H.S Bhullar Photography

H.S Bhullar Photography photography lover

Back to basic After long time
04/04/2022

Back to basic
After long time

06/04/2020
ਅੱਜ ਸ਼ਹੀਦੀ ਦਿਵਸ ਮੌਕੇ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਪ੍ਰਣਾਮ। ਸ੍ਰੀ ਸੁਖਮਨੀ ਸ...
05/26/2020

ਅੱਜ ਸ਼ਹੀਦੀ ਦਿਵਸ ਮੌਕੇ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਪ੍ਰਣਾਮ। ਸ੍ਰੀ ਸੁਖਮਨੀ ਸਾਹਿਬ ਦੀ ਰਚਨਾ,ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਦੁਨੀਆਂ ਦੀ ਅਦੁੱਤੀ ਸ਼ਹਾਦਤ,ਗੁਰਦੇਵ ਪਿਤਾ ਦੀ ਅਲੌਕਿਕ ਸ਼ਖ਼ਸੀਅਤ ਦੇ ਨਿਭਾਏ ਅਗੰਮੀ ਵਰਤਾਰੇ ਦੇ ਅਹਿਮ ਪੜਾਅ ਹਨ।

Source
04/25/2020

Source

ਦੂਜੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈਆਂ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ...
04/24/2020

ਦੂਜੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈਆਂ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਮੁੱਚੀ ਮਨੁੱਖਤਾ ਲਈ ਅਰੰਭੀ ਆਤਮਿਕ ਅਗਵਾਈ ਦੇ ਪਹਿਲੇ ਵਾਰਿਸ ਵਜੋਂ, ਉਨ੍ਹਾਂ ਨੇ ਪਹਿਲੇ ਪਾਤਸ਼ਾਹ ਜੀ ਦੇ ਬਖਸ਼ੇ ਸਿਧਾਂਤਾਂ ਨੂੰ ਮਜ਼ਬੂਤ ਆਧਾਰ ਨਾਲ ਅੱਗੇ ਤੋਰਿਆ।

Waheguru g
04/22/2020

Waheguru g

Address

Huntsville, ON
P1H

Website

Alerts

Be the first to know and let us send you an email when H.S Bhullar Photography posts news and promotions. Your email address will not be used for any other purpose, and you can unsubscribe at any time.

Contact The Establishment

Send a message to H.S Bhullar Photography:

Share

Category