Punjabi Akhbaar

Punjabi Akhbaar ਪੰਜਾਬ,ਪੰਜਾਬੀ,ਅਤੇ ਪੰਜਾਬੀਅਤ ਦਾ ਝੰਡਾ ਬਰਦਾਰ

sask ਸੂਬੇ ਦੇ Regina ਸ਼ਹਿਰ ਵਿੱਚ ਨਗਰ ਕੀਰਤਨ 23 ਮਈ 2026 ਨੂੰ
04/15/2026

sask ਸੂਬੇ ਦੇ Regina ਸ਼ਹਿਰ ਵਿੱਚ ਨਗਰ ਕੀਰਤਨ 23 ਮਈ 2026 ਨੂੰ

November 6, 2025 – Calgary, Alta: CKYR 106.7 RED FM, Calgary’s leadingmulticultural radio station successfully hosted it...
11/06/2025

November 6, 2025 – Calgary, Alta: CKYR 106.7 RED FM, Calgary’s leadingmulticultural radio station successfully hosted its annual Radiothon on November 5,2025, in honour of Gurpurab, the birth anniversary of Sri Guru Nanak Dev Ji, the FirstSikh Guru.Funds raised through the Radiothon will support Guru Nanak Dev Ji Vision Clinic atAlberta Children’s Hospital to purchase RetCam....

November 6, 2025 – Calgary, Alta: CKYR 106.7 RED FM, Calgary’s leadingmulticultural radio station successfully hosted its annual Radiothon on November 5,2025,

ਪੂਰੀ ਦੁਨੀਆਂ ਵਿੱਚ ਫਿਰ ਹੋਈ ਮੋਗਾ ਮੋਗਾ। ਤੇ ਪਈਆ ਮੋਗੇ ਦੀਆਂ ਧੂੰਮਾਂ    ਜਸਵਿੰਦਰ ਸਿੰਘ ਸਿੱਧੂ ਬੰਬੀਹਾ                                ...
11/05/2025

ਪੂਰੀ ਦੁਨੀਆਂ ਵਿੱਚ ਫਿਰ ਹੋਈ ਮੋਗਾ ਮੋਗਾ। ਤੇ ਪਈਆ ਮੋਗੇ ਦੀਆਂ ਧੂੰਮਾਂ ਜਸਵਿੰਦਰ ਸਿੰਘ ਸਿੱਧੂ ਬੰਬੀਹਾ ਵੈਸਾ ਤਾ ਮੋਗਾ ਜ਼ਿਲ੍ਹੇ ਦਾ ਪੁਰੀ ਦੁਨੀਆਂ ਵਿੱਚ ਆਪਣਾ ਹੀ ਮੁਕਾਮ ਹੈ ਜਿੱਥੇ ਪਿਛਲੇ ਦਿਨੀਂ ਅਲਬਰਟਾ ਦੇ ਵਿੱਚ ਮਿਉਂਸਪਲ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੇ ਸ਼ਨੀ ਸਮਰਾ ਜੋ ਕਿ ਰੌਕੀ ਵਿਯੂ ਕਾਉਂਟੀ ਕੌਂਸਲਰ ਚੋਣਾਂ ਜਿੱਤਣ ਤੋਂ ਬਾਅਦ ਰੌਕੀ ਵਿਯੂ ਕਾਉਂਟੀ ਦੇ ਨਵੇ ਮੇਅਰ ਚੁਣੇ ਗਏ ਹਨ ਜਿੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ...

ਪੂਰੀ ਦੁਨੀਆਂ ਵਿੱਚ ਫਿਰ ਹੋਈ ਮੋਗਾ ਮੋਗਾ। ਤੇ ਪਈਆ ਮੋਗੇ ਦੀਆਂ ਧੂੰਮਾਂ

Calgary Issue Regina Issue
11/04/2025

Calgary Issue Regina Issue

Calgary Issue Regina Issue

ਆਓ ਦੋਸਤੋਹੱਥ ਵਧਾਓ ਦੋਸਤੋਹੱਥ ਵਧਾਓ ਦੋਸਤੋਅੱਗ ਲੱਗੀ ਪਾਣੀਆਂ ਨੂੰਮਿਲ ਕੇ ਬਝਾਓ ਦੋਸਤੋਆਓ ਦੋਸਤੋ……… ਪਾਣੀ ਚੜਾਇਆ ਰੇਗਿਸਤਾਨ ਤੇਜਰਖੇਜ਼ ਧਰਤੀ ਬੰ...
10/31/2025

ਆਓ ਦੋਸਤੋਹੱਥ ਵਧਾਓ ਦੋਸਤੋਹੱਥ ਵਧਾਓ ਦੋਸਤੋਅੱਗ ਲੱਗੀ ਪਾਣੀਆਂ ਨੂੰਮਿਲ ਕੇ ਬਝਾਓ ਦੋਸਤੋਆਓ ਦੋਸਤੋ……… ਪਾਣੀ ਚੜਾਇਆ ਰੇਗਿਸਤਾਨ ਤੇਜਰਖੇਜ਼ ਧਰਤੀ ਬੰਜਰ ਕੀਤੀਕੁਦਰਤ ਨੂੰ ਕੀਤੀਆਂ ਟਿਚਰਾਂ,ਆਪਣੇ ਮੋਢੇ ਆਪੇ ਲਾ ਲਈ ਫੀਤੀ,ਸਾਨੂੰ ਇਹ ਗੱਲ ਸਮਝਾਓ ਦੋਸਤੋਅੱਗ ਲੱਗੀ ਪਾਣੀਆ ਨੂੰਮਿਲ ਕੇ ਬੁਝਾਓ ਦੋਸਤੋਹੱਥ ਵਟਾਓ ਦੋਸਤੋਂਕੁਦਰਤ ਢਾਉਂਦੀ ਕੁਦਰਤ ਬਣਾਉਂਦੀਕੁਦਰਤ ਸੰਵਾਰਦੀ ਕੁਦਰਤ ਖਿਲਾਰਦੀ...

ਆਓ ਦੋਸਤੋਹੱਥ ਵਧਾਓ ਦੋਸਤੋਹੱਥ ਵਧਾਓ ਦੋਸਤੋਅੱਗ ਲੱਗੀ ਪਾਣੀਆਂ ਨੂੰਮਿਲ ਕੇ ਬਝਾਓ ਦੋਸਤੋਆਓ ਦੋਸਤੋ………

ਯੂਨਾਇਟਡ ਦੀ ਅੰਡਰ-16 ਟੀਮ ਨੇ ਇਸ ਫਾਲ ਸੀਜ਼ਨ ਵਿੱਚ ਸ਼ਾਨਦਾਰ ਖੇਡ ਦਿਖਾ ਕੇ ਸੂਬੇ ਵਿੱਚ ਆਪਣਾ ਡੰਕਾ ਵਜਾ ਦਿੱਤਾਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ...
10/30/2025

ਯੂਨਾਇਟਡ ਦੀ ਅੰਡਰ-16 ਟੀਮ ਨੇ ਇਸ ਫਾਲ ਸੀਜ਼ਨ ਵਿੱਚ ਸ਼ਾਨਦਾਰ ਖੇਡ ਦਿਖਾ ਕੇ ਸੂਬੇ ਵਿੱਚ ਆਪਣਾ ਡੰਕਾ ਵਜਾ ਦਿੱਤਾਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਹਾਕੀ ਖੇਡ ਮੈਦਾਨਾਂ ਵਿੱਚੋਂ ਕੈਲਗਰੀ ਦੇ ਗਰਾਊਂਡਾਂ ਵਿੱਚੋਂ ਆਈਆਂ ਖ਼ਬਰਾਂ ਅਨਸਾਰ ਫੀਲਡ ਹਾਕੀ ਅਲਬਰਟਾ (ਐਫ ਐਚ ਏ) ਵੱਲੋਂ ਕਰਵਾਏ ਗਏ ਦੋ ਵੱਡੇ ਮੁਕਾਬਲੇ ਅਜੇਤੂ ਰਹਿ ਕੇ ਯੂਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤੇ ਹਨ।ਨਤੀਜਆਂ ਅਨੁਸਾਰ ਅੰਡਰ 16 ਫਾਲ ਲੀਗ ਚੈਂਪੀਅਨ —ਹਰ ਮੈਚ ਜਿੱਤ ਕੇ ਫਾਈਨਲ ਵਿਚ ਪੰਜਾਬ ਨੂੰ 6–1 ਨਾਲ ਹਰਾਇਆ।...

ਯੂਨਾਇਟਡ ਦੀ ਅੰਡਰ-16 ਟੀਮ ਨੇ ਇਸ ਫਾਲ ਸੀਜ਼ਨ ਵਿੱਚ ਸ਼ਾਨਦਾਰ ਖੇਡ ਦਿਖਾ ਕੇ ਸੂਬੇ ਵਿੱਚ ਆਪਣਾ ਡੰਕਾ ਵਜਾ ਦਿੱਤਾਕੈਲਗਰੀ (ਪੰਜਾਬੀ ਅਖ਼ਬਾਰ ਬਿਊ.....

-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 30 ਅਕਤੂਬਰ 2025- ਅਕਤੂਬਰ ਦਾ ਦਿਨ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਲਈ ਇੱਕ ਡੂੰਘਾ ਅਤੇ ਦੁਖਦਾਈ ਮਹੱਤਵ ਰੱਖਦਾ...
10/30/2025

-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 30 ਅਕਤੂਬਰ 2025- ਅਕਤੂਬਰ ਦਾ ਦਿਨ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਲਈ ਇੱਕ ਡੂੰਘਾ ਅਤੇ ਦੁਖਦਾਈ ਮਹੱਤਵ ਰੱਖਦਾ ਹੈ। ਇਹ ਉਹ ਤਾਰੀਖ ਹੈ ਜੋ ਭਾਰਤੀ ਇਤਿਹਾਸ ਦੇ ਸਭ ਤੋਂ ਭਿਆਨਕ ਅਤੇ ਯੋਜਨਾਬੱਧ ਹਿੰਸਕ ਕਾਂਡ, ਜਿਸ ਨੂੰ ਅਕਸਰ 1984 ਦਾ ਸਿੱਖ ਕਤਲੇਆਮ (Genocide) ਕਿਹਾ ਜਾਂਦਾ ਹੈ, ਦਾ ਆਧਾਰ ਬਣੀ। ਇਹ ਦਿਨ ਸਿਰਫ਼ ਇੱਕ ਸਿਆਸੀ ਕਤਲ ਦੀ ਵਰ੍ਹੇਗੰਢ ਨਹੀਂ ਹੈ, ਸਗੋਂ ਇਹ ਉਸ ਸਮੂਹਿਕ ਹਿੰਸਾ ਦੀ ਸ਼ੁਰੂਆਤ ਹੈ ਜਿਸ ਵਿੱਚ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਦੇਸ਼ ਭਰ ਵਿੱਚ ਮਾਰ ਦਿੱਤਾ ਗਿਆ ਅਤੇ ਜਿਸ ਦਾ ਡੂੰਘਾ ਸਦਮਾ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ।...

ਔਕਲੈਂਡ, 30 ਅਕਤੂਬਰ 2025- ਅਕਤੂਬਰ ਦਾ ਦਿਨ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਲਈ ਇੱਕ ਡੂੰਘਾ ਅਤੇ ਦੁਖਦਾਈ ਮਹੱਤਵ ਰੱਖਦਾ ਹੈ। ਇਹ ਉਹ ਤਾਰੀਖ ਹੈ ਜੋ ਭ...

ਸੁਨੀਲ ਗਰੋਵਰ: ਹਾਸੇ ਦਾ ਉਹ ਜਾਦੂਗਰ ਜਿਸਨੇ ਖ਼ਾਮੋਸ਼ੀ ਨੂੰ ਵੀ ਬੋਲਣਾ ਸਿਖਾਇਆ ਸੁਨੀਲ ਗਰੋਵਰ: ਭਾਰਤੀ ਹਾਸ ਕਲਾਕਾਰ ਜਿਸਨੇ ਦੁਨੀਆ ਦੇ ਸਿਖਰ ਦੇ ਕ...
10/30/2025

ਸੁਨੀਲ ਗਰੋਵਰ: ਹਾਸੇ ਦਾ ਉਹ ਜਾਦੂਗਰ ਜਿਸਨੇ ਖ਼ਾਮੋਸ਼ੀ ਨੂੰ ਵੀ ਬੋਲਣਾ ਸਿਖਾਇਆ ਸੁਨੀਲ ਗਰੋਵਰ: ਭਾਰਤੀ ਹਾਸ ਕਲਾਕਾਰ ਜਿਸਨੇ ਦੁਨੀਆ ਦੇ ਸਿਖਰ ਦੇ ਕਾਮੇਡੀਅਨਾਂ ਵਿੱਚ ਆਪਣੀ ਥਾਂ ਬਣਾਈ। ਲੇਖਕ,: ਡਾ: ਸੇਠੀ ਕੇ. ਸੀ. ਹਾਸੇ ਦੀ ਦੁਨੀਆ ਵਿੱਚ ਭਾਰਤ ਦਾ ਇੱਕ ਨਾਮ ਅੱਜ ਹਰ ਜਗ੍ਹਾ ਗੂੰਜ ਰਿਹਾ ਹੈ ਉਹ ਹੈ ਸੁਨੀਲ ਗਰੋਵਰ। ਹਜ਼ਾਰਾਂ ਚਿਹਰਿਆਂ ਦੇ ਮਾਲਕ ਅਤੇ ਹਮੇਸ਼ਾਂ ਮੁਸਕੁਰਾਉਂਦੇ ਦਿਲ ਵਾਲੇ ਸੁਨੀਲ ਨੇ ਸਿਰਫ਼ ਭਾਰਤੀ ਕਾਮੇਡੀ ਨੂੰ ਹੀ ਨਹੀਂ ਬਦਲਿਆ, ਬਲਕਿ ਉਹ ਹੁਣ ਦੁਨੀਆ ਦੇ ਉਨ੍ਹਾਂ ਕਾਮੇਡੀਅਨਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਦਾ ਹਾਸਾ ਵਿਰਾਸਤ ਬਣ ਜਾਂਦਾ ਹੈ।...

ਸੁਨੀਲ ਗਰੋਵਰ: ਹਾਸੇ ਦਾ ਉਹ ਜਾਦੂਗਰ ਜਿਸਨੇ ਖ਼ਾਮੋਸ਼ੀ ਨੂੰ ਵੀ ਬੋਲਣਾ ਸਿਖਾਇਆ

ਜੀਵਨ ਦਾ ਵਿਰੋਧਾਭਾਸ – ਇੱਕ ਸਧਾਰਨ ਦਰਸ਼ਨਿਕ ਤੇ ਮਨੋਵਿਗਿਆਨਕ ਵਿਚਾਰ “ਤਲਾਬ ਵਿੱਚ ਪਿਆਸੀ ਮੱਛੀ” ਇੱਕ ਅਜੀਬ ਪਰ ਗਹਿਰਾ ਵਿਚਾਰ ਹੈ। ਇਹ ਦਰਸਾਉਂਦਾ...
10/28/2025

ਜੀਵਨ ਦਾ ਵਿਰੋਧਾਭਾਸ – ਇੱਕ ਸਧਾਰਨ ਦਰਸ਼ਨਿਕ ਤੇ ਮਨੋਵਿਗਿਆਨਕ ਵਿਚਾਰ “ਤਲਾਬ ਵਿੱਚ ਪਿਆਸੀ ਮੱਛੀ” ਇੱਕ ਅਜੀਬ ਪਰ ਗਹਿਰਾ ਵਿਚਾਰ ਹੈ। ਇਹ ਦਰਸਾਉਂਦਾ ਹੈ ਕਿ ਕਈ ਵਾਰ ਮਨੁੱਖ ਕੋਲ ਸਭ ਕੁਝ ਹੁੰਦਾ ਹੈ, ਪਰ ਫਿਰ ਵੀ ਉਹ ਅੰਦਰੋਂ ਖਾਲੀ ਮਹਿਸੂਸ ਕਰਦਾ ਹੈ। ਇਹ ਮੱਛੀ ਦੀ ਤਸਵੀਰ ਸਾਨੂੰ ਜੀਵਨ, ਚਾਹ ਅਤੇ ਤ੍ਰਿਪਤੀ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ। ਬਹੁਤ ਕੁਝ ਹੋਣ ਦੇ ਬਾਵਜੂਦ ਘਾਟ ਮਹਿਸੂਸ ਕਰਨਾ...

“ਤਲਾਬ ਵਿੱਚ ਪਿਆਸੀ ਮੱਛੀ” ਇੱਕ ਅਜੀਬ ਪਰ ਗਹਿਰਾ ਵਿਚਾਰ ਹੈ। ਇਹ ਦਰਸਾਉਂਦਾ ਹੈ ਕਿ ਕਈ ਵਾਰ ਮਨੁੱਖ ਕੋਲ ਸਭ ਕੁਝ ਹੁੰਦਾ ਹੈ, ਪਰ ਫਿਰ ਵੀ ਉਹ ਅੰ...

Jatinderpal singh ਅਗਸਤ 2025 ਦੇ ਪੰਜਾਬ ਦੇ ਹੜ੍ਹ ਅਜੇ ਵੀ ਭਿਆਨਕ ਰੂਪ ਵਿੱਚ ਜਾਰੀ ਸਨ, ਜੋ ਖੇਤਾਂ ਨੂੰ ਨਿਗਲ ਰਹੇ ਸਨ ਅਤੇ ਗਾਦ ਦੀਆਂ ਪਰਤਾਂ ...
10/27/2025

Jatinderpal singh ਅਗਸਤ 2025 ਦੇ ਪੰਜਾਬ ਦੇ ਹੜ੍ਹ ਅਜੇ ਵੀ ਭਿਆਨਕ ਰੂਪ ਵਿੱਚ ਜਾਰੀ ਸਨ, ਜੋ ਖੇਤਾਂ ਨੂੰ ਨਿਗਲ ਰਹੇ ਸਨ ਅਤੇ ਗਾਦ ਦੀਆਂ ਪਰਤਾਂ ਜਮ੍ਹਾਂ ਕਰਰਹੇ ਸਨ, ਜਦੋਂ ਇਸ ਭਾਰੀ ਤਬਾਹੀ ਦੇ ਵਿਚਕਾਰ ਇੱਕ ਸਿਆਸੀ ਐਲਾਨ ਆਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਥਿਤ ਤੌਰ 'ਤੇਹਸਪਤਾਲ ਵਿੱਚ ਭਰਤੀ ਹੋਣ ਕਾਰਨ, 7 ਸਤੰਬਰ ਨੂੰ ਆਮ ਆਦਮੀ ਪਾਰਟੀ ('ਆਪ') ਦੇ ਮੁੱਖ ਚਿਹਰੇ ਵਜੋਂ ਜਾਣੇ ਜਾਂਦੇ ਮਨੀਸ਼ ਸਿਸੋਦੀਆ ਨੇ...

ਅਗਸਤ 2025 ਦੇ ਪੰਜਾਬ ਦੇ ਹੜ੍ਹ ਅਜੇ ਵੀ ਭਿਆਨਕ ਰੂਪ ਵਿੱਚ ਜਾਰੀ ਸਨ, ਜੋ ਖੇਤਾਂ ਨੂੰ ਨਿਗਲ ਰਹੇ ਸਨ ਅਤੇ ਗਾਦ ਦੀਆਂ ਪਰਤਾਂ ਜਮ੍ਹਾਂ ਕਰਰਹੇ ਸਨ, ਜਦ....

Address

4774 WESTWINDS Drive NE
Calgary, AB
T3J0L7

Alerts

Be the first to know and let us send you an email when Punjabi Akhbaar posts news and promotions. Your email address will not be used for any other purpose, and you can unsubscribe at any time.

Contact The Establishment

Send a message to Punjabi Akhbaar:

Featured

Share