Harmandeep singh turban coach

Harmandeep singh turban coach Booking for marriage contact 9914590715

07/02/2024
05/20/2024

04/22/2024

01/29/2021
ਸਮੁੱਚੀ ਦੁਨੀਆਂ ਵਿੱਚ ਸਿੱਖ ਆਪਣੀ ਦਸਤਾਰ ਤੋਂ ਪਛਾਣਿਆ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਸਰੀਰ ਦਾ ਹੀ ਅੰਗ ਮੰਨਿਆ ਜਾਂਦਾ ਹੈ। ਦਸਤਾਰ ਤੋਂ...
01/22/2021

ਸਮੁੱਚੀ ਦੁਨੀਆਂ ਵਿੱਚ ਸਿੱਖ ਆਪਣੀ ਦਸਤਾਰ ਤੋਂ ਪਛਾਣਿਆ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਸਰੀਰ ਦਾ ਹੀ ਅੰਗ ਮੰਨਿਆ ਜਾਂਦਾ ਹੈ। ਦਸਤਾਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ। ਦਸਤਾਰ ਨੂੰ ਜਿੱਥੇ ਸਰਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਰੂਹਾਨੀਅਤ ਦੀ ਵੀ ਪ੍ਰਤੀਕ ਹੈ। ਸਿੱਖ ਧਰਮ ਦੇ ਨਿਯਮਾਂ ਮੁਤਾਬਿਕ ਸਿੱਖ ਦੀ ‘ਸਾਬਤ ਸੂਰਤ’ ਸਿਰ ਉੱਪਰ ਦਸਤਾਰ ਨਾਲ ਹੀ ਪੂਰੀ ਹੰਦੀ ਹੈ। ਇਸੇ ਸੰਕਲਪ ਨੂੰ ਦ੍ਰਿੜ ਕਰਵਾਉਂਣ ਲਈ ਸ਼ੀਲਡ ਜਥੇਬੰਦੀ ਪੰਜਾਬ ਵੱਲੋਂ ਗੁਰਦੁਆਰਾ ਵਿਸ਼ਕਰਮਾ ਸਾਹਿਬ, ਅਮਰਗੜ੍ਹ ਵਿਖੇ 24 ਜਨਵਰੀ 2021ਤੋਂ 31 ਜਨਵਰੀ 2021 ਤੱਕ ਦਸਤਾਰ ਕੈਂਪ ਦੇ ਇੰਚਾਰਜ ਸਰਦਾਰ ਅਨੂਪ ਸਿੰਘ ਖਾਲਸਾ ਜੀ ਦੀ ਦੇਖ ਰੇਖ ਹੇਠ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਦਸਤਾਰ ਕੋਚ ਹਰਮਨਦੀਪ ਸਿੰਘ ਅਮਰਗੜ੍ਹ ਵਲੋਂ ਬੱਚਿਆਂ ਨੂੰ ਦਸਤਾਰ ਦੇ ਇਤਿਹਾਸ ਬਾਰੇ ਅਤੇ ਦਸਤਾਰ ਨੂੰ ਸਜਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

😊ਰੱਬ ਦੇ ਸਿਰ ‘ਤੇ ਭਰੀ ਉਡਾਰੀ ਉੱਡਦੇ ਆ 😎ਸਿੱਟਣ ਵਾਲ਼ੇ ਜੋਰ ਬਥੇਰਾ ਲਾੰਉਦੇ ਆ ✌ . Wmk
07/26/2018

😊ਰੱਬ ਦੇ ਸਿਰ ‘ਤੇ ਭਰੀ ਉਡਾਰੀ ਉੱਡਦੇ ਆ 😎ਸਿੱਟਣ ਵਾਲ਼ੇ ਜੋਰ ਬਥੇਰਾ ਲਾੰਉਦੇ ਆ ✌ . Wmk

ਸਾਡਾ ਰੁਤਬਾ ਤਾਂ ਬਹੁਤ ਉੱਚਾ ਤੇ ਸੁੱਚਾ ਕਿਉਂਕਿ ਅਸੀਂ ਮੂੰਹ ਵਿੱਚ ਪੱਗ ਦਾ ਲੜ ਪਾਉਂਦੇ ਹਾਂ ਬੀੜੀਆਂ ਨਹੀਂ।
07/11/2018

ਸਾਡਾ ਰੁਤਬਾ ਤਾਂ ਬਹੁਤ ਉੱਚਾ ਤੇ ਸੁੱਚਾ ਕਿਉਂਕਿ ਅਸੀਂ ਮੂੰਹ ਵਿੱਚ ਪੱਗ ਦਾ ਲੜ ਪਾਉਂਦੇ ਹਾਂ ਬੀੜੀਆਂ ਨਹੀਂ।

* ਕਿਸਮਤ ਲਿਖੀ ਨੀ ਬਣਾੲੀ ਜਾਂਦੀ ਅਾ...ੲਿਜ਼ਤ ਮਿਲਦੀ ਨੀ ਕਮਾੲੀ ਜਾਂਦੀ...😇                         *             #
07/01/2018

* ਕਿਸਮਤ ਲਿਖੀ ਨੀ ਬਣਾੲੀ ਜਾਂਦੀ ਅਾ...
ੲਿਜ਼ਤ ਮਿਲਦੀ ਨੀ ਕਮਾੲੀ ਜਾਂਦੀ...😇
*
#

ਕੌਣ ਕਰਦਾ ਏ ਦਿਲੋਂ, ਕੌਣ ਬਣਦਾ ਚਲਾਕ.. ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ              #
06/24/2018

ਕੌਣ ਕਰਦਾ ਏ ਦਿਲੋਂ, ਕੌਣ ਬਣਦਾ ਚਲਾਕ..

ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ

#

' ਕਾਮਯਾਬ ਵਿਅਕਤੀ  ਦੀ ਸਿਰਫ ਚਮਕ 💡 ਲੋਕਾਂ ਨੂੰ  ਨਜ਼ਰ ਅਾੳੁਂਦੀ ਹੈ ।  ੳੁਸ ਨੇ ਕਿੰਨੇ ਹਨੇਰੇ ਦੇਖੇ ਹਨ ,ੲਿਹ ਕੋਈ ਨਹੀਂ ਜਾਣਦਾ ।' # # 🏁🏁📝  ...
05/30/2018

' ਕਾਮਯਾਬ ਵਿਅਕਤੀ ਦੀ ਸਿਰਫ ਚਮਕ 💡 ਲੋਕਾਂ ਨੂੰ ਨਜ਼ਰ ਅਾੳੁਂਦੀ ਹੈ ।
ੳੁਸ ਨੇ ਕਿੰਨੇ ਹਨੇਰੇ ਦੇਖੇ ਹਨ ,ੲਿਹ ਕੋਈ ਨਹੀਂ ਜਾਣਦਾ ।' # # 🏁🏁📝
@ Malerkotla

Address

Surrey, BC

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Harmandeep singh turban coach posts news and promotions. Your email address will not be used for any other purpose, and you can unsubscribe at any time.

Contact The Establishment

Send a message to Harmandeep singh turban coach:

Share

Category