Panj Daryaa

Panj Daryaa Panj Daryaa is a community based page aimed at spreading and celebrating Punjabi Arts and Culture

09/10/2026

Punjabi music star AP Dhillon and Bollywood actress Triptii Dimri made heads turn at Apple Park in Cupertino, California, attending Apple’s flagship keynote event. The star duo was spotted in the demo room posing alongside Apple CEO John Ternus, who hosted his first major product launch event AP DHILLON Triptii Dimri apple iPhone18Pro

09/09/2026

Deepika Padukone & Ranveer Singh ਬਣਨ ਜਾ ਰਹੇ ਨੇ ਫਿਰ ਮਾਤਾ-ਪਿਤਾ? ਦੂਜੇ ਬੱਚੇ ਦੀਆਂ ਖਬਰਾਂ ਵਿਚਾਲੇ ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ

Bollywood power couple Deepika Padukone and Ranveer Singh are reportedly preparing to welcome their second child. Amid the buzz, the couple shared adorable photos with their Instagram family. Deepika and Ranveer got married in November 2018 at Lake Como, Italy, and welcomed their first child, daughter Dua, on September 8, 2024.

Deepika Padukone, Ranveer Singh, Deepika Padukone pregnancy, Ranveer Singh second baby, Deepika Ranveer second child, Deepika Padukone second pregnancy, Bollywood news, Bollywood latest news, Deepika Ranveer news, Dua Padukone, Deepika Padukone baby, Ranveer Singh family, celebrity news, Bollywood couple, Deepika Ranveer viral news

09/09/2026

ਐਮੀ ਵਿਰਕ 'ਤੇ ਨਹੀਂ ਹੋਇਆ ਹਮਲਾ! ਪਰਿਵਾਰ ਨੇ ਕੀਤਾ ਵੱਡਾ ਖੁਲਾਸਾ, ਫਾਇਰਿੰਗ ਦੀ ਖ਼ਬਰ ਨੂੰ ਦੱਸਿਆ ਝੂਠਾ

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ 'ਤੇ ਕੈਨੇਡਾ 'ਚ ਫਾਇਰਿੰਗ ਹੋਣ ਦੀਆਂ ਖ਼ਬਰਾਂ ਵਿਚਕਾਰ ਉਨ੍ਹਾਂ ਦੇ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰ ਨੇ ਸਪੱਸ਼ਟ ਕੀਤਾ ਕਿ ਐਮੀ ਵਿਰਕ 'ਤੇ ਕੋਈ ਹਮਲਾ ਨਹੀਂ ਹੋਇਆ ਅਤੇ ਉਹ ਬਿਲਕੁਲ ਠੀਕ ਹਨ। ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਹੋਈ ਫਾਇਰਿੰਗ ਦੀ ਘਟਨਾ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਸੀ ਅਤੇ ਇਸ ਨੂੰ ਐਮੀ ਵਿਰਕ ਨਾਲ ਜੋੜ ਕੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।

Ammy Virk, Ammy Virk News, Ammy Virk Firing, Ammy Virk Shooting News, Ammy Virk Canada News, Ammy Virk Attack, Ammy Virk Latest News, Ammy Virk Family Statement, Punjabi Singer Ammy Virk, Punjabi Actor News, Canada Firing News, Punjabi News, Latest Punjabi News, Ammy Virk Viral News, Bollywood Punjabi News

Punjabi superstar Ammy Virk’s convoy was targeted in a terrifying drive-by shooting in Abbotsford, British Columbia, sho...
09/09/2026

Punjabi superstar Ammy Virk’s convoy was targeted in a terrifying drive-by shooting in Abbotsford, British Columbia, shortly after his performance at Rogers Forum during his ongoing Unity Tour. Ammy virk

09/08/2026

DILJIT DOSANJH

09/07/2026

Karan Aujla

09/07/2026

DILJIT DOSANJH

09/07/2026

ਦਲਜੀਤ ਦੁਸਾਂਝ ਦੇ Milan Show ’ਚ Ticket Scam ਦਾ ਇਲਜ਼ਾਮ! ਪੈਸੇ ਦੇ ਕੇ ਖਰੀਦੀ Ticket, Entry ’ਤੇ ਹੋਇਆ ਵੱਡਾ ਖੁਲਾਸਾ

Daljit Dosanjh Milan Show Ticket Scam Allegation | Ticketmaster Ticket Issue | Punjabi News

ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ ਦੇ 5 ਸਤੰਬਰ ਨੂੰ Milan ਨੇੜੇ Asago ਦੇ Unipol Forum ਵਿੱਚ ਹੋਏ ਸ਼ੋਅ ਦੌਰਾਨ ਟਿਕਟਾਂ ਨੂੰ ਲੈ ਕੇ ਕਥਿਤ ਤੌਰ ’ਤੇ ਗੰਭੀਰ ਸਮੱਸਿਆ ਸਾਹਮਣੇ ਆਈ। ਪਰਮਜੀਤ ਸਿੰਘ ਦੁਸਾਂਝ ਦਾ ਦਾਅਵਾ ਹੈ ਕਿ ਉਸ ਨੇ Ticketmaster ਰਾਹੀਂ ਟਿਕਟ ਖਰੀਦੀ, ਪੂਰੀ ਰਕਮ ਉਸ ਦੇ ਬੈਂਕ ਖਾਤੇ ਵਿੱਚੋਂ ਕੱਟੀ ਗਈ ਅਤੇ ਟਿਕਟ ਦੀ ਪੁਸ਼ਟੀ ਵੀ ਈਮੇਲ ਰਾਹੀਂ ਹੋਈ।

ਪਰ ਸ਼ੋਅ ਵਾਲੇ ਦਿਨ QR ਕੋਡ ਸਕੈਨ ਨਾ ਹੋਣ ਕਾਰਨ ਉਸ ਨੂੰ Entry Gate ਤੋਂ Information Centre ਭੇਜਿਆ ਗਿਆ। ਉੱਥੇ ਕਥਿਤ ਤੌਰ ’ਤੇ ਉਸ ਨੂੰ ਦੱਸਿਆ ਗਿਆ ਕਿ ਟਿਕਟ ਪਹਿਲਾਂ ਹੀ ਕਿਸੇ ਹੋਰ ਵੱਲੋਂ ਵਰਤੀ ਜਾਂ ਵੇਚੀ ਜਾ ਚੁੱਕੀ ਹੈ। ਪਰਮਜੀਤ ਸਿੰਘ ਨੇ ਇਸ ਮਾਮਲੇ ਦੀ ਗੰਭੀਰ ਜਾਂਚ ਦੀ ਮੰਗ ਕੀਤੀ ਹੈ।

Daljit Dosanjh, Diljit Dosanjh Milan Show, Diljit Dosanjh Concert, Diljit Dosanjh Ticket Scam, Diljit Dosanjh Ticket Issue, Ticketmaster Ticket Scam, Diljit Dosanjh News, Diljit Dosanjh Milan, Unipol Forum, Punjabi News, Punjabi Entertainment News, Diljit Dosanjh Concert News

09/07/2026

ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਅਟਾਰੀ-ਵਾਹਗਾ ਬਾਰਡਰ ’ਤੇ | ‘ਸਿੰਘ VS ਕੌਰ 2’ ਦੀ ਧਮਾਕੇਦਾਰ ਪ੍ਰਮੋਸ਼ਨ

Gippy Grewal & Shehnaaz Gill at Attari Wagah Border | Singh VS Kaur 2 Promotion | Punjabi News

ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸਿੰਘ VS ਕੌਰ 2’ ਦੀ ਪ੍ਰਮੋਸ਼ਨ ਲਈ ਅਟਾਰੀ-ਵਾਹਗਾ ਬਾਰਡਰ ਪਹੁੰਚੇ। ਇਸ ਮੌਕੇ ਦੋਵਾਂ ਕਲਾਕਾਰਾਂ ਨੇ ਫ਼ਿਲਮ ਦੀ ਸਟਾਰਕਾਸਟ ਸਮੇਤ ਉੱਥੇ ਮੌਜੂਦ ਫੈਨਜ਼ ਅਤੇ ਦੇਸ਼ ਦੇ ਜਵਾਨਾਂ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਖੂਬ ਰੌਣਕਾਂ ਲਾਈਆਂ।

Gippy Grewal, Shehnaaz Gill, Singh VS Kaur 2, Singh vs Kaur 2 Promotion, Attari Wagah Border, Gippy Grewal News, Shehnaaz Gill News, Punjabi Movie, Punjabi Film 2026, Punjabi Cinema, Singh VS Kaur 2 Trailer, Singh VS Kaur 2 Teaser, Punjabi Entertainment News

Address

Brampton, ON
M9V3Y7

Alerts

Be the first to know and let us send you an email when Panj Daryaa posts news and promotions. Your email address will not be used for any other purpose, and you can unsubscribe at any time.

Shortcuts

Share