹਨ ਉਨਾਂ ਲਈ ਜਲਦ ਨਵਾਂ ਕਾ...
05/19/2026

ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ/ਵਿਦਿਆਰਥਣ ਜੇਕਰ ਆਪਣੇ ਪਤੀ/ ਪਤਨੀਆਂ ਨੂੰ ਕੈਨੇਡਾ ਵਿੱਚ ਸਪੌਸਰ ਕਰਨਾ ਚਹੁੰਦੇ ਹਨ ਉਨਾਂ ਲਈ ਜਲਦ ਨਵਾਂ ਕਾਨੂੰਨ ਆ ਰਿਹਾ ਹੈ ਜਿਸ ਵਿੱਚ ਸਪਾਉਸ ਜਿਸਨੂੰ ਸਪੌਸਰ ਕਰਨਾ ਹੈ ਲਈ ਵੀ ਇੰਗਲਿਸ਼ ਭਾਸ਼ਾ ਦੀ ਮੁਹਾਰਤ ਲਾਜ਼ਮੀ ਹੋਵੇਗੀ, ਭਾਵ ਹੁਣ ਘੱਟ ਪੜ੍ਹੇ ਲਿਖੇ ਜਾ ਅਨਪੜ੍ਹ ਪਤੀ/ਪਤਨੀ ਨੂੰ ਕੈਨੇਡਾ ਨਹੀਂ ਸੱਦਿਆ ਜਾ ਸਕੇਗਾ

Immigration, Refugees and Citizenship Canada Canada ਵਿੱਚ stable health care system ਨੂੰ support ਕਰਨ ਲਈ international medi...
05/17/2026

Immigration, Refugees and Citizenship Canada Canada ਵਿੱਚ stable health care system ਨੂੰ support ਕਰਨ ਲਈ international medical doctors ਲਈ Permanent Residence ਦਾ pathway ਹੋਰ simplify ਕਰ ਰਹੀ ਹੈ। ਇਨ੍ਹਾਂ measures ਵਿੱਚ ਸ਼ਾਮਲ ਹਨ:
• Express Entry ਅਤੇ regional, provincial, ਅਤੇ territorial programs ਰਾਹੀਂ Permanent Residence ਲਈ 5 pathways
• Province ਜਾਂ territory ਵੱਲੋਂ nominated medical doctors ਲਈ faster 14-day work permit processing, ਤਾਂ ਜੋ ਉਹ Permanent Residence decision ਦੀ ਉਡੀਕ ਦੌਰਾਨ ਕੰਮ ਸ਼ੁਰੂ ਕਰ ਸਕਣ
Medical doctors ਆਪਣੀ application ਵਿੱਚ eligible family members ਨੂੰ ਵੀ ਸ਼ਾਮਲ ਕਰ ਸਕਦੇ ਹਨ। Link in comments.

ਜੋ ਜੋ ਇਸ ਗੱਲ ਨਾਲ ਸਹਿਮਤ ਨੇ ਉਹ ਈ ਕਮੈਂਟ ਤੇ ਸ਼ੇਅਰ ਕਰਨ
05/17/2026

ਜੋ ਜੋ ਇਸ ਗੱਲ ਨਾਲ ਸਹਿਮਤ ਨੇ ਉਹ ਈ ਕਮੈਂਟ ਤੇ ਸ਼ੇਅਰ ਕਰਨ

Address

Vancouver, BC

Alerts

Be the first to know and let us send you an email when Canada Vich Punjabi posts news and promotions. Your email address will not be used for any other purpose, and you can unsubscribe at any time.

Contact The Establishment

Send a message to Canada Vich Punjabi:

Share