RET Canada

RET Canada MEDIA/News Anchor This is digital platform that express our views, but it's an ideology that empowers voices that otherwise go unheard.
(2)

ਪੱਤਰਕਾਰੀ ਦੇ ਲਿਬਾਸ ਚ ਧੰਦਾ ਕਰਨਾ ਮੇਰਾ ਮਕਸਦ ਨਹੀਂ, ਪੱਤਰਕਾਰੀ ਮੇਰੇ ਪੇਸ਼ੇ ਤੋਂ ਵੱਧ ਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। Views ਅਤੇ Likes ਦੀ ਦੌੜ ਤੋਂ ਦੂਰ ਮੈ ਸੱਚ ਸਾਹਮਣੇ ਲਿਆਉਣ ਨੂੰ ਅਸਲ ਅਹਿਮੀਅਤ ਦੇਵਾਂਗਾ ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣਾਂਗਾ ਅਤੇ ਹਮੇਸ਼ਾ ਨਿਰਪੱਖਤਾ ਅਤੇ ਨਿਡਰਤਾ ਨਾਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਰਹਾਗਾ।
I dont flaunt and boast about journalism because actions speak louder than words. w

e believe, that news is best told in the form of stories and we are here to build credibility on the basis of ethics that are the building blocks of journalism. Together lets create history.

CBSE ਦੇ ਚੇਅਰਮੈਨ ਅਤੇ ਸਕੱਤਰ ਨੂੰ ਹਟਾਇਆ ਗਿਆ
06/02/2026

CBSE ਦੇ ਚੇਅਰਮੈਨ ਅਤੇ ਸਕੱਤਰ ਨੂੰ ਹਟਾਇਆ ਗਿਆ

ਰਾਜਾਸਾਂਸੀ ਦੇ ਪਿੰਡ ਭਿੱਟੇਵੱਡ ਵਿਖੇ ਕਿਸਾਨ ਦੇ ਪਰਾਲੀ ਵਾਲੇ ਬੇਲਰ ਨੂੰ ਲੱਗੀ ਭਿਆਨਕ ਅੱਗ
06/02/2026

ਰਾਜਾਸਾਂਸੀ ਦੇ ਪਿੰਡ ਭਿੱਟੇਵੱਡ ਵਿਖੇ ਕਿਸਾਨ ਦੇ ਪਰਾਲੀ ਵਾਲੇ ਬੇਲਰ ਨੂੰ ਲੱਗੀ ਭਿਆਨਕ ਅੱਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾਵਾਂ ਲਈ ਵੱਡਾ ਐਲਾਨ
06/02/2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾਵਾਂ ਲਈ ਵੱਡਾ ਐਲਾਨ

18 ਸਾਲ ਦੇ ਨੌਜਵਾਨ ਦਾ ਕਤਲ ਮਾਮਲਾ
06/02/2026

18 ਸਾਲ ਦੇ ਨੌਜਵਾਨ ਦਾ ਕਤਲ ਮਾਮਲਾ

ਪੰਜਾਬ ’ਚ ਕਿਸਾਨਾਂ ਦੀਆਂ ਘਟੀਆਂ ਖੁਦਕੁਸ਼ੀਆਂ: CM ਭਗਵੰਤ ਸਿੰਘ ਮਾਨ
06/02/2026

ਪੰਜਾਬ ’ਚ ਕਿਸਾਨਾਂ ਦੀਆਂ ਘਟੀਆਂ ਖੁਦਕੁਸ਼ੀਆਂ: CM ਭਗਵੰਤ ਸਿੰਘ ਮਾਨ

06/02/2026

“ਚੜਦੀਕਲਾ” ਫਿਲਮ ਦੇਖੀ | ਭਾਰਤ ’ਚ Ban ਕਿਉਂ? ਪੰਜਾਬ ਦਾ ਅਸਲੀ ਸੱਚ!" CHARDIKALA | Roopi Gill, Ammy Virk
ਅੱਜ ਕੈਨੇਡਾ ਵਿੱਚ ਮੈਂ “ਚੜਦੀਕਲਾ” ਪੰਜਾਬੀ ਫਿਲਮ ਦੇਖੀ। ਭਾਰਤ ਵਿੱਚ ਇਹ ਫਿਲਮ Ban ਹੈ, ਪਰ ਫਿਲਮ ਦੇਖਣ ਤੋਂ ਬਾਅਦ ਇੱਕ ਵੱਡਾ ਸਵਾਲ ਬਣਿਆ — ਆਖਿਰ Ban ਕਿਉਂ?

ਇਸ ਵੀਡੀਓ ਵਿੱਚ ਮੈਂ ਆਪਣਾ honest review share ਕੀਤਾ ਹੈ ਤੇ ਦੱਸਿਆ ਕਿ ਇਸ ਫਿਲਮ ਵਿੱਚ ਪੰਜਾਬ ਦਾ ਕਿਹੜਾ ਸੱਚ ਦਿਖਾਇਆ ਗਿਆ ਹੈ। ਜੇ ਤੁਸੀਂ ਪੰਜਾਬੀ ਹੋ ਜਾਂ ਪੰਜਾਬ ਦੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਪੂਰੀ ਜ਼ਰੂਰ ਵੇਖੋ।

ਵੀਡੀਓ ਚੰਗੀ ਲੱਗੇ ਤਾਂ Like 👍 Comment 💬 Share 🔁 ਕਰਨਾ ਤੇ channel ਨੂੰ Subscribe ਕਰਨਾ ਨਾ ਭੁੱਲਣਾ ❤️



#ਚੜਦੀਕਲਾ












06/01/2026

ਕਨੇਡਾ ਵਿੱਚ ਕਾਮਯਾਬੀ ਦਾ ਅਸਲੀ ਮੰਤਰ | ਇੱਕ ਔਰਤ ਦੀ ਜ਼ੁਬਾਨੀ | Canada Success Tips Punjabi

ਅੰਤਰਰਾਸ਼ਟਰੀ ਧੋਖਾਧੜੀ ਗਿਰੋਹ ਦਾ ਪਰਦਾਫਾਸ਼
05/31/2026

ਅੰਤਰਰਾਸ਼ਟਰੀ ਧੋਖਾਧੜੀ ਗਿਰੋਹ ਦਾ ਪਰਦਾਫਾਸ਼

ਇਜ਼ਰਾਈਲ ਨੇ ਲੈਬਨਾਨ ਦੇ 900 ਸਾਲ ਪੁਰਾਣੇ ਕਿਲ੍ਹੇ ’ਤੇ ਕੀਤਾ ਕਬਜ਼ਾ
05/31/2026

ਇਜ਼ਰਾਈਲ ਨੇ ਲੈਬਨਾਨ ਦੇ 900 ਸਾਲ ਪੁਰਾਣੇ ਕਿਲ੍ਹੇ ’ਤੇ ਕੀਤਾ ਕਬਜ਼ਾ

IPL ਫਾਈਨਲ ਮੁਕਾਬਲੇ ਨੂੰ ਲੈ ਕੇ ਅਹਿਮਦਾਬਾਦ ’ਚ ਸਖਤ ਸੁਰੱਖਿਆ
05/31/2026

IPL ਫਾਈਨਲ ਮੁਕਾਬਲੇ ਨੂੰ ਲੈ ਕੇ ਅਹਿਮਦਾਬਾਦ ’ਚ ਸਖਤ ਸੁਰੱਖਿਆ

Address

Sprucelands Avenue
Brampton, ON
L6R1J8

Alerts

Be the first to know and let us send you an email when RET Canada posts news and promotions. Your email address will not be used for any other purpose, and you can unsubscribe at any time.

Share